paroles de chanson / Rahim Pardesi parole / Toxic lyrics  | ENin English

Paroles de Toxic

Interprètes Rahim PardesiEzu

Paroles de la chanson Toxic par Rahim Pardesi lyrics officiel

Toxic est une chanson en Pendjabi

Girl you wanna know it
You You wanna show it
Girl you wanna lose it
And i know you want it

ਕੁੜੀ ਮੈਂ ਤੈਨੂੰ ਕਿਹੰਦਾ
ਤੇਰੇ ਦਿਲ ਵਿਚ ਰਿਹੰਦਾ
ਨੇੜੇ ਨਾ ਆਵੇ ਤੋ ਦੂਰ ਕ੍ਯੂਂ ਜਾਵੇ?

Aye You.
Never let me coming to your hotel room
Never let me coming to your hometown too
That's what she keeps loving
What i do
That's why she cause me a credit to pass to

ਤੇਰਾ ਦੀਵਾਨਾ ਮੇਰੀ ਜਾਣੇ ਜਾਣਾ
ਕ੍ਯੂਂ ਤਕਦੀ ਨਈ? ਪ੍ਯਾਰ ਵੀ ਕਰਾਂ
ਇਜ਼ਹਾਰ ਵੀ ਕਰਾਂ ਕ੍ਯੂਂ ਮੰਨਦੀ ਨਈ?
ਤੂ ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਨੀ ਤੂ ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਕਰਦੇ ਜਵਾਨੀ ਮੇਰੇ ਨਾਲ ਸੋਹਣੀਏ

And she meets me in the lobby
More money and more body
ਮੇਨੂ ਚੜਗਈ ਦੀਵਾਨਾ ਮੇਨੂ ਕਰਗੀ

Girl i'm feelin your body
ਤੇਰੀ ਅਦਾਵਾਂ ਸਾਨੂ ਮਾਰੇ
ਕੁੜੀ ਸੰਗ ਦੀ ਫੇਰ ਵੀ ਮੇਰੇ ਉੱਤੇ ਮਰਦੀ
ਜੇ ਮੇਰੇ ਨਾਲ ਤੂ ਰਖਾਂ ਮੈਂ ਤੇਰੇ ਕ਼ਦਮਾਂ ਚ ਦੁਨਿਯਾ
ਮੇਰੇ ਹਰ ਪਲ ਦਿਯਾਂ ਖੁਸ਼ਿਯਾ
ਤੇਰੇ ਮੇਰੇ ਨਾਲ ਹੈਂ ਜੁੜਿਯਾ
ਮੁੰਡਿਆਂ ਨੂੰ ਇੰਨਾ ਨਾ ਸਤਾ
ਹੋ ਹੋ ਹੋ ਹੁਣ ਕਰਦੇ ਮੇਨੂ ਹਨ ਹੋ

ਨੀ ਤੂ ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਓ ਹੋ ਨੀ ਤੂ ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਕਰਦੇ ਜਵਾਨੀ ਮੇਰੇ ਨਾਲ ਸੋਹਣੀਏ

ਓ ਹੋ ਹੋ ਹੋ ਹੋ ਓ

ਨੀ ਤੂ ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਓ ਹੋ ਓ ਨੀ ਤੂ ਕਰਦੇ ਜਵਾਨੀ ਮੇਰੇ ਨਾਲ ਸੋਹਣੀਏ
ਕਰਦੇ ਜਵਾਨੀ ਮੇਰੇ ਨਾਲ ਸੋਹਣੀਏ ਓ ਹੋ ਹੋ

ਮੈਂ ਕਰਾ ਤੈਨੂੰ follow follow follow
ਦੂਰ ਤੂ ਨਾਜਾ
ਦਿਲ ਕਰੇ ਤੈਨੂੰ ਹੇਲੋ ਹੇਲੋ ਹੇਲੋ
ਨੇੜੇ ਆਜਾ
ਮੈਂ ਕਰਾ ਤੈਨੂੰ follow follow follow
ਦੂਰ ਤੂ ਨਾਜਾ
ਦਿਲ ਕਰੇ ਤੈਨੂੰ ਹੇਲੋ ਹੇਲੋ ਹੇਲੋ
ਨੇੜੇ ਆਜਾ

And they put my own on another lively
Cause the money in the bank they feeling lovely
Tell me baby why you left me on the side
Cause i will be waiting for you on the lane

ਓ ਕੁੜੀ ਕਿਹੰਦੀ ਹੈ ਓ ਜਾਂ-ਈ-ਜਾਨਾਂ
ਮੈਂ ਤਾ ਕਾਰਗਿਆ ਤੈਨੂੰ ਦੀਵਾਨਾ
ਮੇਰੇ ਪਿੱਛੇ ਸਾਰਾ ਜ਼ਮਾਨਾ
ਜਾਵੇਈਂ ਲੂਕੇਯਾ-ਈ ਛਿਪਿਆ ਖਜ਼ਾਨਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Ezu
Copyright: CONCORD MUSIC PUBLISHING LLC

Commentaires sur les paroles de Toxic

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la valise
2| symbole en bas du téléviseur
3| symbole en haut de la loupe
grid grid grid
grid grid grid
grid grid grid