paroles de chanson / Raashi Sood parole / Bewafa Hunde Ne lyrics  | ENin English

Paroles de Bewafa Hunde Ne

Interprète Raashi Sood

Paroles de la chanson Bewafa Hunde Ne par Raashi Sood lyrics officiel

Bewafa Hunde Ne est une chanson en Pendjabi

ਮੇਰੇ ਵੀ ਹੋ ਦਿਲ ਦੇ ਓ ਟੁਕਡੇ ਗਏ
ਝੋਲੀ ਵਿਚ ਮੇਰੀ ਲਖਾਂ ਦੁਖਦੇ ਪਏ
ਮੈਂ ਜਾਣਦੀ ਸੀ ਧੋਖੇ ਬੇਵਜਾਹ ਹੁੰਦੇ ਨੇ
ਮੈਂ ਜਾਣਦੀ ਸੀ ਧੋਖੇ ਬੇਵਜਾਹ ਹੁੰਦੇ ਨੇ
ਉਦਾਸੀ ਨੂ ਮੈਂ ਪਿਹਲਾ ਕਦੇ ਮਿਲੇਯਾ ਨਹੀ

ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ
ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ

ਕੋਸੀਸ਼ ਕਰਾਂਗੀ ਅੱਸੀ ਵਖ ਹੋਈਏ ਨਾ
ਛੱਡਣਾ ਏ ਜੇ ਤੂ ਓ ਤਾਂ ਤੇਰੀ ਮਰਜ਼ੀ
ਨਫਰਤ ਵੇ ਤੂ ਸਚੀ ਮੁਚੀ ਕਰਦਾ
ਅੱਜ ਕਲ ਪ੍ਯਾਰ ਤੇਰਾ ਹੋਇਆ ਫਰਜ਼ੀ

ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ
ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ
ਧੋਖੇਬਾਜ਼ ਰੋਣੇ ਮੈਂ ਕਦੇ ਸੁਨੇਯਾ ਨਹੀ

ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ
ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ

ਤੇਰੀ ਖੁਸ਼ੀ ਵਿਚ ਮੇਰੀ ਖੁਸ਼ੀ ਦੇਖੀ ਮੈਂ
ਇਸ਼ਕ਼ੇ ਦੇ ਰਾਹੀ ਮੈਂ ਤਾਂ ਰੰਗ ਭਰਦੀ
ਨਵੀ ਦੀ ਤੂ ਜਿਵੇਈਂ ਰੁਖਾ ਰੁਖਾ ਬੋਲਦਾ
ਮੈਨੂ ਕਰੇਗੀ ਬੇਰੰਗ ਤੇਰੀ ਖੁਦ ਗਰਜ਼ੀ

ਵੇ ਕਿ ਹੋਯੀ ਏ ਖਤਾ, ਐਨੀ ਦੇਵੇ ਜੋ ਸਜ਼ਾ
ਵੇ ਕਿ ਹੋਯੀ ਏ ਖਤਾ, ਐਨੀ ਦੇਵੇ ਜੋ ਸਜ਼ਾ
ਪੁਛਹਨ ਦਾ ਮੌਕਾ ਮੈਨੂ ਕਦੇ ਮਿਲੇਯਾ ਨਹੀ

ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ
ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ
ਮੈਂ ਸੁਨੇਯਾ ਸੀ ਲੋਗ ਬੇਵਫਾ ਹੁੰਦੇ ਨੇ
ਮੈਂ ਤੈਨੂ ਕਦੇ ਲੋਕਾਂ ਵਿਚ ਗਿਨੇਯਾ ਨਹੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bewafa Hunde Ne

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en haut du coeur
3| symbole en haut de la maison
grid grid grid
grid grid grid
grid grid grid