paroles de chanson / Sand V parole / Game Over lyrics  | ENin English

Paroles de Game Over

Interprètes Sand VSudesh Kumari

Paroles de la chanson Game Over par Sand V lyrics officiel

Game Over est une chanson en Pendjabi

ਏਹ information ਪੱਕੀ ਏ
ਏਹ information ਪੱਕੀ ਏ
ਵੇ ਤੇਰੀ game ਬਣਾ ਕੇ ਰੱਖੀ ਆ
ਕੁਝ ਤੇਰੇ ਨਾਲ ਦੇ ਮੁੰਡੇ ਨੇ
ਕੁਝ ਕਿੱਲਰ ਤੇ ਕੁਝ ਗੁੰਡੇ ਨੇ

ਨਿਤ meeting ਦੇ ਵਿਚ ਬਹਿੰਦੇ ਆ
ਉਹ ਬਹੀ ਜਾਨ ਦੇ
ਉਹ ਸਬ ਤੈਨੂ ਮਾੜਾ ਕਹਿੰਦੇ ਆ
ਉਹ ਕਈ ਜਾਂਦੇ
ਹਾਂ ਸਬ ਤੈਨੂ ਮਾੜਾ ਕਹਿੰਦੇ ਆ
ਉਹ ਕਹੀ ਜਾਨ ਦੇ

ਮੈਂ First shoot ਤੇ ਰੱਖੇ ਆ
ਜੱਟ ਦੇ ਵੀ ਜੈਮਰ ਪੱਕੇ ਆ
ਜੋ ਕੋਲ਼ੀ ਚੱਟ ਨੇ ਜਰ ਕੁੜੇ
ਮੈਨੂੰ ਪਤਾ ਆ ਕੌਣ ਗੱਦਾਰ ਕੁੜੇ

ਨਿੱਤ ਅੱਗੇ ਪਿੱਛੇ ਰਹਿੰਦੇ ਆ
ਵੇ ਰਹੀ ਜਾਨ ਦੇ
ਜੀਜੇ ਨੂੰ ਮਾੜਾ ਕਹਿੰਦੇ ਆ
ਹਾਂ ਕਹੀ ਜਾਨ ਦੇ
ਉਹ ਜੀਜੇ ਨੂੰ ਮਾੜਾ ਕਹਿੰਦੇ ਆ
ਵੇ ਕਹੀ ਜਾਨ ਦੇ

ਤੈਨੂ ਆਉਂਦੇ ਜਾਂਦੇ ਨੂੰ
ਵੇ ਨਿੱਤ ਕਰਦੇ ਰਹਿਣ tress ਜੱਟਾ
ਤੂੰ ਕੱਲਾ ਕਿਧਰੇ ਮਿੱਲ ਜਾਵੇ
ਨਿੱਤ ਕਰਾਂ decide place ਜੱਟਾ
ਤੈਨੂ ਆਉਂਦੇ ਜਾਂਦੇ ਨੂੰ
ਵੇ ਨਿੱਤ ਕਰਦੇ ਰਹਿਣ tress ਜੱਟਾ
ਤੂੰ ਕੱਲਾ ਕਿਧਰੇ ਮਿੱਲ ਜਾਵੇ
ਨਿੱਤ ਕਰਾਂ decide place ਜੱਟਾ

ਬੱਸ ਵੇਹਲੇ ਪੰਗੇ ਲੈਂਦੇ ਆ
ਉਹ ਲਈ ਜਾਨ ਦੇ
ਸਬ ਤੈਨੂ ਮਾੜਾ ਕਹਿੰਦੇ ਆ
ਉਹ ਕਹੀ ਜਾਨ ਦੇ
ਹਾਂ ਸਬ ਤੈਨੂ ਮਾੜਾ ਕਹਿੰਦੇ ਆ
ਉਹ ਕਹੀ ਜਾਨ ਦੇ

ਐਨਾ ਵੀ ਜੱਟ ਕੱਚਾ ਨੀ
ਐਵੇਂ ਨਾਂ ਹੋਂਸਲਾ ਹਾਰ ਬਿੱਲੋ
ਬੇਰੀਲ ਵੀ ਲੱਭਦੀ ਫਿਰਦੀ ਏ
ਕ਼ੋਈ ਲੱਬਿਆ ਨਹੀਂ ਸ਼ਿਕਾਰ ਬਿੱਲੋ
ਐਨਾ ਵੀ ਜੱਟ ਕੱਚਾ ਨੀ
ਐਵੇਂ ਨਾਂ ਹੋਂਸਲਾ ਹਾਰ ਬਿੱਲੋ
ਬੇਰੀਲ ਵੀ ਲੱਭਦੀ ਫਿਰਦੀ ਏ
ਕ਼ੋਈ ਲੱਬਿਆ ਨਹੀਂ ਸ਼ਿਕਾਰ ਬਿੱਲੋ

ਸ਼ੇਰਾਂ ਨੂੰ ਕੁੱਤੇ ਪੈਂਦੇ ਆ
ਵੇ ਪੈ ਜਾਨ ਦੇ
ਜੀਜੇ ਨੂੰ ਮਾੜਾ ਕਹਿੰਦੇ ਆ
ਹਾਂ ਕਹੀ ਜਾਨ ਦੇ
ਹੋ ਜਿਜੇ ਨੂੰ ਮਾੜਾ ਕਹਿੰਦੇ ਆ
ਹਾਂ ਕਹੀ ਜਾਨ ਦੇ (yo )

ਪਿੰਡ ਆਸਾਂ ਬੁੱਟਰ ਵਾਲਿਆਂ ਵੇ
ਤੈਥੋਂ ਦੁੱਰ ਹੋਣ ਤੋਂ ਡਰਦੀ ਆ
ਨੁਕਸਾਨ ਕਿੱਤੇ ਨਾਂ ਹੋ ਜਾਵੇ
ਤੈਨੂ ਕਰਾਂ ਆਵੈਰ ਵੇ ਕਰਦੀ ਆ
ਪਿੰਡ ਆਸਾਂ ਬੁੱਟਰ ਵਾਲਿਆਂ ਵੇ
ਤੈਥੋਂ ਦੁੱਰ ਹੋਣ ਤੋਂ ਡਰਦੀ ਆ
ਨੁਕਸਾਨ ਕਿੱਤੇ ਨਾਂ ਹੋ ਜਾਵੇ
ਤੈਨੂ ਕਰਾਂ ਅਵੀਰ ਵੇ ਕਰਦੀ ਆ

ਉਹ ਆਕੇ ਮੌਤ ਨਾਲ ਖੈਦੇ ਆ
ਉਹ ਖਈ ਜਾਨ ਦੇ
ਸਬ ਤੈਨੂ ਮਾੜਾ ਕਹਿੰਦੇ ਆ
ਉਹ ਕਹੀ ਜਾਨ ਦੇ
ਸਬ ਤੈਨੂ ਮਾੜਾ ਕਹਿੰਦੇ ਆ
ਉਹ ਕਹੀ ਜਾਨ ਦੇ

ਲੈਂਦਾ ਜੱਟ ਨਜ਼ਾਰੇ ਖੜਕਣ
Woofer ਵਜਦੀ ਬੀਫ ਕੁੜੇ
ਚੱਲਣ ਮੇਰੀ ਗੱਡੀਆਂ ਵਿਚ
ਬਾਈ ਬੱਬੂ ਮਾਨ ਦੇ ਗੀਤ ਕੁੜੇ
ਲੈਂਦਾ ਜੱਟ ਨਜ਼ਾਰੇ ਖੜਕਣ
Woofer ਵਜਦੀ ਬੀਫ ਕੁੜੇ
ਚੱਲਣ ਮੇਰੀ ਗੱਡੀਆਂ ਵਿਚ
ਬਾਈ ਬੱਬੂ ਮਾਨ ਦੇ ਗੀਤ ਕੁੜੇ

ਬੜੇ ਰਾਹਾਂ ਦੇ ਵਿਚ ਬਹਿੰਦੇ ਆ
ਵੇ ਬਹੀ ਜਾਨ ਦੇ
ਜੀਜੇ ਨੂੰ ਮਾੜਾ ਕਹਿੰਦੇ ਆ
ਹਾਂ ਕਹੀ ਜਾਨ ਦੇ
ਹੋ ਜਿਜੇ ਨੂੰ ਮਾੜਾ ਕਹਿੰਦੇ ਆ
ਹਾਂ ਕਹੀ ਜਾਨ ਦੇ
ਹਾਂ ਹਾਂ ਹਾਂ ਰੱਬ ਝੂਠ ਨਾਂ ਬੁਲਾਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Game Over

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole à gauche de la maison
3| symbole en bas de l'oeil
grid grid grid
grid grid grid
grid grid grid