paroles de chanson / Rajvir Jawanda parole / Putt Jatt Da lyrics  | ENin English

Paroles de Putt Jatt Da

Interprète Rajvir Jawanda

Paroles de la chanson Putt Jatt Da par Rajvir Jawanda lyrics officiel

Putt Jatt Da est une chanson en Pendjabi

ਓ ਲੱਕ ਤੇਰਾ ਪਤਲਾ ਪਤੰਗ ਜੱਟੀਏ
ਉਡ’ਦਾ ਸੰਧੂਰੀ ਜਿਹਾ ਰੰਗ ਜੱਟੀਏ
ਉਡ’ਦਾ ਸੰਧੂਰੀ ਜਿਹਾ ਰੰਗ ਜੱਟੀਏ
ਲੱਕ ਤੇਰਾ ਪਤਲਾ ਪਤੰਗ ਜੱਟੀਏ
ਉਡ’ਦਾ ਸੰਧੂਰੀ ਜਿਹਾ ਰੰਗ ਜੱਟੀਏ
ਨੀ ਲੁਧਿਆਣੇ ਜਾਮ ਲੱਗੇਯਾ ਤੇਰਾ ਨਖੜਾ ਰਾਸ ਨਾ ਆਵੇ
ਨੀ ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ
ਹੋ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ

ਹੋ ਕੱਲਾ ਕੱਲਾ ਮੁੱਲ ਤੇਰਾ ਨਖਰੇ ਦਾ ਉਤਾਰ ਦੂੰ
ਜੱਟੀਏ ਨੇ cash ਬੁਕ ਨਚਦੀ ਤੋਂ ਵਾਰ ਦੂੰ
ਹੋ ਕੱਲਾ ਕੱਲਾ ਮੁੱਲ ਤੇਰਾ ਨਖਰੇ ਦਾ ਉਤਾਰ ਦੂੰ
ਜੱਟੀਏ ਨੇ cash ਬੁਕ ਨਚਦੀ ਤੋਂ ਵਾਰ ਦੂੰ
ਐਵੇਈਂ ਸਮਝੀ ਨਾ ਘਟ ਪੂਰਾ ਖੱਬੀ ਖਾਨ ਜੱਟ
ਸਮਝੀ ਨਾ ਘਟ ਪੂਰਾ ਖੱਬੀ ਖਾਨ ਜੱਟ
ਨਿੱਤ ਡਾਂਗ ਨਾਲ ਅਰਿਆ ਪੁਗਾਵੇ
ਨੀ ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ

ਹੋ ਚੱਕ ਦੇ!

ਹੋ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ

ਹੋ judge ਆਂ ਤੋਂ ਕਰਾ ਕੇ ਪਕਾ ਦੇ ਦਾਯਣਗੇ sign ਨੀ
ਜੇ ਲੋਡ ਹੋਏ ਝੱਟ ਭੇਜ ਦੂਂਗਾ gunman ਨੀ
ਹੋ judge ਆਂ ਤੋਂ ਕਰਾ ਕੇ ਪਕਾ ਦੇ ਦਾਯਣਗੇ sign ਨੀ
ਜੇ ਲੋਡ ਹੋਏ ਝੱਟ ਭੇਜ ਦੂਂਗਾ gunman ਨੀ
ਘੈਂਟ ਬੰਦੇ ਆ ਨਾ ਯਾਰੀ ਫੁੱਲ ਕਾਇਮ ਸਰਦਾਰੀ
ਬੰਦੇ ਆ ਨਾ ਯਾਰੀ ਫੁੱਲ ਕਾਇਮ ਸਰਦਾਰੀ
ਮੁੰਡਾ DGP ਤੋਂ ਘਟ ਨਾ ਕਹਾਵੇ
ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ
ਹੋ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ

ਹੋ ਚੱਕ ਦੇ!

ਹੋ ਮਾੜੇਆ ਦੇ ਹੱਕ ਵਿਚ ਹਿੱਕ ਸਡਾ ਤਨ੍ਨ੍ਦਿ
ਮੰਨੇਯਾ ਕਿ ਫੀਲਰਾਂ ਦੇ ਨਾਲ ਘਟ ਬਣ’ਦੀ
ਨਾਲ ਘਟ ਬਣ’ਦੀ
ਮਾੜੇਆ ਦੇ ਹੱਕ ਵਿਚ ਹਿੱਕ ਸਡਾ ਤਨ੍ਨ੍ਦਿ
ਨਿਊ ਮੰਨੇਯਾ ਕਿ ਫੀਲਰਾਂ ਦੇ ਨਾਲ ਘਟ ਬਣ’ਦੀ
ਪਕਾ ਯਾਰਾਂ ਦਾ ਏ ਯਾਰ ਤੇਰਾ ਵਿਕੀ ਧਾਲੀਵਾਲ
ਯਾਰਾਂ ਦਾ ਏ ਯਾਰ ਤੇਰਾ ਵਿਕੀ ਧਾਲੀਵਾਲ
ਹਿੱਕਣ ਪੁੱਤ ਨੀ ਜਾਵੰਡੇਯਨ ਦਾ ਲਾਵੇ
ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ
ਜੱਟ ਦਾ ਬੋਲਿਆ

ਹੋ ਚੱਕ ਦੇ!

ਹੋ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ
ਪੁੱਤ ਜੱਟ ਦਾ ਬੋਲਿਆ ਪਾਵੇ
ਨੀ ਗਿੱਦੇ ਵਿਚ ਤੂ ਨਚਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Vicky Dhaliwal
Copyright: Raleigh Music Publishing LLC

Commentaires sur les paroles de Putt Jatt Da

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole à gauche de la valise
3| symbole en haut de la calculatrice
grid grid grid
grid grid grid
grid grid grid