paroles de chanson / Rohanpreet Singh parole / Kudi Chandigarh Di lyrics  | ENin English

Paroles de Kudi Chandigarh Di

Interprètes Rohanpreet SinghTony Kakkar

Paroles de la chanson Kudi Chandigarh Di par Rohanpreet Singh lyrics officiel

Kudi Chandigarh Di est une chanson en Pendjabi

Oh my girl you so pretty Chandigarh ਵਾਲੀਏ
Oh my girl you look killer Chandigarh ਵਾਲੀਏ
Oh my girl you so pretty Chandigarh ਵਾਲੀਏ
Oh my girl you look killer Chandigarh ਵਾਲੀਏ

ਜਿਹਦੀ ਮੋਟੀ ਮੋਟੀ ਅੱਖ ਤੇ eyebrow black
ਜਿਹਦੇ ਹੁਸਨ ਤੇ ਹੋਏ ਜੀ ਸਾਰੇ ਮੁੰਡੇ mad
Post ਕਰ ਦੇਂਦੀ ਹੈ ਨਯੀ ਕਰਦੀ tag
ਲੰਘ ਦੀਏ ਗੇੜੀ ਰੂਟ ਤੇ ਜਵਾਨੀ ਚੜਦੀ
ਇਕ ਕੁੜੀ ਪਸੰਦ ਮੈਨੂ ਆਯੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ

ਓ ਜਿਹਦੇ ਕਰ ਕੇ ਮੈਂ ਕੁੜਤਾ ਪਜਾਮਾ ਪਾ ਲੇਯਾ
ਗੱਡੀ ਚ ਮੈਂ ਧੀਮੇ ਧੀਮੇ ਗਾਣਾ ਲਾ ਲੇਯਾ
ਹੋ ਜਿਹਦੇ ਕਰ ਕੇ ਮੈਂ ਕੁੜਤਾ ਪਜਾਮਾ ਪਾ ਲੇਯਾ
ਗੱਡੀ ਚ ਮੈਂ ਧੀਮੇ ਧੀਮੇ ਗਾਣਾ ਲਾ ਲੇਯਾ

ਕਦੇ ਕਦੇ ਲਗੇ ਹੀਰ, ਕਦੇ ਲਗਦੀ ਤੂ ਲੈਲਾ
ਕਦੇ ਲਗੇ ਹੀਰ, ਕਦੇ ਲਗਦੀ ਤੂ ਲੈਲਾ
ਕਦੇ ਕਦੇ ਮੈਨੂ ਭੈਣ ਪਰੀਆਂ ਦੀ ਲਗਦੀ
ਇਕ ਕੁੜੀ ਪਸੰਦ ਮੈਨੂ ਆਯੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
Oh my girl you so pretty Chandigarh ਵਾਲੀਏ
Oh my girl you look killer Chandigarh ਵਾਲੀਏ
Oh my girl you so pretty Chandigarh ਵਾਲੀਏ
Oh my girl you look killer Chandigarh ਵਾਲੀਏ

ਹੋ ਜਿਹਨੂੰ ਦੇਖਨ ਲਯੀ ਲੱਗੇ ਹੋਣ ਲੱਖ ਲੱਖ
ਜਿਹਦੇ ਉੱਤੇ ਹੋਵੇ ਮੁੰਡੇਯਾ ਦੀ ਅੱਖ ਅੱਖ ਅੱਖ
ਹੋ ਜਿਹਦੇ ਉੱਤੇ ਹੋਵੇ ਕਾਲਾ ਸੂਟ ban ਮੁੰਡੇਯੋ
ਹੋ ਜਿਹਨੂੰ ਧੁਪ ਚ ਵੀ ਹੋਵੇ ਨਾ ਹਾਏ tan ਮੁੰਡੇਯੋ
ਜਿਹਦੇ ਉੱਤੇ ਹੋਵੇ ਕਾਲਾ ਸੂਟ ban ਮੁੰਡੇਯੋ
ਜਿਹਨੂੰ ਧੁਪ ਚ ਵੀ ਹੋਵੇ ਨਾ ਹਾਏ tan ਮੁੰਡੇਯੋ
ਹੋ ਜਿਹਦੇ ਅੱਖ ਚ ਨਸ਼ਾ ਹੋਏ ਦਾਰੂ ਕੱਢੀ ਘਰ ਦੀ

ਇਕ ਕੁੜੀ ਪਸੰਦ ਮੈਨੂ ਆਯੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਆਏ ਹਾਏ

Oh my girl you so pretty Chandigarh ਵਾਲੀਏ
Oh my girl you look killer Chandigarh ਵਾਲੀਏ
Oh my girl you so pretty Chandigarh ਵਾਲੀਏ
Oh my girl you look killer Chandigarh ਵਾਲੀਏ

ਓ ਕੁੜੀ ਸ਼ਹਿਰ ਚੰਡੀਗੜ੍ਹ ਦੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ
ਹੋ ਗੱਡੀ ਬੇਹਿਜਾ Tony Kakkar ਦੀ
ਹੋ ਗੱਡੀ ਬੇਹਿਜਾ Tony Kakkar ਦੀ, ਹਾਏ, ਹੋਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Rohanpreet Singh, Tony Kakkar
Copyright: Phonographic Digital Limited (PDL)

Commentaires sur les paroles de Kudi Chandigarh Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en haut de l'ampoule
3| symbole à gauche de l'enveloppe
grid grid grid
grid grid grid
grid grid grid