paroles de chanson / Simar Dorraha parole / Toofan lyrics  | ENin English

Paroles de Toofan

Interprète Simar Dorraha

Paroles de la chanson Toofan par Simar Dorraha lyrics officiel

Toofan est une chanson en Pendjabi

The producer

ਯਾਰੀ ਚ ਵੀ ਖਾਦੇ ਧੋਖੇ
ਪ੍ਯਾਰ ਚ ਭੀ ਮਿਲੇਯਾ
ਆਪਾ ਗੈਰ ਬੰਦੇ ਕੋਲ
ਜਾਕੇ ਕਿੱਤੇ ਨਹੀ ਗਿਲੇ

ਜਿਨੇ ਜ਼ਿੰਦਗੀ ਚ ਆਏ
ਅਜ਼ਮਕੇ ਤੁਰ ਗਾਏ
ਕੁਛ ਸਮਝ ਤੇ
ਕੁਛ ਸਮਝਾਕੇ ਤੁਰ ਗਾਏ
ਹਾਲੇ ਜੋੜ ਦਾ ਮੈ
ਕਿੱਸੇ ਬਣ ਲੇਂਦੇ ਨੀ ਗੀਤ
ਹਰ ਬੰਦੇ ਦੀ ਜ਼ੁਬਾਨ
ਉੱਤੇ ਨਾਮ ਔਗਾ

ਹਵਾ ਦੇ ਭੂਲੇ ਤਾ ਔਂਦੇ ਜਾਂਦੇ ਰਿਹਿੰਦੇ ਨੇ
ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ
ਹਵਾ ਦੇ ਭੂਲੇ ਤਾ ਔਂਦੇ ਜਾਂਦੇ ਰਿਹਿੰਦੇ ਨੇ
ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ
ਨੀ ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ

ਤੇਰੇ ਦਿੱਤੇ ਟੋਫੇ ਮੈਂ
ਸੰਭਾਲ ਰਖੇ ਸੀ
ਤੇਰੇ ਦਿੱਤੇ ਟੋਫੇ ਮੈਂ
ਸੰਭਾਲ ਰਖੇ ਸੀ
ਤੈਨੂ ਜਚ ਦੇ ਸੀ ਤਹਿ
ਲੰਬੇ ਬਾਲ ਰਖੇ ਸੀ

ਤੇਰੇ ਦਿੱਤੇ ਟੋਫੇ ਮੈਂ
ਸੰਭਾਲ ਰਖੇ ਸੀ
ਤੈਨੂ ਜਚ ਦੇ ਸੀ ਤਹਿ
ਲੰਬੇ ਬਾਲ ਰਖੇ ਸੀ
ਜੀਵੇ ਤੇਜ਼ ਹੌਂਦਾ ਸਾਹਾ
ਨਾਮ ਸਿਮਰ ਦੋਰਰਾਹਾ
ਲੋਗਾ ਸਮੇ ਦੇਖੀ ਸਾਰੇ ਆਮ ਔਂਗਾ

ਹਵਾ ਦੇ ਭੂਲੇ ਤਾ ਔਂਦੇ ਜਾਂਦੇ ਰਿਹਿੰਦੇ ਨੇ
ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ
ਹਵਾ ਦੇ ਭੂਲੇ ਤਾ ਔਂਦੇ ਜਾਂਦੇ ਰਿਹਿੰਦੇ ਨੇ
ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ
ਨੀ ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ

ਕੁਛ ਸੱਜਣ ਬਨੌਣੇ
ਮਜਬੂਰੀ ਹੌਂਦੇ ਨੇ
ਗੀਤਕਾਰਾ ਲਈ ਧੋਖੇ ਤਾਂ ਜਰੂਰੀ ਹੁੰਦੇ ਨੇ
ਗੀਤਕਾਰਾ ਲਈ ਧੋਖੇ ਤਾਂ ਜਰੂਰੀ ਹੁੰਦੇ ਨੇ

ਕੁਛ ਸੱਜਣ ਬਨੌਣੇ
ਮਜਬੂਰੀ ਹੌਂਦੇ ਨੇ
ਗੀਤਕਾਰਾ ਲਈ ਧੋਖੇ ਤਾਂ ਜਰੂਰੀ ਹੁੰਦੇ ਨੇ

ਸਬ ਗਲਾ ਕਰੂ ਠੀਕ ਸੁਣੀ ਗੌਰ ਨਾਲ ਗੀਤ
ਤੇਰੇ ਧੋਖੇ ਨੂ ਨੀ ਗੀਤੋਂ ਚ ਸਲਾਮ ਔਂਗਾ

ਹਵਾ ਦੇ ਭੂਲੇ ਤਾ ਔਂਦੇ ਜਾਂਦੇ ਰਿਹਿੰਦੇ ਨੇ
ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ
ਹਵਾ ਦੇ ਭੂਲੇ ਤਾ ਔਂਦੇ ਜਾਂਦੇ ਰਿਹਿੰਦੇ ਨੇ
ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ
ਨੀ ਮੁੰਡਾ ਜਦੋਂ ਆਯਾ ਬਣਕੇ ਤੂਫਾਨ ਔਗਾ

Busy ਰਿਹਾ ਤੇਰੇ ਲਈ ਕੁਝ ਬਣਨ ਚ ਮੈ
ਉਮਰ ਲੰਗਾਤੀ ਤੇਰੇ ਬਰਾਬਰ ਖੜਨ ਚ ਮੈ
ਤੇਰੇ ਮੇਰੇ ਸ਼ਿਰ ਇਹਸਾਨ ਬੜੇ ਕਿਵੇਂ ਭੁਲਾਊਂਗਾ
ਜੇ ਤੂੰ ਨਾ ਮਿਲੀ ਤਾਂ ਕਿ ਹੋਇਆ ਕੁਝ ਬਣ ਤਾਂ ਜਾਊਂਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Toofan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du cadenas
2| symbole à droite du téléviseur
3| symbole en haut de l'ampoule
grid grid grid
grid grid grid
grid grid grid