paroles de chanson / Shooter Kahlon parole / 21 Saal lyrics  | ENin English

Paroles de 21 Saal

Interprètes Shooter KahlonShevvSikander Singh Kahlon

Paroles de la chanson 21 Saal par Shooter Kahlon lyrics officiel

21 Saal est une chanson en Pendjabi

Kahlon Shooter

ਹੋ ਗਏ ਆਦੀ ਠਾਣਿਆਂ ਦੇ ਨੀ ਪੋਲਿਸ਼ ਢੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
ਹੋ ਜਿਓਂਦੇ ਜਾਗਦੇ ਰੌਲਿਆਂ ਨੂੰ
ਤੂ ਗੱਲ ਲਾ ਲਿਆ ਯਾਰ ਭਗੌੜਿਆਂ ਨੂੰ
ਹੋ ਚੱਲਦੀ ਗੋਲੀ ਪੱਖ ਪਾੜ ਦੇ
ਕਿੱਥੇ ਗੌਲਦੀ ਡੌਲਿਆਂ ਨੂੰ
ਨਿਭਣਾ ਸਿੱਖ ਗਈ ਚੰਦਰੀ ਨਾ ਆਈ
ਜੁਰਤ ਡੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
ਹੋ ਉਮਰ ਭੋਗਣ ਤੇ ਮਾਨਣ ਚ
ਅਸੀਂ ਜਾਣੀਏ ਫਰਕ ਸੋਹਣੀਏ
ਚਾਲਨ ਛੇਤੀ ਹੋ ਜਾਣਾ ਨਾ
ਸਾਡੀ ਬਹੁਤੀ ਲੰਬੀ ਚੜਤ ਸੋਹਣੀਏ
ਹੋ ਨਾ ਸਾਡੇ ਲਈ ਨਵੇਂ ਨੇ ਠਾਣੇ
ਨਾ ਅਸੀਂ ਆਂ ਠਾਣੇਆਂ ਲਈ
ਮੰਨਿਆ ਅਸਲਾ ਰੱਖੀਏ ਨੀ
ਪਰ ਕੁੜੇ ਸਾਡਾ ਨਾ ਲੋੜ ਪਈ
ਨਿੱਕੀ ਉਮਰ ਸਮਝ ਭੌਰ ਨੂੰ
ਦੁਨੀਆ ਗੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ

Ah listen!
Ah yeah!

ਕੈਲਿਬਰ ਚ ਨੇ ਮੁੰਡੇ ਉਥੇ ਉਮਰ ਤੋਂ ਜ਼ਿਆਦਾ
ਜਿਨੀ ਨਹੀਂ ਪੂਰੀ ਓਹਦਾ ਉਮਰ ਨਾਂ ਵਾਅਦਾ
ਲੱਗਦਾ ਏ song ਜਦੋਂ ਚਲਦੇ ਨੇ ਰੋਂਦ
ਸੱਤ ਸੂਰਾਂ ਵਿੱਚ ਨਾਲੇ viral ਹੈ long
ਖਿੱਚੀ ਹੈ ਲਕੀਰ ਪਰ ਟੱਪਦਾ ਨਾ ਕੋਈ
ਕਿਸੇ ਮੁੰਡੇ ਸ਼ਿਕਸਤ ਛੱਕਦਾ ਨਾ ਕੋਈ
ਬੁਰਾ ਸਾਡਾ ਇਤਿਹਾਸ ਤਾਂ ਹੀ ਛੋਰੇ bad ਨੇ
21-21 ਸਾਲ ਦੇ ਮੁੰਡੇ ਬਣ ਗਏ dad ਨੇ
ਛੋਟੀ ਉਮਰ ਸਾਨੂੰ ਸਮਾਂ ਥੋੜਾ ਘੱਟ ਮੰਨੇ
ਹਿਲ ਜਾਂਦੇ ਪਹਾੜ ਨਾ ਕਦੇ ਜੱਟ ਹਿਲੇ
ਦੱਸ ਮੈਨੂੰ ਸਾਡਾ ਲੁੱਟਿਆ ਹੈ ਹੱਕ ਕਿਵੇਂ
ਸਿਰ ਧੱਕ ਸੋਹਣੇ ਜੱਟ ਨਾ ਵੇ ਲੱਕ ਮਿਨੇ
ਦੂਰ ਰਹੀ underground ਚ ਕੰਕਾਲ
ਫੈਸਲੇ ਦੇ ਦਿਨ ਆਉਣਗੇ ਸਾਰੇ ਬਾਹਰ
Double K gang ਨਾਲੇ Shooter ਏ Kahlon
ਲਾਂ ਦਿਤੀ ਅੱਗ ਹੁਣ hooter ਬਚਾ ਲੋ ਕੱਲ
ਹੋ ਆਸੇ ਪਾਸੇ ਪੁੱਛ ਗਿੱਛ ਚਲਦੀ
ਪਤਾ ਭਾਲਦੇ ਅਫਸਰ ਨੀ
ਕਿੱਥੋਂ ਅਸੀਂ ਇਥੇ ਆ ਜਾਵਾਂਗੇ
ਨਾ ਸਾਡੇ ਲੱਬਣ ਤੇ ਆਉਂਦੇ ਸ਼ਸਤ੍ਰ ਨੀ
ਹੋ ਫਿਰੇ ਜਮਾਨ ਤੋਂ ਭੱਜੇਯਾ ਜੀ ਚੋਂ ਇਸ਼ਕ ਫੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
ਹੋ ਸਿਰ 21 ਸਾਲ ਦਿਆਂ ਦੇ ਨੀ 26 ਬੋਲਦੀ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 21 Saal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la croix
2| symbole à droite du téléviseur
3| symbole à gauche de la maison
grid grid grid
grid grid grid
grid grid grid