paroles de chanson / Mxhxksh parole / 100 Million lyrics  | ENin English

Paroles de 100 Million

Interprète Mxhxksh

Paroles de la chanson 100 Million par Mxhxksh lyrics officiel

100 Million est une chanson en Pendjabi

Check, yeah
ਬੋਲੇ ਇਕ ਖੋਕਾ ਦੋ
ਦੋ ਖੋਂਕਾ ਚਾਰ
20 ਕਾਲੀ ਗਾਡੀ
100 ਬੰਦੇ ਮੇਰੇ ਸਾਥ
On a low (on a low)
ਕਰਨਾ 100 ਮਿਲੀ ਪਾਰ
ਇਕ ਮਿਲੀ , ਦੋ ਮਿਲੀ , ਤੀਨ ਮਿਲੀ , ਚਾਰ
ਆਨੇ ਦੋ
ਯੇ ਹੋਤੇ ਪਰੇਸ਼ਾਨ
ਚਲਤਾ ਮੇਰਾ ਨਾਮ
ਜੈਸਾ ਚਲਤਾ ਮੇਰਾ ਕਾਮ
ਆਨੇ ਦੋ
ਇਕ ਖੋਖਾ , ਦੋ ਖੋਖਾ , ਤੀਨ ਖੋਖਾ , ਚਾਰ

ਚੱਲ
ਓ ਕਲ ਸੀ ਦੁਬਈ ਨਾਲ ਸ਼ੇਖ ਵੀ ਸੀ ਕਯੀ
ਓਹਤੋਂ ਬਾਦ ਮੈਂ ਕੋਲੰਬੀਆਂ flight ਫੜ ਲਈ
ਜਿੱਥੇ ਜਾਵਾ ਓਥੇ ਯਾਰ ਹੀ ਕਮਾਏ ਜੱਟ ਨੇ
ਤੈਨੂੰ ਲੱਗਦਾ ਕੀ ਪੈਸੇ ਦੀ ਕਮਾਈ ਕਰ ਲਈ
ਚਾਲ ਜੱਟ ਦੀ slow
ਮੇਨੂ ਦੇਖੋ ਗੋਰ ਨਾਲ
ਕੱਲਾ ਕਲਾ ਪੁੱਤ ਤੁਰੇ
ਤੁਰੇ ਤੋਰਾਂ ਟੌਰ ਨਾਲ
Yeah they know
ਮੇਰੀ ਕਿਥੇ ਤਕ ਮਾਰ
ਅੱਖਾਂ ਵਿੱਚੋ ਪੜ ਲਵਾਂ ਬੰਦਾਂ ਮਿਲੇ ਸਾਰ
ਮੰਗਿਆ ਝਾਂਜਰਾਂ ਦੀ ਜੋੜੀ ਇਹੀਓ ਮਸਲਾ
ਘੋੜੀ ਮੰਗਦੀ ਬਦਾਮਾਂ ਆਲਾ ਤਸਲਾ
ਬਾਹਲਾ ਮੰਗਾ ਨਾ ਸਵਾਦ ਨਾ ਸਵਾਦੀ ਆ
ਅਸੀਂ ਰੋਟੀਆਂ ਅਚਾਰਾ ਦੇ ਹੀ ਆਦੀ ਆ
ਗੱਡੀ ਮੇਰੀ low
ਮੁੰਡੇ high ਹਰ ਵਾਰ
ਜਿੱਥੇ ਜਾਵਾ ਨਾਲ ਵੱਡਾ ਬਾਈ ਹਰ ਵਾਰ
Yeah they know
ਮੇਰੀ ਕਿਥੇ ਤਕ ਮਾਰ
ਅੱਖਾਂ ਵਿੱਚੋ ਪੜ ਲਵਾਂ ਬੰਦਾਂ ਮਿਲੇ ਸਾਰ

ਬੋਲੇ ਇਕ ਖੋਖਾ ਦੋ
ਦੋ ਖੋਖਾ ਚਾਰ
20 ਕਾਲੀ ਗਾਡੀ
100 ਬੰਦੇ ਮੇਰੇ ਸਾਥ
On a low
ਕਰਨਾ 100 ਮਿਲੀ ਪਾਰ
ਇਕ ਮਿਲੀ , ਦੋ ਮਿਲੀ , ਤੀਨ ਮਿਲੀ , ਚਾਰ ਆਨੇ ਦੋ

ਖੁਲੇ ਮੈਂ ਫੂਕਣਾ ਕਿਆ
Six ਮੈਂ landing
ਗੁੰਜੀ ਕਾਲਾ ਰੱਖਤੇ
All black forces matching
Music ਪਹਿਲਾ ਰੱਖਤੇ
ਹਮਸੇ ਹੋਤਾ ਨਹੀਂ acting
ਹਮ ਪੈਸਾ udate
ਫਿਰ ਬੋਲਤੇ fashion
ਹਾਂ ! ਸਹੀ ਮੈਂ hood ਸੇ
ਜੈਸੇ ਘਰ ਮੈਂ ration
ਤੇਰੇ ਬਾਪ ਕੀ ਬੈਲਟ ਸਾ
ਹਰ ਵੇਰਸੇ ਇਸ slaaping
Extra ਦਾਤ ਹੈ ਤੁਝ ਮੈਂ
ਇਸਲੀਏ ਕਰਤਾ capping
ਹਮ ਗੱਡੀ ਉਡਾ ਤੇ
South film ਕੀ action
ਕਭੀ ਖਾਉ ਗੱਲੀ
ਕਭੀ ਛਪਤੇ ਹਮ ਬਸਤੀਆਂ
ਨਾ ਕੀਆ ਸ਼ਾਡੀ shows
ਫਿਰ ਭੀ ਬਹੁਤ ਹੈ cashing
Brother what's really cracking
ਹਮ ਜੈਸੇ ਹਮ fly
ਪਟਿਆਲਾ with ਮਨਾਲਾ
ਹਮ ਵੈਸੇ ਭੀ high
Ocb ਮੈਂ ਯਹਾਂ ਉਡਤੇ
ਵਿਦੇਸ਼ੀ ਦਵਾਈ
ਮੈਂ ਵੋ ਗਹਿਰਾ ਪੂਰਾ ਸਪਨਾ ਹੁ
ਜੋ ਤੁਝੇ ਸਤਾਏ
ਤੁਝੇ ਪਤਾ ਹੈ ਭਾਈ
ਤੂੰ ਕਿਤਨਾ ਪਾਣੀ ਮੈਂ
ਡਿਕੀ ਕੀ ਅਲਾਵਾ ਭੀ
ਸਾਮਾਨ ਹੋਤਾ ਗਾਡੀ ਮੈਂ
ਹਰ ਦਿਨ ਯਹਾਂ ਦੀਵਾਲ਼ੀ ਹੈ
ਗਹਿਰਾ ਨਾਲਾ ਤੇਰੇ ਨੀਚੇ
ਸਬਕੋ ਪਤਾ ਹੈ, ਤੂੰ ਜਾਲੀ ਹੈ
ਹਮ ਪੈਸੇ ਭੀ ਕਮਾ ਲੀਯੇ
10 ਖੋਖਾ
20 ਖੋਖਾ
30 ਖੋਖਾ
50 ਖੋਖਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 100 Million

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du pouce en l'air
2| symbole en bas de l'étoile
3| symbole en haut du smiley
grid grid grid
grid grid grid
grid grid grid