paroles de chanson / Raman Romana parole / Red Thar lyrics  | ENin English

Paroles de Red Thar

Interprète Raman Romana

Paroles de la chanson Red Thar par Raman Romana lyrics officiel

Red Thar est une chanson en Pendjabi

ਕਲ college ਨਾ ਗਯੀ ਐਤਵਾਰ ਕਰ ਕੇ
ਕਿਹੰਦਾ ਕਟੇਯਾ ਜਾਂਦਾ ਨਾ ਤੈਨੂ ਮਰ-ਮਰ ਕੇ
ਕਲ college ਨਾ ਗਯੀ ਐਤਵਾਰ ਕਰ ਕੇ
ਕਿਹੰਦਾ ਕਟੇਯਾ ਜਾਂਦਾ ਨਾ ਤੈਨੂ ਮਰ-ਮਰ ਕੇ
ਹੂਟਰ ਦੀ ਆਵਾਜ ਉੱਤੇ ਮੈਂ ਗਿੱਜ ਗਯੀ
ਹੂਟਰ ਦੀ ਆਵਾਜ ਉੱਤੇ ਮੈਂ ਗਿੱਜ ਗਯੀ
ਬੂਹੇ ਵਲ ਭੱਜਾਂ ਜਦੋਂ ਗਲੀ ਲੰਗਦਾ
Red Thar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ
Red Thar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ

ਛੱਤ ਉੱਤੇ ਹੋਵਾਂ ਬੈਠੀ ਪੜਦੀ
ਰਿਹੰਦਾ ਨਾ ਧਿਆਨ ਮੇਰਾ book ਤੇ
AK-47 ਜਿਹੇ ਨੈਣਾ ਦਾ
ਰਿਹੰਦਾ focus ਹੈ ਗਬਰੂ ਦੀ look ਤੇ
ਛੱਤ ਉੱਤੇ ਹੋਵਾਂ ਬੈਠੀ ਪੜਦੀ
ਰਿਹੰਦਾ ਨਾ ਧਿਆਨ ਮੇਰਾ book ਤੇ
AK-47 ਜਿਹੇ ਨੈਣਾ ਦਾ
ਰਿਹੰਦਾ focus ਹੈ ਗਬਰੂ ਦੀ look ਤੇ
ਤਕਦਾ ਜੱਦੋਂ ਵੀ ਸ਼ੀਸ਼ੇ down ਕਰਕੇ
ਤਕਦਾ ਜੱਦੋਂ ਵੀ ਸ਼ੀਸ਼ੇ down ਕਰਕੇ
ਮੱਲੋ ਮੱਲੀ ਅਲ੍ਹਡ ਦਾ ਦਿਲ ਡੰਗਦਾ
Red Thar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ
Red Thar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ

ਚੋਰੀ ਚੋਰੀ ਹੁੰਦੀ ਸੀ ਮੈਂ ਤਕਦੀ
ਓ ਵੀ follow ਕਰਦਾ ਸੀ ਮੈਨੂ ਚਿੱਰਦਾ
ਲੰਗੇ ਜਦੋਂ ਕੋਲੋਂ ਸਚੀ ਆਂਖਦੀ
ਮੁਖ red rose ਵਾਂਗੂ ਸੱਚੀ ਖਿੜਦਾ
ਚੋਰੀ ਚੋਰੀ ਹੁੰਦੀ ਸੀ ਮੈਂ ਤਕਦੀ
ਓ ਵੀ follow ਕਰਦਾ ਸੀ ਮੈਨੂ ਚਿੱਰਦਾ
ਲੰਗੇ ਜਦੋਂ ਕੋਲੋਂ ਸਚੀ ਆਂਖਦੀ
ਮੁਖ red rose ਵਾਂਗੂ ਸੱਚੀ ਖਿੜਦਾ
ਆਖ ਕੇ ਬੁਲੰਦਾ ਜਦੋਂ ਕਿੱਦਾਂ ਸੋਣੇਯੋ
ਆਖ ਕੇ ਬੁਲੰਦਾ ਜਦੋਂ ਕਿੱਦਾਂ ਸੋਣੇਯੋ
ਹਾਏ ਮਰ ਜਾਣਾ ਤਾਂ ਵੀ ਮਰਦਾ ਨਾ ਸੰਗਦਾ
Red Thar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ
Red Thar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ

ਕੁੜੀਆਂ ਦੀ head ਹਾਂ ਮੈਂ ਵੱਜ ਦੀ
ਬਸ ਮੁੰਡੇਆਂ ਦਾ ਗੱਬਰੂ ਹੈਂ ਹਾਣ ਦਾ
ਨਾ ਜਿਹਦਾ ਜੱਗੀ ਜਾਗੋਂਆਲੇਆ
ਲਗੇ ਕਿਸੇ ਚੰਗੇ ਖਾਨ ਦਾਨ ਦਾ
ਕੁੜੀਆਂ ਦੀ head ਹਾਂ ਮੈਂ ਵੱਜ ਦੀ
ਬਸ ਮੁੰਡੇਆਂ ਦਾ ਗੱਬਰੂ ਹੈਂ ਹਾਣ ਦਾ
ਨਾ ਜਿਹਦਾ ਜੱਗੀ ਜਾਗੋਂਆਲੇਆ
ਲਗੇ ਕਿਸੇ ਚੰਗੇ ਖਾਨ ਦਾਨ ਦਾ
ਪਿਹਲੀ ਪਿਹਲੀ ਦੇਰ ਲਯੀ ਨਿਸ਼ਾਨੀ ਪ੍ਯਾਰ ਦੀ
ਪਿਹਲੀ ਪਿਹਲੀ ਦੇਰ ਲਯੀ ਨਿਸ਼ਾਨੀ ਪ੍ਯਾਰ ਦੀ
ਮੰਗ੍ਦਾ ਏ ਮੈਂਥੋਂ match ਰੋਜ਼ ਵੰਗ ਦਾ
Jaguar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ
Jaguar ਉੱਤੇ ਮੁੰਡਾ ਮਾਰੇ ਗੇੜੀਆਂ
ਪਾਈ ਫ਼ਿਰਾਂ ਸੂਟ ਮੈਂ ਵੀ same ਰੰਗ ਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Red Thar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du cadenas
2| symbole à gauche du smiley
3| symbole à droite du coeur
grid grid grid
grid grid grid
grid grid grid