paroles de chanson / Mani Longia parole / 2 Kamm lyrics  | ENin English

Paroles de 2 Kamm

Interprète Mani Longia

Paroles de la chanson 2 Kamm par Mani Longia lyrics officiel

2 Kamm est une chanson en Pendjabi

Yeah ਹਾਂ

ਓ ਮੋਟਰ ਤੇ ਮਿਤਰਾਂ ਦਾ ਮੇਲਾ ਬਲੀਏ ਰਾਜਾ ਭਾਵੇ ਜੇਬ ਚ ਨਾ ਧੇਲਾ ਬਲੀਏ
ਭਾਈਆਂ ਜਿਹੇ ਯਾਰ ਸੱਜੀ ਖੱਬਿਯਾ ਨੇ ਬਾਹਾਂ ਕੋਯੀ ਉਸ੍ਤਾਦ ਨਹੀ ਚੇਲਾ ਬਲੀਏ
ਸ੍ਟੀਲ ਦੇ ਗ੍ਲਾਸ ਵਿਚ ਪੇਗ ਪੈਂਦਾ ਮੋਟਾ ਠੰਡੀ ਹ੍ਵਾ ਚ੍ਲੇ ਔਂਦੇ ਆ ਹੁਲਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ (ਓ ਚੱਕਦੇ )
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ

ਅਧੇ ਕ ਆ ਪਾਣੀ ਪੌਂਦੇ ਅਧੇ ਕੇ ਆ ਖਾਰਾ ਪੇਗ ਉਤਰੇ ਗਲੇ ਚੋ ਜ੍ਦੋ ਔਂਦਾ ਏ ਨਜਾਰਾ
ਅਧੇ ਕ ਆ ਪਾਣੀ ਪੌਂਦੇ ਅਧੇ ਕੇ ਆ ਖਾਰਾ ਪੇਗ ਉਤਰੇ ਗਲੇ ਚੋ ਜ੍ਦੋ ਔਂਦਾ ਏ ਨਜਾਰਾ
ਕੋਯੀ ਕਿਹੰਦਾ ਮੇਰਾ ਏ ਬ੍ਨਾਯਾ ਪੇਗ ਛੋਟਾ ਕੀ ਕਿਹੰਦੇ ਜਿਹਰ ਬ੍ਨਾਯਾ ਬ੍ਡਾ ਮੋਟਾ
ਆਥਣੇ ਜੇ ਖੁਸ਼ ਹੋਯੀ ਫਿਰੇ ਹੇਂਸ੍ਯ ਕ ਜੱਟ ਪੀਣ ਲੱਗੇ ਮੇਨੂ ਸਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ

ਓ ਬੱਲੇ ਬੱਲੇ ਬੱਲੇ ਓ ਸਵਾਦ ਹੀ ਆ ਗਿਆ ਓਏ

ਕੁਕਰ ਚ ਬਾਗ਼ ਦਿੰਦਾ ਮੁਰਗਾ ਨੀ ਜੱਟ ਲੇਗ ਪੀਸ ਦੇ ਸ਼ਿਕਾਰੀ
ਸ਼ਾਮੀ ਅੰਦ੍ਰ ਹੁਏ ਕੋੱਡਾ ਪਾਣੀ ਸੁੱਟੀਏ ਨੀ ਕਿਥੋਂ ਨੇਡੇ ਲ੍ਗਜੂ ਬੀਮਾਰੀ
ਸਿਰ ਘੁਮਯਾ ਹੋਵੇ ਨੀ ਜ੍ਦੋ ਬਲੀਏ ਨੀ ਗੇੜੀ ਮਾਰ ਔਂਦਾ ਏ ਸਵਾਦ
ਜ੍ਦੋ ਯਾਰ ਬੈਠੇ ਹੁੰਦੇ ਨਾਲ ਮੁੰਡੇ ਦੇ ਨੀ ਫਿਰ ਔਂਦਾ ਰਬ ਵੀ ਨਾ ਯਾਦ
ਪੌਣੀ ਪੌਣੀ ਹਥ ਪੌਂਦੇ ਯਾਰ ਮਨੀ ਦੇ ਸੁਖ ਨਾਲ ਹੁਜੇ ਸਾਰੇ ਹੀ ਕ੍ਵਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 2 Kamm

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la poubelle
2| symbole à droite de l'étoile
3| symbole en haut du coeur
grid grid grid
grid grid grid
grid grid grid