paroles de chanson / Navv Inder parole / Warzone lyrics  | ENin English

Paroles de Warzone

Interprète Navv Inder

Paroles de la chanson Warzone par Navv Inder lyrics officiel

Warzone est une chanson en Pendjabi

ਅੱਲੜਾ ਕੁਵਾਰੀਆਂ ਦੇ ਦਿਲ ਤੋੜਦੇ
ਲੈ ਕੇ ਵੱਡੀ ਗੱਡੀ ਜਾ ਗਲੀ ਚ ਮੋੜਦੇ
ਅੱਲੜਾ ਕੁਵਾਰੀਆਂ ਦੇ ਦਿਲ ਤੋੜਦੇ
ਲੈ ਕੇ ਵੱਡੀ ਗੱਡੀ ਜਾ ਗਲੀ ਚ ਮੋੜਦੇ
ਉੱਚੀ ਉੱਚੀ ਡੈੱਕ ਛੱਡਿਆ ਐ ਬੱਲੀਏ ਨੀ
ਵਾਂਗ ਰਾਜਿਆਂ ਦੇ ਦੇਖ ਜੱਟ ਜਾਂਦੇ ਰੋਡ ਤੇ
ਉੱਚੀ ਉੱਚੀ ਡੈੱਕ ਛੱਡਿਆ ਐ ਬੱਲੀਏ ਨੀ
ਵਾਂਗ ਰਾਜਿਆਂ ਦੇ ਦੇਖ ਜੱਟ ਜਾਂਦੇ ਰੋਡ ਤੇ
ਓ ਵਾਂਗ ਰਾਜਿਆਂ ਦੇ ਜੱਟ ਦੇਖ
ਤੈਨੂੰ ਲੱਗੇ ਰੋਕ ਲੈ ਗਾ ਸਾਨੂੰ ਵੈਰੀਆਂ
ਦਿਲ ਵਿੱਚੋ ਕੱਢਦੇ ਤੂੰ ਵਹਿਮ ਵੈਰੀਆਂ
ਤੈਨੂੰ ਲੱਗੇ ਰੋਕ ਲੈ ਗਾ ਸਾਨੂੰ ਵੈਰੀਆਂ
ਦਿਲ ਵਿੱਚੋ ਕੱਢਦੇ ਤੂੰ ਵਹਿਮ ਵੈਰੀਆਂ
ਤੈਨੂੰ ਵੱਡਾ ਐ ਭੁਲੇਖਾ ਪੂਰੀ game ਤੇਰੀ ਆ
ਤੇਰੀ ਆਕੜ ਮੈਂ ਕਢੂ ਏਹ ਗਾਰੰਟੀ ਮੇਰੀ ਆ
ਕਹਿੰਦੇ ਤੇ ਕਹਾਉਂਦੇ ਸਾਨੂੰ ਹੱਥ ਜੋੜਦੇ
ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
ਓ ਵਾਂਗ ਓ ਵਾਂਗ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
ਓ ਗੱਲ ਕਰਾ ਮੈਂ ਜਮਾ ਸਿੱਧੀ ਬਾਈ ਜੀ
ਪੈਸੇ ਦਾ ਨੀ ਨਸ਼ਾ ਪਰ ਰਹਿੰਦੇ high ਜੀ
ਓ ਗੱਲ ਕਰਾ ਮੈਂ ਜਮਾ ਸਿੱਧੀ ਬਾਈ ਜੀ
ਪੈਸੇ ਦਾ ਨੀ ਨਸ਼ਾ ਪਰ ਰਹਿੰਦੇ high ਜੀ
ਓ ਗੱਲੀਬਾਤੀ ਕਰ ਨਾ ਲਿਆਉਂਦੇ ਨ੍ਹੇਰੀਆ
ਰਹੀ ਬਚਕੇ ਤੂੰ ਕਾਕਾ ਜੜਾ ਪੱਟੂ ਤੇਰੀਆਂ

ਅਸੀਂ ਉਹਨਾਂ ਚੋਂ ਨੀ ਜਿਹੜੇ ਖੜ ਦੇ ਨਾ ਲੋੜ ਤੇ
ਓ ਵਾਂਗ ਰਾਜਿਆਂ ਦੇ ਜੱਟ ਦੇਖ

ਓ ਵਾਂਗ ਰਾਜਿਆਂ ਦੇ ਜੱਟ ਦੇਖ
ਓ ਵਾਂਗ ਰਾਜਿਆਂ ਦੇ ਜੱਟ ਦੇਖ
ਓ ਵਾਂਗ ਰਾਜਿਆਂ ਦੇ ਜੱਟ ਦੇਖ
ਚੱਲੇ ਰੋਡ ਤੇ
ਨੀ ਵਾਂਗ ਰਾਜਿਆਂ ਦੇ ਜੱਟ ਦੇਖ
ਠੋਕਣੇ ਨੇ ਸਾਰੇ ਜਿੰਨੇ king ਬਣਦੇ
ਕੱਢ ਦੇਣੇ ਸਾਰੇ ਜਿੰਨੇ ਵਿੰਗ ਵਲ ਨੇ
ਠੋਕਣੇ ਨੇ ਸਾਰੇ ਜਿੰਨੇ king ਬਣਦੇ
ਕੱਢ ਦੇਣੇ ਸਾਰੇ ਜਿੰਨੇ ਵਿੰਗ ਵਲ ਨੇ

ਪਿੱਠ ਪਿੱਛੇ ਗੱਲਾਂ ਕਰਦਾ ਐ ਕਿਹੜੀਆਂ
ਯਾਰ ਫੋਰਡ ਉੱਤੇ town ਤੇਰੇ ਲਾਉਂਦਾ ਗੇੜੀਆਂ

Hater ਮਚਾ ਤੇ ਆਇਆ ਪਿੱਛੇ board ਦੇ
ਓ ਵਾਂਗ ਰਾਜਿਆਂ ਦੇ
ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Warzone

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'horloge
2| symbole à gauche du coeur
3| symbole à gauche du pouce en l'air
grid grid grid
grid grid grid
grid grid grid