paroles de chanson / Meet Kaur parole / Madhaniyan lyrics  | ENin English

Paroles de Madhaniyan

Interprète Meet Kaur

Paroles de la chanson Madhaniyan par Meet Kaur lyrics officiel

Madhaniyan est une chanson en Pendjabi

ਮਧਾਣੀਆਂ

ਹਾਏ ਵੇ ਮੇਰੇਆ ਡਾਡੇਆ ਰੱਬਾ
ਕਿੰਨਾ ਜਮੀਯਾ ਕਿੰਨਾ ਨੇ ਲ ਜਾਣਿਯਾ ਹਾਏ

ਮਹਿੰਦੀ
ਲੱਗਦੀ ਸੁਹਾਗਣਾਂ ਨੂੰ ਨਹੀਓ ਮਰਦੇ ਦਮਾਂ ਤੱਕ ਲਹਿੰਦੀ
ਹਾਏ

ਚੂੜੀਆਂ
ਸੋਹਰੇ ਘਰ ਜਾਣ ਵਾਲੀਏ ਸ਼ਾਲਾ ਹੋਣ ਮੁਰਾਦਾਂ ਪੂਰੀਆਂ
ਹਾਏ

ਤਾਰੇ
ਚੰਨ ਜਿਹੇ ਮੁਖੜੇ ਤੇ ਤੇਰਾ ਟਿਕਾ ਲਿਸ਼ਕਾਰੇ ਮਾਰੇ
ਹਾਏ

ਛੋਲੇ
ਬਾਬੁਲ ਤੇਰੇਆਂ ਮਹਿਲਾ ਵਿੱਚੋ ਸਤਰੰਗੀਆ ਕਬੂਤਰ ਬੋਲੇ
ਹਾਏ

ਝੁੱਮਕੇ
ਅਮੜੀ ਦਾ ਦਿਲ ਕੰਬਿਆ ਅੱਜ ਮੂੰਹ ਲਾਡੋ ਦਾ ਚੁੱਮਕੇ
ਹਾਏ
ਅੱਜ ਮੂੰਹ ਲਾਡੋ ਦਾ ਚੁੱਮਕੇ
ਹਾਏ
ਅੱਜ ਮੂੰਹ ਲਾਡੋ ਦਾ ਚੁੱਮਕੇ
ਹਾਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Vinu
Copyright: Phonographic Digital Limited (PDL), Shemaroo Entertainment Limited

Commentaires sur les paroles de Madhaniyan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole en bas du cadenas
3| symbole à droite de l'oeil
grid grid grid
grid grid grid
grid grid grid