paroles de chanson / Reshma parole / Ankhiyan Nu Rehan De lyrics  | ENin English

Paroles de Ankhiyan Nu Rehan De

Interprète Reshma

Paroles de la chanson Ankhiyan Nu Rehan De par Reshma lyrics officiel

Ankhiyan Nu Rehan De est une chanson en Pendjabi

ਹਮ 500 500 ਮੀਲ ਪੈਦਲ ਚਲਣੇ ਵਾਲੇ ਲੋਗ
ਮੈਨੇ ਕੋਈ ਰਿਆਜ਼ ਨਹੀਂ ਸਿੱਖਾਂ ਔਰ ਸੂਰ ਔਰ ਗਾਨਾ
ਯੇ ਤੋਂ ਬਹੁਤ ਗਹਿਰਾ ਹੈ ਮੁਸ਼ਕਿਲ ਹੈ ਲੇਕਿਨ ਯੇ ਅਲਾਹ ਕਿ ਦੇਣ ਹੈ
ਔਰ ਖੁਦਾ ਕਾ ਸ਼ੁਕਰ ਹੈ ਜੋ ਵੀ ਥੋੜਾ ਬਹੁਤ ਮੁਝੇ ਕੁਦਰਤ ਕਿ ਦੇਣ ਹੈ
ਵੋ ਮੈਂ ਗਾ ਲੇਤੀ ਹੂ

ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ

ਵੇਖਣੇ ਦਾ ਚਾਹ ਸਾਨੂ ਮੁਖ ਪਰਤਾਵੀ ਨਾ
ਨੇੜੇ ਨੇੜੇ ਵੱਸੀ ਢੋਲਾ ਦੂਰ ਦੁਰ ਜਾਵੇ ਨਾ
ਨੇੜੇ ਨੇੜੇ ਵੱਸੀ ਜਿਵੇ ਦੂਰ ਦੁਰ ਜਾਵੇ ਨਾ
ਦੁਰ ਦਾ ਖਯਾਲ ਛਡ ਵੱਸ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ

ਮੁਰਲੀ ਬਜਾਕੇ ਜਿਵੇਂ ਕਰਗਿਓ ਓ ਰੋਗੀ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਦਿਲਾਂ ਨੂ ਨਾ ਤੋੜੀ ਜਿਵੇ ਸਜ੍ਣਾ ਨੂ ਨਾ ਰੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ

ਵੰਡਾ ਮੈਂ ਸ਼ਰਿਲਿਆ ਸੱਚੇ ਸਰਕਾਰ ਦਿਆ
ਮੁਦਤਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਮੁਦਤਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਏਕ ਏਕ ਘੜੀ ਸਾਡੀ ਬੜੀ ਅਨਮੋਲ ਵੇ
ਚੰਨ ਪਰਦੇਸਿਆ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਅੱਖੀਆਂ ਨੂ ਰਿਹਣ ਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: RESHMAN
Copyright: Royalty Network

Commentaires sur les paroles de Ankhiyan Nu Rehan De

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole à droite de l'appareil photo
3| symbole en bas de l'enveloppe
grid grid grid
grid grid grid
grid grid grid