paroles de chanson / Rashmeet Kaur parole / Aa Mil Yaar lyrics  | ENin English

Paroles de Aa Mil Yaar

Interprète Rashmeet Kaur

Paroles de la chanson Aa Mil Yaar par Rashmeet Kaur lyrics officiel

Aa Mil Yaar est une chanson en Pendjabi

ਪ੍ਰੀਤਮ ਪਾਸ ਤੇ ਟੋਹਲਣਾ ਕਿਸ ਨੂੰ
ਭੁਲ ਗਏ ਸਿਕਰ ਦੁਪਹਿਰੀ
ਬੁੱਲੇ ਸ਼ਾਹ ਸ਼ੌਂ ਤੈਨੂੰ ਮਿਲਸੀ
ਦਿਲ ਨੂੰ ਦੇ ਦਿਲੇਰੀ
ਆ ਮਿਲ ਯਾਰ ਸਾਰ ਲੈ
ਮੇਰੀ ਜਾਨ ਦੁੱਖਾਂ ਨੇ ਘੇਰੀ
ਆ ਮਿਲ ਯਾਰ ਸਾਰ ਲੈ
ਮੇਰੀ ਜਾਨ ਦੁੱਖਾਂ ਨੇ ਘੇਰੀ
ਅੰਦਰ ਖ਼ਾਬ ਵਿਛੋੜਾ ਹੋਇਆ
ਖ਼ਬਰ ਨਾ ਪੈਂਦੀ ਤੇਰੀ
ਸੋਹਣੀ ਬਣ ਵਿੱਚ ਲੁੱਟੀ ਸਾਈਆਂ
ਸੂਰ ਪਲੰਗ ਨੇ ਘੇਰੀ

ਆ ਮਿਲ ਯਾਰ ਸਾਰ ਲੈ
ਮੇਰੀ ਜਾਨ ਦੁੱਖਾਂ ਨੇ ਘੇਰੀ
ਆ ਮਿਲ ਯਾਰ ਸਾਰ ਲੈ
ਮੇਰੀ ਜਾਨ ਦੁੱਖਾਂ ਨੇ ਘੇਰੀ

ਕਰਮ ਸ਼ਰਾਂ ਦੇ ਧਰਮ ਬਤਾਵਾਂ
ਸੰਗਲ ਪਾਵਾ ਪੈਰੀਂ
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ
ਇਸ਼ਕ ਸ਼ਰਾਂ ਦਾ ਵੈਰੀ
ਨਦੀਆਂ ਪਾਰ ਮੁਲਕ ਸੱਜਣ ਦਾ
ਲੇਹਰ ਲੋਭ ਨੇ ਘੇਰੀ
ਸਤਿਗੁਰ ਬੇਡੀ ਭਰੀ ਖਲੋਤੇ
ਤੈਂ ਕਿਉਂ ਲਾਈ ਅਵੇਰੀ
ਆ ਮਿਲ ਯਾਰ ਸਾਰ ਲੈ
ਮੇਰੀ ਜਾਨ ਦੁੱਖਾਂ ਨੇ ਘੇਰੀ
ਆ ਮਿਲ ਯਾਰ ਸਾਰ ਲੈ
ਮੇਰੀ ਜਾਨ ਦੁੱਖਾਂ ਨੇ ਘੇਰੀ
ਮੇਰੀ ਜਾਨ ਦੁੱਖਾਂ ਨੇ ਘੇਰੀ
ਮੇਰੀ ਜਾਨ ਦੁੱਖਾਂ ਨੇ ਘੇਰੀ (ਓ ਓ ਯਾ ਯਾ ਓ ਓ )
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Aa Mil Yaar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'ampoule
2| symbole à gauche de la maison
3| symbole à droite de la calculatrice
grid grid grid
grid grid grid
grid grid grid