paroles de chanson / Satinder Sartaaj parole / Gall Tajurbe Wali lyrics  | ENin English

Paroles de Gall Tajurbe Wali

Interprète Satinder Sartaaj

Paroles de la chanson Gall Tajurbe Wali par Satinder Sartaaj lyrics officiel

Gall Tajurbe Wali est une chanson en Pendjabi

ਜੇ ਕੋਈ ਦਸੇ ਗੱਲ ਤਜਰਬੇ ਵਾਲੀ ਤਾਂ
ਸੁਣ ਲਈਏ, ਗੱਲ ਨਾ ਪਈਏ
ਬਣ ਜਾਇਏ ਉਸਤਾਦ ਤਾਵੀ
ਸਿੱਖਦੇ ਰਹੀਏ, ਨਿਮਵੇ ਰਹੀਏ
ਜੇ ਕੋਈ ਦਸੇ ਗੱਲ ਤਜਰਬੇ ਵਾਲੀ ਤਾਂ
ਸੁਣ ਲਈਏ, ਗੱਲ ਨਾ ਪਈਏ
ਬਣ ਜਾਈਏ ਉਸਤਾਦ ਤਾਵੀ ਸਿੱਖਦੇ ਰਹੀਏ, ਨਿਮਵੇ ਰਹੀਏ
ਕੈਆਂ ਨੇ ਸਮਝਿਆ ਉਸ ਨੂੰ ਗੱਲ ਸੁਣ ਮਸਤ
ਮੰਗਣਾ ਨਾ ਕਰ ਦੰਗਾ , ਨਹਾ ਲੇ ਗੰਗਾ
ਉਸਨੇ ਕਿਹਾ ਸਾਲਾਨਾ ਦਾਤਾ ਰੋਜ਼ ਏ ਰੰਦਾ ਪੰਗਾ
ਇਸਦੇ ਚੰਗਾ ਰੱਬ ਰੰਗ ਰੰਗਾ
ਅਧਾ ਘੰਟਾ ਨਸ਼ੇ ਜਾਹ ਵਿੱਚ ਯਾਰ ਦੇ ਲੇਖੇ ਲਾ ਲਾਓ,
ਸੁਰਤ ਟਕਾ ਲਾਓ, ਜੜਾਂ ਦਾ ਲਾਓ
ਫਿਰ ਤਾਂ ਬਹਵੇ ਗਲੀ ਬਾਤੀ ਚੰਨ ਵੀ ਹੇਠਾ ਲਾ ਲਾਓ,
ਨਾਮ ਕਰ ਲਾਓ, ਬੋਜੇ ਪਾ ਲਾਓ
ਓਏ ਮਸਤਾਂ ਕੋਲੋ ਮਤ ਲੈ ਮਿੱਤਰ, ਇਨਾ ਨਾਲ ਨ ਖੀਏ ਉਸਰਏ ਚਰਨੀ ਢਈਏ
ਜੇ ਕੋਈ ਦਸੇ ਜੇ ਕੋਈ ਦਸੇ ਜੇ ਕੋਈ ਦਸੇ
ਗੱਲ ਤਜਰਬੇ ਵਾਲੀ ਤਾਂ,
ਸੁਣ ਲਈਏ, ਗੱਲ ਨਾ ਪਈਏ
ਬਣ ਜਾਈਏ ਉਸਤਾਦ ਤਾਵੀ
ਸਿੱਖਦੇ ਰਹੀਏ, ਨੀਵੇ ਬਹੀਏ

ਏਹ ਜੋ ਥੋਨੂੰ ਨਜ਼ਰੀ ਔੰਦੇ ਚੋਬਰ ਚੋੜੇ
ਸਿਣੇ ਯਾਰ ਨਗੀਨੇ ਮਾਂ ਦੇ ਦੀਣੇ
ਹੁਸਨ ਵਾਲਿਆਂ ਨਾਲ ਨਾ ਗੱਲ ਕਰ ਸਕਦੇ ਕੈ ਮਹੀਨੇ ਆਉਂ ਪਸੀਨੇ ਗੋਲੇ ਚੀਨੇ
ਚੁਪ ਕਰ ਕੇ ਬਿਸਤਰ ਵਿੱਚ ਪੈ ਜੋ ਜੇ ਹੋਵੇ, ਘੁੱਟ ਪੀਤੀ ਸ਼ੀਤ ਕੁਲੀਤੀ ਕਰੀ ਕੁਰੀਤੀ
ਅੱਖੀਆਂ ਸਾਮੇ ਗੁੰਮਦੀ ਜਿੰਦਗੀ ਯਾਰ ਨਾਲ ਜੋ ਬੀਤੀ ਉਸਦੀ ਨੀਤੀ ਲਾਈ ਪ੍ਰੀਤੀ
ਨੀ ਆਜਾ ਆਜਾ ਖ਼ਾਬਾਂ ਦੇ ਵਿੱਚ ਨੀ ਅੜੀਏ ਸੁਰਮਈਏ ਜਿੰਦਰੀ ਦਈਏ ਹੁਣ ਕੇ ਕਹਿਏ
ਜੇ ਕੋਈ ਦਸੇ ਜੇ ਕੋਈ ਦਸੇ ਜੇ ਕੋਈ ਦਸੇ
ਗੱਲ ਤਜਰਬੇ ਵਾਲੀ ਤਾਂ
ਸੁਣ ਲਈਏ ਗੱਲ ਨਾ ਪਈਏ
ਬਣ ਜਾਈਏ ਉਸਤਾਦ ਤਾਵੀ ਸਿੱਖਦੇ ਰਹੀਏ, ਨੀਵੇ ਬਹੀਏ

ਹੋ ਸ਼ਾਇਰੀ ਦਾ ਘਰ ਦੂਰ ਸਤਿੰਦਰਾ ਗਾਇਕੀ
ਓਹਤੋ ਦੁਨੀ ਵੇ ਲਾ ਲਾ ਧੁਨੀ ਜੇ ਮੰਜਿਲ ਸੁਣੀ
ਕਿੱਦਾ ਗੀਤ ਲਿਖੇਗਾ ਗਗਰ ਲਫਜ਼ਾਂ ਵਾਲੀ ਉਨੀ
ਪਿਆਰ ਬਿਹੁਣੀ ਸੋਚ ਅਲੂਨੀ
ਹੁਣ ਤੂੰ ਆਪੇ ਦਸ ਕਿੱਦਾ ਪਾ ਲਾਉ ਵਿਸ਼ ਕੇ ਭੰਗੜਾ, ਬੰਦਾ ਲੰਗਰਾ, ਸਾਹ ਲਾਏ ਚੰਗਰਾ
ਲੋਕਾਂ ਨੂੰ ਕੇ ਦੇਵੇਗਾ ਗੇ ਖੁਦ ਹੀ ਜਿਹੜਾ ਨਗਰਾ, ਕਰਮਾ ਸੰਧ੍ਰਾ ਨੀਤੋ ਮੰਗ੍ਰਾ
ਹੋ ਤੇਰੀ ਤਾ ਔਕਤ ਸਤਿੰਦਰਾ ਉਸ ਭੂਲ ਬਲੇ ਜਹੀਏ
ਲੈ ਉਸ ਨੂੰ ਕਹਿਇਏ ਨੇ, ਹੁਣ ਕੇ ਕਹੀਏ
ਜੇ ਕੋਈ ਦਸੇ ਜੇ ਕੋਈ ਦਸੇ ਜੇ ਕੋਈ ਦਸੇ ਗੱਲ ਤਜਰਬੇ ਵਾਲੀ ਤਾਂ
ਸੁਣ ਲਈਏ ਗੱਲ ਨਾ ਪਈਏ
ਬਣ ਜਾਇਏ ਉਸਤਾਦ ਤਾਵੀ ਸਿੱਖਦੇ ਰਹੀਏ, ਨੀਵੇ ਬਹੀਏ ਆ

ਓ ਓ ਓ ਓ

ਫੋਟੋ ਰੱਖੀ ਖਾਨ ਸਾਹਿਬ ਦੇ ਬੜੀ ਜਹੀ
ਕਰਵਾ ਕੇ ਕੰਦ ਲਟਕਾ, ਮਾਲਾ ਪਾ ਕੇ
ਇਹਨੂੰ ਆਖੋ ਓਨਾਂ ਵਾਂਗੂ ਦਸੇ ਤਾਲ ਲਗਾ ਕੇ, ਥੋੜਾ ਗਾ ਕੇ, ਗਲਾ ਘੁਮਾ ਕੇ
ਫੋਟੋ ਰੱਖੀ ਖਾਨ ਸਾਹਿਬ ਦੇ ਬੜੀ ਜਹੀ, ਕਰਵਾ ਕੇ ਕੰਡ ਲਟਕਾ, ਮਾਲਾ ਪਾ ਕੇ
ਇਹਨੂੰ ਆਖੋ ਓਨਾਂ ਵਾਂਗੂ ਦਸੇ ਤਾਲ ਲਗਾ ਕੇ, ਥੋੜਾ ਗਾ ਕੇ, ਗਲਾ ਘੁਮਾ ਕੇ
ਫੋਕੀ ਫਰ ਜਹੀ ਮਰ ਵੇਖਾਵੇ ਇੰਜ ਸਰਤਾਜ ਨੇ
ਸਰਣਾ ਪੰਡਾ ਮਰਨਾ ਸਬ ਕੁਝ ਹਰਣਾ
ਮੰਗ ਫੁੰਕਾਰੀ ਡੇਟ ਕੋਲੋ ਗਲ ਵਿੱਚ ਪਾ ਲੇ ਪਰਨਾ, ਲਾ ਵੇ ਧਰਨਾਜ ਕੁਝ ਕਰਨਾ
ਓਹ ਤੇਰਾ ਨਾਂ ਲੇ ਦਰ ਤੇ ਭਾਵੇ 100
100 ਦੁੱਖਰੇ ਸਹੀਏ ਸੀ ਨਾ ਕਹਿਇਏ, ਨਿਮੇ ਰਹਿਇਏ
ਜੇ ਕੋਈ ਦਸੇ ਜੇ ਕੋਈ ਦਸੇ ਜੇ ਕੋਈ ਦਸੇ ਗੱਲ ਤਜਰਬੇ ਵਾਲੀ ਤਾਂ
ਸੁਣ ਲਈਏ ਗੱਲ ਨਾ ਪਈਏ
ਬਣ ਜਾਈਏ ਉਸਤਾਦ ਤਾਵੀ ਸਿੱਖਦੇ ਰਹੀਏ, ਨੀਵੇ ਬਹੀਏ
ਜੇ ਕੋਈ ਦਸੇ ਗੱਲ ਤਜਰਬੇ ਵਾਲੀ ਤਾਂ
ਸੁਣ ਲਈਏ ਗੱਲ ਨਾ ਪਈਏ
ਬਣ ਜਾਇਏ ਉਸਤਾਦ ਤਾਵੀ ਸਿੱਖਦੇ ਰਹੀਏ, ਨੀਵੇ ਬਹੀਏ ਓ ਆ ਓ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Jatinder Shah, Satinder Sartaaj
Copyright: TUNECORE INC

Commentaires sur les paroles de Gall Tajurbe Wali

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'oeil
2| symbole en bas du téléviseur
3| symbole en haut de la cible
grid grid grid
grid grid grid
grid grid grid