paroles de chanson / Raman Romana parole / Mai Manna Ni Yaara lyrics  | ENin English

Paroles de Mai Manna Ni Yaara

Interprètes Raman RomanaAvi

Paroles de la chanson Mai Manna Ni Yaara par Raman Romana lyrics officiel

Mai Manna Ni Yaara est une chanson en Pendjabi

ਵੇਖ ਤਾਂ ਸਹੀ ਮੈਂ ਲੈਕੇ ਆਯੀ ਸੀ
ਫੁੱਲ ਮਾਫੀਆਂ ਦਾ ਤੇਰੇ ਲਈ ਓਏ ਸੱਜਣਾ
ਤੱਕਦਾ ਵੀ ਨਹੀ ਦੱਸ ਲਭਦਾ ਏ ਕੀ
ਮੈਂ ਹੀ ਕਾਫੀ ਆਂ ਵੇ ਤੇਰੇ ਲਈ ਓਏ ਸੱਜਣਾ
ਐੱਡੀ ਗੱਲ ਤੇ ਓਏ ਨਹੀ ਕੇ ਮੇਤੋਂ ਫੇਰ ਲਵੇ ਮੁਹ
ਚੱਲ ਮੰਨ ਜਾਵੇ ਐਵੇ ਤੰਗ ਕਰਨਾ ਏ ਕ੍ਯੂਂ
ਗੁੱਸਾ ਮੇਰਾ ਤੇਰੇ ਨਾਲੋਂ ਵੀ ਏ ਪਾਰਾ
ਮੈਂ ਮੰਨਣਾ ਨੀ ਯਾਰਾ
ਜੇ ਹੁੰਨ ਵੀ ਤੂ ਛੱਡੀਆਂ ਨਾ ਜ਼ਿੱਦਾਂ ਵੇ
ਮਨਾਉਂਗੀ ਮੈਂ ਤੈਨੂ ਦੱਸ ਕਿੱਦਾਂ ਵੇ
ਮੈਂ ਮਿੰਨਤਾਂ ਨੀ ਕਰਨੀ ਦੁਬਾਰਾ
ਮੈਂ ਰੁੱਸ ਜੂੰਗੀ ਯਾਰਾ
ਫੇਰ ਭਾਵੇ ਚੰਨ ਤੋੜਿਆਂ ਤੂ ਤਾਰਾ
ਮੈਂ ਮੰਨਣਾ ਨੀ ਯਾਰਾ

ਤੇਰੀ ਮੇਰੀ ਯਾਰੀ ਐਂਨੀ ਕੱਚੀ ਵੀ ਨਹੀ
ਅੱਖਾਂ ਕੱਟੇ ਮੈਨੂ ਜਿਵੇ ਮੈਂ ਤਾਂ ਸੱਚੀ ਹੀ ਨਹੀ
ਮੈਨੂ ਪਤਾ ਅੰਦਰੋ ਤਾਂ ਪ੍ਯਾਰ ਕਰਦਾ ਏ ਤੂ
ਗੱਲਾਂ ਸਮਝਾਂ ਮੈਂ ਸਾਰੀ ਐਂਨੀ ਬੱਚੀ ਵੀ ਨਹੀ
ਵੇ ਐਂਨਾ ਰੁੱਸਨਾ ਵੀ ਕੋਯੀ ਜਰੂਰੀ ਨਹੀ
ਤੂ ਪ੍ਯਾਰ ਏ ਮੇਰਾ ਵੇ ਮਜ਼ਬੂਰੀ ਨਹੀ
ਭੰਨ ਦੂੰਗੀ ਨਖਰਾ ਮੈਂ ਤੇਰਾ ਸਾਰਾ
ਮੈਂ ਮੰਨਣਾ ਨੀ ਯਾਰਾ
ਫੇਰ ਭਾਵੇ ਚੰਨ ਤੋੜਿਆਂ ਤੂ ਤਾਰਾ
ਮੈਂ ਮੰਨਣਾ ਨੀ ਯਾਰਾ

ਮੈਂ ਰੁੱਸਾ ਇਸ ਗੁਮ ਤਾਂ ਤੂ ਲਖਾਂ ਕਰਦੈ
ਵੇ ਆਪਣੀ ਮਨੌਂਣ ਚ ਵੀ ਧੱਕਾ ਕਰਦੈ
ਕੋਯੀ ਹੋਰ ਤਾਂ ਨੀ ਹੇਗੀ ਸ਼ਕ਼ ਹੋਵੇ ਮੈਨੂ
ਵੇ ਕਾਹਤੋਂ ਐਵੇ ਸ਼ਕ਼ ਮੇਰਾ ਪਕਾ ਕਰਦੇ

ਨਾ ਨਾ ਨਾ ਐਸੀ ਗੱਲ ਹੋਣੀ ਨਹੀ
ਇਕ ਤੂ ਹੀ ਹੈ ਨਾ ਤੇਤੋਂ ਕੋਯੀ ਸੋਨੀ ਨਹੀ
ਤੇਰੇ ਬਿਨਾ ਕਿੱਥੇ ਮੇਰਾ ਵੀ ਗੁਜ਼ਾਰਾ

ਤੂ ਮੰਨ ਜਾ ਵੇ ਯਾਰਾ
ਮੈਂ ਮੰਨਣਾ ਨੀ ਯਾਰਾ
ਓ ਐਂਨਾ ਨਹੀ ਨਾ ਤਾਂ ਚਲਦਾ ਏ ਯਾਰਾ

ਤੂ ਮੰਨ ਜਾ ਵੇ ਯਾਰਾ
ਮੈਂ ਮੰਨਣਾ ਨੀ ਯਾਰਾ

ਤੂ ਮੰਨ ਜਾ ਵੇ ਯਾਰਾ
ਮੈਂ ਮੰਨਣਾ ਨੀ ਯਾਰਾ

ਤੂ ਮੰਨ ਜਾ ਵੇ ਯਾਰਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mai Manna Ni Yaara

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la valise
2| symbole en bas de la maison
3| symbole en bas du nuage
grid grid grid
grid grid grid
grid grid grid