paroles de chanson / Navjeet parole / Buggu Oye 2 lyrics  | ENin English

Paroles de Buggu Oye 2

Interprète Navjeet

Paroles de la chanson Buggu Oye 2 par Navjeet lyrics officiel

Buggu Oye 2 est une chanson en Pendjabi

ਇੱਕ ਦੂਜੇ ਤੇ ਚੜ ਕੇ ਆਉਂਦੇ
ਜਦੋਂ ਵੀ ਦੋਵੇਂ ਲੜਦੇ ਆ
ਅੱਗੇ ਪਿੱਛੇ ਕੌਣ ਹੈ ਭੁੱਲ ਜੇ
ਪਿਆਰ ਜਦੋਂ ਵੀ ਕਰਦੇ ਹਾਂ
ਰਾਤੀ ਪਾ ਕੇ ਸੌਨਾ ਹੁੰਦਾ
ਤੂੰ ਆਪਣੀ ਮੇਨੂੰ hoodie ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ

ਪਿਆਰ ਜਤਾ ਲਓ ਥੋੜਾ ਥੋੜਾ
ਗੱਲ ਨਾਲ ਲਓ ਥੋੜਾ ਥੋੜਾ
ਸਾਨੂੰ ਹੱਸਾ ਲਓ ਥੋੜਾ ਥੋੜਾ
ਗੱਸਾ ਕਿਉਂ ਕਰਦੇ
ਹਥ ਮੇਰੇ ਤੇਰਾ ਹਥ ਲਭ ਦੇ ਨਾ
ਚੰਗੇ ਨਾ ਇਹ ਵੱਖ ਲੱਗਦੇ ਨੇ
ਤੇਰੇ ਕੋਲੋਂ ਦੂਰ ਰਹਿਣ ਦੀ
ਹਾਂਮੀ ਨਾ ਭਰਦੇ
ਇਕ ਸੌਰੀ ਮੈਨੂੰ ਕੱਲ ਮੰਗੀ ਸੀ
ਅੱਜ ਮੈਨੂੰ ਤੂੰ ਦੂਜੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ

ਤੈਨੂੰ ਚੁਣਿਆ ਐਵੇਂ ਤਾਂ ਨਹੀਂ
ਸੁਪਨਾ ਬੁਣਿਆ ਐਵੇਂ ਤਾਂ ਨਹੀਂ
ਲਵ ਯੂ ਸੁਣਿਆ ਐਵੇਂ ਤਾਂ ਨਹੀਂ
ਤੁਹਾਨੂੰ ਹੀ ਕਹਿਣੇ ਆ
ਘਰ ਛੋਟਾ ਜਿਹਾ ਲੱਬ ਲਿਆਂ ਮੈਂ ਤਾਂ
ਦਿਲ ਮੇਰਾ ਥੋੜਾ ਲੱਗ ਗਿਆ ਐਂ ਤਾਂ
ਤੂੰ ਵੀ ਥੋੜਾ ਸਮਝੋ
ਤੁਹਾਡੇ ਦਿਲ ਵਿਚ ਰਹਿਣੇ ਹਾਂ
ਇਕ ਤੂੰ ਰੱਖ ਲਈ ਇਕ ਮੈਂ ਰੱਖ ਲਾ
ਗਿਫਟ ਚ ਗੁੱਡਾ ਗੁੱਡੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
ਓ ਬੱਗੂ ਓਏ ਇਕ ਬੱਗੀ ਦੇ ਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Buggu Oye 2

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'étoile
2| symbole à gauche de la loupe
3| symbole à droite du pouce en l'air
grid grid grid
grid grid grid
grid grid grid