paroles de chanson / Manpreet parole / Karoombal lyrics  | ENin English

Paroles de Karoombal

Interprète Manpreet

Paroles de la chanson Karoombal par Manpreet lyrics officiel

Karoombal est une chanson en Pendjabi

ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ
ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ
ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦਿਆਂ
ਵੇ ਓ ਤਾ ਪਾਣੀਆਂ ਵਿੱਚ ਵੀ ਮਚੀ ਸੀ
ਵੇ ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ

ਬੁਝੀ ਸ਼ਾਮ ਦੇ ਤੰਦਨੇ ਬੜੇ ਲੰਮੇ
ਨੱਕੇ ਸੂਈ ਦੇ ਖੁਲੇ ਮੈਦਾਨ ਹੁੰਦੇ
ਬੁਝੀ ਸ਼ਾਮ ਦੇ ਤੰਦਨੇ ਬੜੇ ਲੰਮੇ
ਨੱਕੇ ਸੂਈ ਦੇ ਖੁਲੇ ਮੈਦਾਨ ਹੁੰਦੇ
ਚੜਦੀ ਉਮਰ ਤੇ ਦੂਰੀਆਂ ਹਾਣ ਕੋਲੋ
ਏ ਤਾ ਹੌਕਿਆਂ ਦੀ ਹੀ ਖਾਣ ਹੁੰਦੇ
ਕਿਸਮਤ ਨੇ ਕੱਚ ਵਿਛਾ ਦਿੱਤਾ
ਤੇ ਮੈ ਨੰਗੇ ਪੈਰੀ ਨੱਚੀ ਸੀ
ਵੇ ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ
ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦਿਆਂ
ਓ ਤਾ ਪਾਣੀਆਂ ਵਿੱਚ ਵੀ ਮਚੀ ਸੀ
ਵੇ ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ
ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦਿਆਂ
ਓ ਤਾ ਪਾਣੀਆਂ ਵਿੱਚ ਵੀ ਮਚੀ ਸੀ

ਵੇ ਅਸੀ ਮਿਹਰਮਾ ਤਪਦੇ ਸੂਰਜਾ ਨੂੰ
ਨਤੀ ਤੇਰੀ ਦੇ ਮੇਚ ਦਾ ਕਰ ਲਿਆ ਵੇ
ਤੈਨੂੰ ਬਾਹਾਂ ਵਿੱਚ ਤਾ ਭਰਿਆ ਨਈ
ਤੇਰੇ ਪਿੰਡ ਦਾ ਰੇਤਾ ਭਰ ਲਿਆ ਵੇ
ਵੇ ਮੈ ਸਿਖਰ ਦੁਪਿਹਰੇ ਯਾਦ ਤੇਰੀ
ਚੰਨਾ ਪੂਣੀਆਂ ਵਾਂਗੂ ਕਤੀ ਸੀ
ਵੇ ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ
ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦਿਆਂ
ਵੇ ਓ ਤਾ ਪਾਣੀਆਂ ਵਿੱਚ ਵੀ ਮਚੀ ਸੀ

ਮ ਗ ਮ ਰੇ ਸ ਰੇ ਸ, ਮ ਗ ਮ ਰੇ ਸ ਰੇ ਸ
ਮ ਗ ਮ ਰੇ ਸ ਰੇ ਸ, ਮ ਗ ਮ ਰੇ ਸ ਰੇ ਸ

ਕਿਹੜੀ ਚੀਜ ਨੂੰ ਕਿਧਰੋਂ ਤੱਕਣਾ ਆਏ
ਏ ਤਾ ਆਪੋ ਆਪਣੀਆਂ ਸਮਝਾ ਨੇ
ਕਿਹੜੀ ਚੀਜ ਨੂੰ ਕਿਧਰੋਂ ਤੱਕਣਾ ਆਏ
ਏ ਤਾ ਆਪੋ ਆਪਣੀਆਂ ਸਮਝਾ ਨੇ
ਉਂਝ ਜੋ ਵੀ ਜ਼ਿੰਦਗੀ ਕਰਦੀ ਆਏ
ਇਹਦੇ ਵਿਚ ਵੀ ਡੁੰਗੀਆਂ ਰਾਮਝਾਂ ਨੇ
ਵੇ ਤੂ ਵੀ ਆਪਣੀ ਥਾਂ ਤੇ ਸੱਚਾ ਸੀ
ਮੈ ਵੀ ਆਪਣੀ ਥਾਂ ਤੇ ਸੱਚੀ ਸੀ
ਰੀਝਾ ਫੁੱਲ ਕੇ ਪਿੱਪਲ ਬਣ ਗਈਆਂ
ਵੇ ਹਾਲੇ ਕੱਲ ਕਰੂੰਬਲ ਕੱਚੀ ਸੀ
ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦਿਆਂ
ਵੇ ਓ ਤਾ ਪਾਣੀਆਂ ਵਿੱਚ ਵੀ ਮਚੀ ਸੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Harmanjeet Singh
Copyright: Phonographic Digital Limited (PDL)

Commentaires sur les paroles de Karoombal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du coeur
2| symbole en bas du téléviseur
3| symbole à gauche de l'ampoule
grid grid grid
grid grid grid
grid grid grid