paroles de chanson / Raka parole / Money Shit lyrics  | ENin English

Paroles de Money Shit

Interprète Raka

Paroles de la chanson Money Shit par Raka lyrics officiel

Money Shit est une chanson en Pendjabi

ਹੋ ਹੋ
ਪੜ੍ਹੇ ਭਾਵੈਂ ਘੱਟ ਬੜੇ ਪੜਨੇ ਆ ਪਏ
ਏਧਰ ਨਾ ਓਧਰ ਨਿਸ਼ਾਨੇ ਸਿਧੇ ਲਏ
ਪ੍ਰਹਨ ਦੋਹਾ ਮੈਂ ਕਬੀਰ ਭਾਵੈਂ ਗਾਣੇ ਲੁੱਚੇ ਗਏ
ਉਸ ਮਾਲਕ ਦੀ ਮੇਹਰ ਅਸੀਂ ਕਿਥੋਂ ਕਿੱਥੇ ਆਏ
ਧੱਕਾ ਕਰਦਾ ਨਾ ਦੂਰਾਂ ਤਾਂ ਵੀ ਆਯੀ ਜਾਨ ਡੀਲਾਂ
ਸਾਡੀ ਚਕਣੀ ਆ ਜੈਜ ਤਾਂ ਵੀ ਚੱਕਦੇ ਨੀ ਫੀਲਾਂ
ਇਕ ਕਰਾਂ ਫੋਨ ਇਕ ਖੋਖਾ ਆਉਂਦਾ ਘਰੇ
ਕੇੜਾ ਨਾਲ ਲੈਕੇ ਮਾਰਨਾ ਆ ਜਿੰਨੇ ਹੈਗੇ ਬੜੇ
ਮਾੜੀ ਮੋਟੀ ਗੱਲ ਗੌਲਦਾ ਨੀ ਵੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ
ਮਾਰ ਐਂਵੇ ਗੱਪਾਂ ਕੜੇ ਗੱਲ ਨਈਓਂ ਜੋੜੀ
ਸ਼ਹਾਉਬੋ ਦਿਨ ਵਾਂਗੂ ਗੱਲ ਕਰਦਾ ਮੈਂ ਕੌੜੀ
ਅਖਾਂ ਦੀ ਖਾਣੀ ਬਸ ਖਾਈਏ ਭਾਵੈਂ ਥੋੜੀ
Company ਆਂ ਵਾਲੇ Gate On ਬਾਹਰੋਂ ਜਵਾ ਮੋੜੀ
ਗਿੱਠ ਲੰਬੀ ਬਾਹਰ ਐਥੇ ਕਈਆਂ ਦੀ ਜ਼ੁਬਾਨ
ਅਸੀਂ ਅੰਦਰ ਦਿਤੀ ਵਾਦ ਸੀ ਤੇ ਕਰ ਦਿਤੇ ਮੌਨ
ਨਈਓਂ ਦੱਸਣ ਦੀ ਲੋੜ ਰਾਕਾਂ ਰਾਕਾਂ ਕੌਣ
ਹੋ ਗਏ ਐਦਾਂ ਦੀ ਹੀ ਮਿਲੇ ਸਾਨੂੰ ਜੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ

ਕੌਣ ਕਿਥੋਂ ਕਰਦੇ ਗੱਲ ਕੌਣ ਕੀਹਦੇ ਵੱਲ
ਜਾਨ ’ਦਾ ਮੈਂ ਸਭ ਜੰਮਿਆ ਨੀ ਕੱਲ
ਇਕ ਦੂਜੇ ਦੇ ਸੀ ਐਂਟੀ ਹੁਣ ਹੋ ਗਏ ਸਾਰੇ ਕੱਠੇ
ਕਹਿੰਦੇ ਰਲ ਮਿਲ ਇਹਦਾ ਬਸ ਕਰ ਦਵੋ ਹੱਲ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ ਅੱਜ ਪੈਸੇ
ਵੇਹਲਿਆਨ ਦੇ ਦੇਖ ਬਣੀ ਜਾਂਦੇ (ਹੋ ਹੋ ਹੋ )
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Money Shit

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'enveloppe
2| symbole en bas de l'oeil
3| symbole à droite du casque
grid grid grid
grid grid grid
grid grid grid