paroles de chanson / Saleem parole / Jawani lyrics  | ENin English

Paroles de Jawani

Interprète Saleem

Paroles de la chanson Jawani par Saleem lyrics officiel

Jawani est une chanson en Pendjabi

ਤੈਨੂੰ ਚੜੀ ਜਵਾਨੀ ਨੀ ਕਰਦੀ ਇਸ਼ਕ ਇਸ਼ਕ ਮੁਟਿਆਰੇ
ਤੇਰੇ ਜੋਬਨ ਨੇ ਕੀਤੇ ਨੀ ਮੁੰਡੇ ਮਸਤ ਮਸਤ ਨੇ ਸਾਰੇ

ਗੁੱਟ ਕਰਨ ਸੋਫਿਆਂ ਨੂੰ ਗੋਰੀ ਦੇ ਨੀਲੇ ਨੈਣ ਨਸ਼ੀਲੇ
ਢੰਗ ਮਾਰਨ ਸੀਨੇ ਤੇ ਜ਼ੁਲਫ ਦੇ ਕਾਲੇ ਨਾਗ ਜ਼ਹਿਰੀਲੇ

ਤੁਰੇ ਤੋਰ ਮੋਰਨੀ ਦੀ ਮੋਰਾ ਨੂੰ ਦੇਖ ਕੇ ਖਮਬ ਖਿਲਾਰੇ
ਤੈਨੂੰ ਚੜੀ ਜਵਾਨੀ ਨੀ ਕਰਦੀ ਇਸ਼ਕ ਇਸ਼ਕ ਮੁਟਿਆਰੇ
ਤੇਰੇ ਜੋਬਨ ਨੇ ਕੀਤੇ ਨੀ ਮੁੰਡੇ ਮਸਤ ਮਸਤ ਨੇ ਸਾਰੇ

ਤੰਗ ਜੀਨ half ਸ਼ਰਟਾਂ ਤੂੰ ਨਿਕਲੇ ਬਾਹਰ ਸ਼ੌਕੀਨੀ ਲਾ ਕੇ
ਸਰ ਉਤੇ ਵਾਲਾ ਦਾ ਤੂੰ ਰੱਖਦੀ ਨਵਾਂ style ਬਣਾ ਕੇ

ਉਤੋਂ ਇਕ ਇਕ ਨਖਰੇ ਨੇ ਆਸ਼ਕ ਸੂਲੀ ਉਤੇ ਚਾੜੇ
ਤੈਨੂੰ ਚੜੀ ਜਵਾਨੀ ਨੀ ਕਰਦੀ ਇਸ਼ਕ ਇਸ਼ਕ ਮੁਟਿਆਰੇ
ਤੇਰੇ ਜੋਬਨ ਨੇ ਕੀਤੇ ਨੀ ਮੁੰਡੇ ਮਸਤ ਮਸਤ ਨੇ ਸਾਰੇ

ਜਦ ਮੁਖੋ ਹਸਦੀ ਤੂੰ ਚੰਦ ਚੜ ਜਾਂਦਾ ਫੁਲ ਨੇ ਖਿੜਦੇ
ਤੇਰੇ ਅੱਗੇ ਪਿੱਛੇ ਨੀ ਕੱਲੀਏ ਭੋਰ ਦੀਵਾਨੇ ਫਿਰਦੇ

ਆਖੇ ਤੂੰ ਰੰਧਾਵੇ ਦਾ ਫਿੱਕੇ ਪੇਸ਼ ਮੁਰਜ ਚੰਨ ਤਾਰੇ
ਤੈਨੂੰ ਚੜੀ ਜਵਾਨੀ ਨੀ ਕਰਦੀ ਇਸ਼ਕ ਇਸ਼ਕ ਮੁਟਿਆਰੇ
ਤੇਰੇ ਜੋਬਨ ਨੇ ਕੀਤੇ ਨੀ ਮੁੰਡੇ ਮਸਤ ਮਸਤ ਨੇ ਸਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: GS CHAGGAR
Copyright: Royalty Network

Commentaires sur les paroles de Jawani

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'appareil photo
2| symbole en haut de l'oeil
3| symbole à gauche de l'horloge
grid grid grid
grid grid grid
grid grid grid