paroles de chanson / Nirmaan parole / Moonglade lyrics  | ENin English

Paroles de Moonglade

Interprète Nirmaan

Paroles de la chanson Moonglade par Nirmaan lyrics officiel

Moonglade est une chanson en Pendjabi

ਤੈਨੂੰ ਦੇਖਦੇ ਹੀ ਦਿਲ ਵਿਚ
ਐਸੀ ਖਿਚ ਪਈ
ਤੇਰੇ ਵੱਲੋ ਔਂਦੀ ਰੋਸ਼ਨੀ
ਜਦ ਅੱਖਾਂ ਵਿਚ ਪਈ

ਤੈਨੂੰ ਦੇਖਦੇ ਹੀ ਦਿਲ ਵਿਚ
ਐਸੀ ਖਿਚ ਪਈ
ਤੇਰੇ ਵੱਲੋ ਔਂਦੀ ਰੋਸ਼ਨੀ
ਜਦ ਅੱਖਾਂ ਵਿਚ ਪਈ

ਮੇਰੇ ਦਿਲ ਦੇ ਸਾਰੇ ਤਾਰ ਛਿਡ਼ ਗਏ
ਛਿਡ਼ ਗਏ ਮੇਰੇ ਅੰਦਰ ਦੇ
ਅੱਜ ਦੀ ਤਰੀਕ ਮੈਂ ਖਾਸ ਲਿਖੀ ਆਂ
ਲਿਖੀ ਆਂ ਮੇਰੇ calendar ਤੇ

ਅੱਜ ਮੈਂ ਕੱਠੇ ਦੋ ਚੰਨ ਵੇਖੇ
ਇਕ ਧਰਤੀ ਇਕ ਅੰਬਰ ਤੇ
ਅੱਜ ਮੈਂ ਕੱਠੇ ਦੋ ਚੰਨ ਵੇਖੇ
ਇਕ ਧਰਤੀ ਇਕ ਅੰਬਰ ਤੇ
ਓਹਨੂ ਮੈਂ ਦੂਜੇ ਤੇ ਰਖਾ ਤੈਨੂੰ ਰਖਾ ਮੈਂ ਇਕ ਨਬਰ ਤੇ

ਤੇਰੇ ਨੈਣ ਨਕਸ਼ ਤੇਰਿਆ ਜ਼ੁਲਫਨ ਵਲਾ ਵਲਾ
ਤੈਨੂੰ ਦੇਖ ਕੇ ਮੁਹ ਚੋ ਨਿਕਲ ਗੇਯਾ ਸੁਬਹਾਨ ਅੱਲਾਹ
ਤੇਰੇ ਨੈਣ ਨਕਸ਼ ਤੇਰਿਆ ਜ਼ੁਲਫਨ ਵਲਾ ਵਲਾ
ਤੈਨੂੰ ਦੇਖ ਕੇ ਮੁਹ ਚੋ ਨਿਕਲ ਗੇਯਾ ਸੁਬਹਾਨ ਅੱਲਾਹ
ਮੇਰਾ ਦਿਲ ਦਿਮਾਗ ਬੇਕਾਬੂ ਏ
ਜਿਵੇਈਂ ਲੇਹਰਾ ਉੱਠਣ ਸਮੰਦਰ ਤੇ ਮੇਰੇ ਹਥ ਪੈਰ ਐਡਾ ਕੰਬਣ
ਜਿਵੇਈਂ ਸਰਦੀ ਵਿਚ ਡਿਸੇਂਬਰ ਦੇ
ਅੱਜ ਮੈਂ ਕੱਠੇ ਦੋ ਚੰਨ ਵੇਖੇ ਇਕ ਧਰਤੀ ਇਕ ਅੰਬਰ ਤੇ
ਅੱਜ ਮੈਂ ਕੱਠੇ ਦੋ ਚੰਨ ਵੇਖੇ ਇਕ ਧਰਤੀ ਇਕ ਅੰਬਰ ਤੇ
ਓਹਨੂ ਮੈਂ ਦੂਜੇ ਤੇ ਰਖਾ ਤੈਨੂੰ ਰਖਾ ਮੈਂ ਇਕ ਨਬਰ ਤੇ

ਤੇਰੇ ਕਰਕੇ ਲੱਗੀ ਹੋਯੀ ਰੌਣਕ ਸ਼ਹਿਰ ਮੇਰੇ
ਪਰਿਯਾ ਦੇ ਮੁਹ ਤੋਹ ਸੋਹਣੇ ਲੱਗਣ ਪੈਰ ਤੇਰੇ
ਤੇਰੇ ਕਰਕੇ ਲੱਗੀ ਹੋਯੀ ਰੌਣਕ ਸ਼ਹਿਰ ਮੇਰੇ
ਪਰਿਯਾ ਦੇ ਮੁਹ ਤੋਹ ਸੋਹਣੇ ਲੱਗਣ ਪੈਰ ਤੇਰੇ
ਤੈਨੂੰ ਪੌਣਾ ਮੇਰੀ ਮੰਜ਼ਿਲ ਆਏ
ਜਿਵੇਂ ਜ਼ੀਦ ਚੜੀ ਸਿਕੰਦਰ ਤੇ
ਤੇਰਾ ਮੇਰਾ ਮੇਲ ਐਵੇ ਹੋਣਾ
ਜਿਵੇਂ ਗ੍ਰਿਹਾਂ ਲਗ ਗੇਯਾ ਚੰਦਰ ਤੇ
ਅੱਜ ਮੈਂ ਕੱਠੇ ਦੋ ਚੰਨ ਵੇਖੇ ਇਕ ਧਰਤੀ ਇਕ ਅੰਬਰ ਤੇ
ਅੱਜ ਮੈਂ ਕੱਠੇ ਦੋ ਚੰਨ ਵੇਖੇ ਇਕ ਧਰਤੀ ਇਕ ਅੰਬਰ ਤੇ
ਓਹਨੂ ਮੈਂ ਦੂਜੇ ਤੇ ਰਖਾ ਤੈਨੂੰ ਰਖਾ ਮੈਂ ਇਕ ਨਬਰ ਤੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: NIRMAAN
Copyright: Peermusic Publishing, Royalty Network

Commentaires sur les paroles de Moonglade

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la calculatrice
2| symbole en haut du téléviseur
3| symbole en haut du pouce en l'air
grid grid grid
grid grid grid
grid grid grid