paroles de chanson / Parmish Verma parole / Caran Caran lyrics  | ENin English

Paroles de Caran Caran

Interprète Parmish Verma

Paroles de la chanson Caran Caran par Parmish Verma lyrics officiel

Caran Caran est une chanson en Pendjabi

ਰੌਲਾ ਰੌਲਾ ਰੌਲਾ ਮੇਰਾ ਕਿਸੇ ਨਾ ਨਾ ਰੌਲਾ
ਪਰ ਸ਼ਹਿਰ ਵਿਚ ਪੂਰਾ ਮੇਰਾ ਰੌਲਾ ਰੌਲਾ ਰੌਲਾ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ
ਸਾਰਾ ਸਾਰਾ ਸਾਰਾ ਜਾਣੇ ਸ਼ਹਿਰ ਸਾਨੂੰ ਸਾਰਾ
Chill ਮਾਰਦੇ ਆ ਮੁੰਡੇ ਗੇੜਾ ਗੇੜ੍ਹੀ ਰੂਟ ਮਾਰਾਂ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ

ਤੈਥੋਂ ਵੱਧ ਨਖਰੇ ਆ ਗੁੱਤ ਮੇਰੀ ਮਾਰਦੀ ਨੀਂ
ਡੇਢ ਦੋ Crore ਚ ਬੜਕ ਪੈਂਦੀ Car ਦੀ ਨੀਂ
Risk ਚ ਰਹਿੰਦਾ ਐ ਤਾਹੀਂ ਥੱਲੇ ਰਾਣੀਆਂ ਨੀਂ
ਖਰਚੀ ਦਾ ਖੁਲਾ ਤੇ ਕੰਜੂਸੀਆਂ ਨੀਂ ਮਾਰੀਆਂ
First Class Jet ਵਿਚ ਪੈਗ ਲਾਕੇ Set
ਮੇਰੇ ਘੁੰਮਦੇ G-Wagon'ਆਂ ਚ ਦਿਨ ਰਾਤ Pet
Off Net ਰਹਿੰਦਾ Tension ਨੀਂ ਕੋਈ ਕੰਮ ਕਾਰ ਦੀ ਨੀਂ
ਦੇਖ ਲੈ ਚੜਾਈ High ਕਿਨ੍ਹੀ ਤੇਰੇ ਯਾਰ ਦੀ
ਨੀਂ ਡੇਢ ਦੋ Crore ਚ ਬੜਕ ਪੈਂਦੀ Car ਦੀ
ਉਹ ਡਾਰਾਂ ਡਾਰਾਂ ਡਾਰਾਂ ਨਾਲ ਯਾਰਾਂ ਦੀਆਂ ਡਾਰਾਂ
ਸਾਰੇ ਜਾਣ ਤੋ ਪਿਆਰੇ ਜਾਣ ਜਿਨ੍ਹਾਂ ਉਤੋਂ ਵਾਰਨ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ

Chandigarh Rubicon ਵਿਚ ਲਾਵਾਂ ਗੇੜ੍ਹੇ ਬਿੱਲੋ
ਕਦੇ ਮੁੰਡਾ Surrey ਫਿਰੇ ਕਦੇ ਤਾ ਦ੍ਹੇੜੇ ਬਿੱਲੋ
ਘੁੰਮਦੀ ਬਰੇਬੁਸ ਆ ਪਿੰਡ ਆਲੀ ਫਿਰਨੀ ਤੇ
ਓਹੀ ਰੱਖੀ ਗਾਣਿਆਂ ਚ ਜਿਹੜੀ ਖੜੀ ਵੇੜੇ ਬਿੱਲੋ
ਗਾਨੀ ਗਾਨੀ ਗਾਨੀ ਹੋਈ ਫਿਰੇ ਕਿਉਂ ਦੀਵਾਨੀ
ਅਸੀਂ ਮਰਜ਼ੀ ਦੇ ਰਾਜੇ ਦਿਲਾਂ ਚ ਨਾ ਬੇਈਮਾਨੀ
ਗਾਨੀ ਗਾਨੀ ਗਾਨੀ ਹੋਈ ਫਿਰੇ ਕਿਉਂ ਦੀਵਾਨੀ
ਅਸੀਂ ਮਰਜ਼ੀ ਦੇ ਰਾਜੇ ਦਿਲਾਂ ਚ ਨਾ ਬੇਈਮਾਨੀ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾ ਲੈ ਕਾਰਾਂ
ਯਾਰ ਹੁੰਦੇ ਆ ਗੱਡੀ ਚ Inbox ਚ ਨਾਰਾਂ
ਰੌਲਾ ਰੌਲਾ ਰੌਲਾ ਮੇਰਾ ਕਿਸੇ ਨਾ ਨਾ ਰੌਲਾ
ਪਰ ਸ਼ਹਿਰ ਵਿਚ ਪੂਰਾ ਮੇਰਾ ਰੌਲਾ ਰੌਲਾ ਰੌਲਾ
ਰੌਲਾ ਰੌਲਾ ਰੌਲਾ ਮੇਰਾ ਕਿਸੇ ਨਾ ਨਾ ਰੌਲਾ
ਪਰ ਸ਼ਹਿਰ ਵਿਚ ਪੂਰਾ ਮੇਰਾ ਰੌਲਾ ਰੌਲਾ ਰੌਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: LADDI CHAHAL, LADDI GILL
Copyright: Peermusic Publishing, Royalty Network

Commentaires sur les paroles de Caran Caran

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du pouce en l'air
2| symbole à gauche de l'étoile
3| symbole à droite du casque
grid grid grid
grid grid grid
grid grid grid