paroles de chanson / Manna Dhillon parole / Har Janam lyrics  | ENin English

Paroles de Har Janam

Interprètes Manna DhillonPav Dharia

Paroles de la chanson Har Janam par Manna Dhillon lyrics officiel

Har Janam est une chanson en Pendjabi

ਆ ਹਥ ਫਡ ਲੇ ਮੇਰਾ
ਅਖਾਂ ਵਿਚ ਅਖਾਂ ਪਾ ਲੇ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
ਕਦੇ ਦੂਰ ਨਾ ਜਾਵਾਨਗੀ
ਦੂਰੀ ਨਾ ਪਾਵਾਨਗੀ
ਦੁਨਿਯਾ ਨਾਲ ਲਡ਼ਨਾ ਪੇ ਜਏ
ਬਸ ਬੋਲ ਪੁਗਵਾਂਗੀ,
ਵਾਦੇ ਏ ਸਚੇ ਨੇ
ਭਵੇ ਅੱਜ ਹੀ ਕੋਲਾ ਬੁਲਾ ਲੇ,
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ

ਸੋਚੀ ਨਾ ਅੱਕ ਜੂੰਗੀ
ਕੀਤੇ ਪਾਸਾ ਵਟ ਜੂੰਗੀ
ਕਦੇ ਲੋਡ ਪਯੀ ਤੇ ਸੱਜਣਾ
ਕੱਚ ਤੇ ਵੀ ਨਚ ਜੂੰਗੀ
ਸੋਚੀ ਨਾ ਅੱਕ ਜੂੰਗੀ
ਕੀਤੇ ਪਾਸਾ ਵਟ ਜੂੰਗੀ
ਕਦੇ ਲੋਡ ਪਯੀ ਤੇ ਸੱਜਣਾ
ਕੱਚ ਤੇ ਵੀ ਨਚ ਜੂੰਗੀ
ਰੂਹਾਂ ਦੇ ਪ੍ਯਰੇ ਹੋ
ਬੇਸ਼ਕ ਕਦੇ ਆਜ਼ਮਾ ਲੇ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ

ਭਾਂਵੇਂ ਉਮਰ ਨਿਆਣੀ ਏ
ਪਰ ਇਸ਼ਕ ਏ ਸਚਾ ਏ
ਕਦੇ ਤੋੜਿਆ ਟੁੱਟਣਾ ਨਈ
ਰਿਸ਼ਤਾ ਏ ਪੱਕਾ ਏ
ਭਾਂਵੇਂ ਉਮਰ ਨਿਆਣੀ ਏ
ਪਰ ਇਸ਼ਕ ਏ ਸਚਾ ਏ
ਕਦੇ ਤੋੜਿਆ ਟੁੱਟਣਾ ਨਈ
ਰਿਸ਼ਤਾ ਏ ਪੱਕਾ ਏ
ਬੱਸ ਹਾਮੀ ਪਰ ਸੱਜਣਾ
ਉਮਰਾਂ ਦੀ ਕੈਦ ਬਣਾ ਲੈ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ

ਤੂ ਪਿਹਲਾ ਪ੍ਯਾਰ ਮੇਰਾ
ਆਖਿਰ ਤਕ ਜਾਵੇਂਗਾ
ਕਡ ਲਈਆਂ ਵਾਲੇ ਢਿੱਲੋਂ
ਮੇਰੀ ਮਾਂਗ ਸਜਾਵੇਂਗਾ
ਤੂ ਪਿਹਲਾ ਪ੍ਯਾਰ ਮੇਰਾ
ਆਖਿਰ ਤਕ ਜਾਵੇਂਗਾ
ਕਡ ਲਈਆਂ ਵਾਲੇ ਢਿੱਲੋਂ
ਮੇਰੀ ਮਾਂਗ ਸਜਾਵੇਂਗਾ
ਓਸ ਦਿਨ ਨੂ ਰੂਹ ਤਰਸੇ
ਕਦ ਹੁਕਮ ਚਲਾਵੇਂਗਾ
ਹਰ ਸਾਹ ਹੁਣ ਤੇਰਾ ਏ
ਕਿੰਝ ਸ਼ਡ ਕੇ ਜਵੇਂਗਾ
ਆ ਹਥ ਫਡ ਲੇ ਮੇਰਾ
ਅਖਾਂ ਵਿਚ ਅਖਾਂ ਪਾ ਲੇ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
ਹਰ ਜਨਮ ਮੈਂ ਤੇਰੀ ਆਂ
ਇਹ ਗਲ ਅੱਜ ਹੀ ਲਿਖਵਾ ਲੈ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Har Janam

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du cadenas
2| symbole à gauche du coeur
3| symbole à gauche de l'appareil photo
grid grid grid
grid grid grid
grid grid grid