paroles de chanson / Ravi Raj parole / Sufna Banke lyrics  | ENin English

Paroles de Sufna Banke

Interprète Ravi Raj

Paroles de la chanson Sufna Banke par Ravi Raj lyrics officiel

Sufna Banke est une chanson en Pendjabi

ਤੇਰੀ ਝੋਲੀ ਵਿਚ ਇਕ ਚੰਨ ਹੋਊ
ਕੌਈ ਨਵਾ ਜਹਾਨ ਤੇ ਰੰਗ ਹੋਊ
ਤਾਰਿਆਂ ਦੀ ਚੁੰਨੀ ਓੜ ਲਵੀ
ਸੱਜ ਸਵੇਰਨ ਦੀ ਤੈਨੂੰ ਲੋਡ ਨਹੀਂ
ਅੱਸੀ ਮਹੱਲ ਇਸ਼ਕ ਤੇ ਛੱਤ ਬੈਠੇ
ਤੈਨੂੰ ਸੌ ਲਗੇ ਤੂੰ ਢਾਵੇ ਜੇ
ਮੈਂ ਸੋਕੇ ਉਮਰ ਗੁਜ਼ਾਰ ਦਯਾ
ਤੂੰ ਸੁਫ਼ਨਾ ਬਣਕੇ ਆਵੇ ਜੇ
ਮੈਂ ਓਸੇ ਪਲ ਮੱਰ ਜਾਵਾਂਗਾ
ਮੈਨੂੰ ਮਰਕੇ ਤੂੰ ਮਿਲ ਜਾਵੇ ਜੇ

ਤੇਰੇ ਮੂਹਰੇ ਆਕੇ ਖੜਨ ਲਈ
ਹੀਰਾ ਸੱਸੀਆ ਕੰਬਦੀਆਂ ਹੋਣਗੀਆਂ
ਕੌਈ ਦੇਸ਼ ਅਨੋਖਾ ਤੇਰਾ ਨੀਂ
ਜੀਥੇ ਪਰੀਆਂ ਜੰਮਦੀਆਂ ਹੋਣਗੀਆਂ
ਤੇਰਾ ਤਾ ਗੁਲਾਮ ਵੀ ਬੰਨ ਜੁਗਾ
ਹਾਂ ਅੜੀਏ ਮੁੰਡਾ ਨਵਾਬ ਜੇਹਾ
ਤੇਰੀ ਅੰਖ ਬਨਾਰਾਸੀ ਠੱਗ ਵਰਗੀ
ਤੇ ਦਿਲ ਅੰਨ ਵੰਡੇ ਪੰਜਾਬ ਜੇਹਾ
ਜੇ ਮੈਂ ਮੱਰ ਵੀ ਗਿਆ ਤੂੰ ਉੱਠ ਖੱਡ ਜਾਉ
ਕੁੜੇ ਤੂੰ ਬਾਂਹ ਫੜਕੇ ਠਾਵੇ ਜੇ
ਮੈਂ ਸੋਕੇ ਉਮਰ ਗੁਜ਼ਾਰ ਦਯਾ
ਤੂੰ ਸੁਫ਼ਨਾ ਬਣਕੇ ਆਵੇ ਜੇ
ਮੈਂ ਓਸੇ ਪਲ ਮੱਰ ਜਾਵਾਂਗਾ
ਮੈਨੂੰ ਮਰਕੇ ਤੂੰ ਮਿਲ ਜਾਵੇ ਜੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sufna Banke

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la cible
2| symbole à droite de l'ampoule
3| symbole à gauche de la valise
grid grid grid
grid grid grid
grid grid grid