paroles de chanson / Manmohan Waris parole / Sanu Chhad Ke lyrics  | ENin English

Paroles de Sanu Chhad Ke

Interprète Manmohan Waris

Paroles de la chanson Sanu Chhad Ke par Manmohan Waris lyrics officiel

Sanu Chhad Ke est une chanson en Pendjabi

ਆਉਂਦੀ ਜਾਂਦੀ ਸ਼ਾਵੇਂ ਬਹਿ ਗਈ
ਜਦ ਜੀ ਕੀਤਾ ਸਾਂਗ ਕੇ ਲਾਏ ਗਈ
ਆਉਂਦੀ ਜਾਂਦੀ ਸ਼ਾਵੇਂ ਬਹਿ ਗਈ
ਜਦ ਜੀ ਕੀਤਾ ਸਾਂਗ ਕੇ ਲਾਏ ਗਈ
ਉਸ ਰੁਖ ਨੂੰ ਵੱਡ ਕੇ
ਉਸ ਰੁੱਖ ਨੂੰ ਵੱਡ ਕੇ ਧੁੱਪੇ ਚਿਹਰਾ ਲੂਸ ਹੋ ਰਿਹਾ ਹੈ
ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ
ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ
ਦੱਸ ਸਾਨੂੰ ਛੱਡ ਕੇ ਊ
ਦੱਸ ਸਾਨੂੰ ਛੱਡ ਕੇ

ਦੁਨਿਯਾ ਭਰ ਦੀ ਦੌਲਤ ਕੀ ਕਦਮਾ ਵਿੱਚ ਬਿਖਰ ਗਈ
ਸਾਨੂੰ ਛੱਡ ਕੇ ਦਸ ਕੀ ਤੇਰੀ ਲੋਟੋ ਨਿਕਲ ਗਈ
ਕੌਡੀ ਮੂਲ ਨੀ ਪਾਇਆ ਕਹਿ ਕੇ ਪਾਸੇ ਕਰ ਗਈ ਏ
ਤਸਵੀਰ ਕਰਾ ਕੇ ਭੇਜੀ ਜੇ ਹੀਰਿਆਂ ਵਿਚ ਜੜ ਗਈ ਏ
ਦਸ ਕੀ ਕੀ ਚੰਗਾ
ਦਸ ਕੀ ਕੀ ਚੰਗਾ ਤੇ ਕੀ ਕੀ ਮਨਹੂਸ ਹੋ ਰਿਹਾ ਹੈ
ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ
ਦੱਸ ਸਾਨੂੰ ਛੱਡ ਕੇ ਊ
ਦੱਸ ਸਾਨੂੰ ਛੱਡ ਕੇ

ਅਖਾਂ ਦੇ ਵਿਚ ਅਖਾਂ ਪਾ ਕੇ ਚਿਹਰਾ ਪੜ੍ਹ ਲੈਣਾ
ਸਿਰ ਤੇ ਹੱਥ ਰੱਖਾਂ ਕੇ ਤੇ ਰਗ ਦੁਖ ਦੀ ਫੜ ਲੈਣਾ
ਹੁਣ ਓ ਝੂਠਿਆ ਸੱਚੀਆਂ ਸੋਹਾਂ ਕਿੰਨਿਆ ਪੌਂਦੀ ਏ
ਲੱਕ ਉੱਤੇ ਹੱਥ ਰੱਖ ਕੇ ਕਿਸਤੇ ਰੋਹਬ ਜਮੋਂਦੀ ਏ
ਦਸ ਅੱਜ ਕੱਲ ਕਿਸਦਾ
ਅੱਜ ਕੱਲ ਕਿਸਦਾ ਖੂਨ ਜਿਗਰ ਦਾ ਚੂਸ ਹੋ ਰਿਹਾ ਹੈ
ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਈ
ਨੀਂਦ ਨਾ ਆਉਣੀ ਤਾਰੇ ਗਿਣ ਨੇ ਕੋਠੇ ਚੱੜ ਚੱੜ ਕੇ
ਮੱਸਿਆਂ ਨੂੰ ਵੀ ਲੱਭਣਾ ਚੰਨ ਦੁਆਵਾ ਕਰ ਕਰ ਕੇ
ਨੀਂਦ ਨਾ ਆਉਣੀ ਤਾਰੇ ਗਿਣ ਨੇ ਕੋਠੇ ਚੱੜ ਚੱੜ ਕੇ
ਮੱਸਿਆਂ ਨੂੰ ਵੀ ਲੱਭਣਾ ਚੰਨ ਦੁਆਵਾ ਕਰ ਕਰ ਕੇ
ਹੁਣ ਓ ਚੰਨ ਸ਼ਿਅਰ ਤੇਰੇ ਵਿੱਚ ਚੜਦਾ ਹੈ ਕੇ ਨਹੀ
ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਈ
ਦੱਸ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਈ
ਦੱਸ ਸਾਨੂੰ ਛੱਡ ਕੇ ਊ
ਦੱਸ ਸਾਨੂੰ ਛੱਡ ਕੇ

ਦੱਸ ਸਾਨੂੰ ਛੱਡ ਕੇ ਊ
ਦੱਸ ਸਾਨੂੰ ਛੱਡ ਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sanu Chhad Ke

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'ampoule
2| symbole à gauche du pouce en l'air
3| symbole à gauche de la calculatrice
grid grid grid
grid grid grid
grid grid grid