paroles de chanson / Sartaj Virk parole / Mine lyrics  | ENin English

Paroles de Mine

Interprète Sartaj Virk

Paroles de la chanson Mine par Sartaj Virk lyrics officiel

Mine est une chanson en Pendjabi

ਵਾਰ ਸੀਨੇ ਉੱਤੇ ਕਰਦਾ ਜੋ
ਤੇਰਾ ਕੋਕਾ ਤੱਕਦਾ ਹਾਂ
ਮੱਥੇ ਦੀ ਲਟ ਹਿਲਾਉਂਦਾ
ਹਵਾ ਦਾ ਝੋਕਾ ਤੱਕਦਾ ਹਾਂ
ਕਦੇ ਤੱਕਦਾ ਤੋਰ ਤੇਰੀ
ਕਦੇ ਤੱਕਦਾ ਬਿੰਦੀ ਨੂੰ
ਕਦੇ ਮੁਖੜਾ ਤੱਕਦਾ ਹਾਂ
ਬੋਲੇ ਜਦੋਂ ਮਿਕਸ ਜਾਈ ਹਿੰਦੀ ਤੂੰ
ਤੈਨੂੰ ਦੇਖ ਮਿਲ ਜਾਂਦਾ ਏ ਸਕੂਨ
ਤੈਨੂੰ ਦੇਖ ਮਿਲ ਜਾਂਦਾ ਏ ਸਕੂਨ
ਤੂੰ ਬਸ ਮੇਰੇ ਲਈ ਬਣਾਈ ਗਈ ਏ
ਮੇਰੇ ਲਈ ਬਣਾਈ ਗਈ ਏ
ਕਦੇ ਕਦੇ ਲੱਗਦਾ ਮੈਨੂੰ
ਤੂੰ ਬਸ ਮੇਰੇ ਲਈ ਬਣਾਈ ਗਈ ਏ
ਮੇਰੇ ਲਈ ਬਣਾਈ ਗਈ ਏ
ਕਦੇ ਕਦੇ ਲੱਗਦਾ ਮੈਨੂੰ

ਤਾਰਿਆਂ ਨੂੰ ਤੋੜ ਕੇ ਬਣਾਈ ਨੀ ਤੂੰ
ਟਿੱਕੇ ਲਾ ਕੇ ਗਲ ਤੇ ਗੁਲਾਬ ਰੰਗ ਕਰ ਦਿੱਤੇ ਫੀਕੇ
ਕਾਲੀਆਂ ਤੂੰ ਰਾਤਾਂ ਕੋਲੋ ਖੋਇਆ ਏ ਨੀ ਕਜਲਾ
ਚੰਨ ਨਾਲੋਂ ਸੋਹਣੀ ਬਨ ਲੈ ਲਿਆ ਬਦਲਾ
ਸਿਰ ਚੜ ਬੋਲੇ ਤੇਰਾ ਨੀ ਜੁਨੂਨ
ਸਿਰ ਚੜ ਬੋਲੇ ਤੇਰਾ ਨੀ ਜੁਨੂਨ
ਤੂੰ ਬਸ ਮੇਰੇ ਲਈ ਬਣਾਈ ਗਈ
ਮੇਰੇ ਲਈ ਬਣਾਈ ਗਈ ਏ
ਕਦੇ ਕਦੇ ਲੱਗਦਾ ਮੈਨੂੰ
ਤੂੰ ਬਸ ਮੇਰੇ ਲਈ ਬਣਾਈ ਗਈ ਏ
ਮੇਰੇ ਲਈ ਬਣਾਈ ਗਈ ਏ
ਕਦੇ ਕਦੇ ਲੱਗਦਾ ਮੈਨੂੰ

ਪੱਤਿਆਂ ਨੂੰ ਤੋੜ ਕੇ ਬਣਾਈ ਨੀ ਤੂੰ ਸੂਟ
ਤੇਰਾ ਝਾਕਾ ਜਿਵੇਂ ਸਵਰਗਾਂ ਨੂੰ ਜਾਂਦਾ ਹੋਇਆ ਰੂਟ
ਜਿੱਤੀ ਹੋਈ ਬਾਜ਼ੀ ਨੂੰ ਵੀ ਹਾਰ ਸਕਦਾ ਨੀ
ਤੈਨੂੰ ਦੇਖ ਕੇ ਰਕਾਣੇ ਕੋਈ ਮਰ ਸਕਦਾ
ਐਨੀ ਸਾਦਗੀ ਤੇਰੇ ਤੇ ਦੱਸ ਕਿਉਂ
ਐਨੀ ਸਾਦਗੀ ਤੇਰੇ ਤੇ ਦੱਸ ਕਿਉਂ
ਤੂੰ ਬਸ ਮੇਰੇ ਲਈ ਬਣਾਈ ਗਈ
ਮੇਰੇ ਲਈ ਬਣਾਈ ਗਈ ਏ
ਕਦੇ ਕਦੇ ਲੱਗਦਾ ਮੈਨੂੰ
ਤੂੰ ਬਸ ਮੇਰੇ ਲਈ ਬਣਾਈ ਗਈ ਏ
ਮੇਰੇ ਲਈ ਬਣਾਈ ਗਈ ਏ
ਕਦੇ ਕਦੇ ਲੱਗਦਾ ਮੈਨੂੰ
ਤੇਰਾ ਮਿਲਨਾ ਰੱਬ ਦਾ ਮਿਲਨਾ
ਤੇਰਾ ਹੱਸਣਾ ਫੁੱਲ ਦਾ ਖਿੜਨਾ
ਨੀ ਸਤਬੀਰ ਤੈਨੂੰ ਸਾਂਭ ਕੇ ਰੱਖੂ
ਨੀ ਸਤਬੀਰ ਤੈਨੂੰ ਸਾਂਭ ਕੇ ਰੱਖੂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mine

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la maison
2| symbole à gauche du pouce en l'air
3| symbole à gauche de l'horloge
grid grid grid
grid grid grid
grid grid grid