paroles de chanson / Seera Buttar parole / Death lyrics  | ENin English

Paroles de Death

Interprètes Seera ButtarJanta Lopon

Paroles de la chanson Death par Seera Buttar lyrics officiel

Death est une chanson en Pendjabi

ਹੰਦੇ ਹੋਏ ਆ ਚੁੱਪ ਦੀ ਕ੍ਲਾਸ ਵਿਚ ਨਾ
ਸਾਰੇ ਗਮ ਜੱਟ ਦੇ ਗ੍ਲਾਸ ਵਿਚ ਨਾ
ਸ਼ੋਰ ਨਾ ਮਚਯੋ ਸ਼ਿਰਾ ਨੂ ਆਏ ਆਖਦੇ
ਪਿੰਡ ਕਿਸੇ ਨਿਕਲੇ ਤਲਾਸ਼ ਵਿਚ ਨਈ
ਆਂਖਾ ਦੇ ਨਾਲ ਸ਼ੇਡ ਸ਼ਾਦ ਨਾ ਕਰੀ
ਕਦਮਾ ਦੀ ਚਾਲ ਤੋ ਨਾ ਤੇਜ ਲਗਦੇ

ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ

Peek ਉੱਤੇ ਚਰਚੇ ਨਾ ਰਿਹਿੰਦੇ ਜਿਹਨਾ ਦੇ
ਚਾਚੇ ਤਾਏ ਵੇਲੀ ਹਨ ਕਿਹੰਦੇ ਜਿਹਨਾ ਦੇ
ਮਿੱਲੋਂ ਮੁਰਫੀ ਵੇ ਫੈਲ ਕਰਦੇ
ਕਿਹਦੇ ਪਿੰਡੋ ਆਏ ਆ
ਏ ਮੁੰਡੇ ਕਿਹਨਾ ਦੇ
ਜਿਹਦੇ ਵਾਰੇ ਜ਼ੈਂਕਣਾ ਛਾ ਫੁੱਲ ਚਰਚਾ
ਚਲਦਾ ਜੋ ਤੋਪ ਤੇ Craze ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ

ਭਰੇ ਹੋਏ ਆ ਖਾਲੀ ਕਰਦੇ ਆ ਵੈਰ ਤੇ
ਓ ਨਹੀ ਜੋ ਬਦਲਦੇ ਪੈਰ ਪੈਰ ਤੇ
ਤੀਬਯਾ ਚੋ ਨਿਕ੍ਲ੍ਣ ਰੋਂਡ ਬਣਕੇ
ਆਖ ਰਾਖੀ ਬੇਠੇ ਆ ਨੇ ਤੇਰੇ ਸ਼ਿਅਰ ਤੇ
ਮੀਟਿੰਗਾ ਦੇ ਵਰਗੇ ਮਾਹੋਲੇ ਬੰਦੇ
ਜਿਥੇ ਬੈਠ ਜਯੀਏ ਮੋਹਰੇ ਮੈਜ ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ

ਰਖੇ ਸ਼ਾਂਤ ਸ਼ਾਂਤ ਚੀਜ਼ਾ
ਨਾਲੇ ਯਾਰ ਚੁਨਵੇ
ਖੋਟ ਪੁਨੀਯਾ ਯਾਰਾ ਨੂ
ਤੂ ਡੋਰ ਰਖਦੀ
ਅਲਦਾਹ ਦੇ ਨਾਲ ਤਾ ਮਾਲਾਯੀ ਨੀ ਕਦੇ
ਟਾਪ ਛਡ ਦਿੰਦੀ ਬਾੰਡੇਯਾ ਨੂ
ਘੂਰ ਆਖ ਦੀ
ਚਰਚੇ ਦਿਖਾਵੇ ਲ
ਨਾ ਲਾਡਿਯਾ ਕਦੇ

ਗਲ ਕੁਦਰਤੀ ਜੁਮੇ ਆ ਲਡ਼ਕੇ ਪੀਂਦਾ ਦੇ
ਨਾ ਟ੍ਰੇਅੰਦ ਨਾ ਬ੍ਰਾਂਡ ਕੋਏ ਕਰਦਾ ਅਸਰ
ਸ਼ੋੰਕਿ ਘਰੇ ਬਣੀ ਚੀਜ਼ ਦੇ ਆ
ਕਕੇ ਪੀਂਦਾ ਦੇ
ਪੀ ਕੇ ਕੋਡੀ ਕੋਡੀ ਜਾਂਦਾ
ਲੈਂਦਾ ਮੇਚ ਚਾਗੇ ਦਾ
ਜੇ ਕੋਏ ਟੇਨ੍ਸ਼੍ਹਨ ਨਜਾਇਿਜ ਕਰੇ
ਤੰਗ ਕਰਦੀ
ਦੁੱਕੀ ਟਿੱਕੀ ਦੀ ਮਿਜ਼ਲ ਕਿ ਆ
ਓਏ ਆਖਜੂ
ਘੁਟ ਲੱਗੀ ਹੋ
ਮੋਟ ਵੇ ਗਵਾਹੀ ਭਰਦੀ
ਕੋਏ ਪਾਡੀ ਨੀ ਕਿਤਾਬ
ਨੇ ਮੈਂ ਬੰਦੇ ਹੀ ਪਾਡੇ ਆ
ਛੋਟੀ ਉਮਰ ਆ
ਮਾਤ ਸਾਡੀ ਬਾਡ ਅਰਗੀ
ਤੇਮੇ ਚਕਮੀ ਤੇ ਕਿਹੰਦੇ
ਬੰਦੇ ਚਪਲੂਸੇ ਦੀ
ਟਖ ਪੀਡਿਯਾ ਖਾ ਜਾਂਦੀ ਯਾਰੀ ਕੁਹਾਡ ਵਰਗੀ
ਕੋਡੀ ਅਤ ਨਾਲੋ ਵੇਖ
ਬੋਲ ਬੰਨੀ ਜੱਟ ਦੀ
ਕੂੰਡੇ ਦੁਨਿਯਾ ਨੂ
ਦਸ ਬੜਾ ਗਾਜ ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ

ਓ ਵੇਖਦੇ ਮਾਹੋਲੇ ਸ਼ੋੰਕਿ
ਕਦੇ ਗਡੀ ਦੇ
ਕਿਸੇ ਦੇ ਵੇ ਨ੍ਹਈਓ ਕਿਰਦਾਰ ਸ਼ੇਦੀ ਦੇ
ਓ ਲੁਕ ਪਖੋ ਦਿੰਦੇ ਨੀ
ਤਵਜੋ ਚਕਦੇ
ਓ ਪਵਰ ਛਾ ਇੰਜਨਾ ਦੇ
ਗੱਡੀ ਜਿਹਦੀ ਦੇ
ਭੇਖਾ ਪਿੰਡ ਡੀਪ ਦਾ ਵਜੂਦ ਰਹਊਗਾ
ਬੰਨੇ ਨੂ ਬੰਦਾ ਕੁਜ ਤਸੇ ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ
ਕਾਹਤੋ ਨਾ ਮਿਲੋੰਡੇ ਅੱਖ ਕਿਹਨ ਅੱਲਡਾ
ਜੱਟ ਮੌਤ ਨਾਲ ਨਈ Engage ਲਗਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Death

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la croix
2| symbole à droite du smiley
3| symbole à droite du pouce en l'air
grid grid grid
grid grid grid
grid grid grid