paroles de chanson / King Kaazi parole / Thumka lyrics  | ENin English

Paroles de Thumka

Interprètes King KaaziNawab

Paroles de la chanson Thumka par King Kaazi lyrics officiel

Thumka est une chanson en Pendjabi

ਅੱਖੀਆਂ ਦਾ ਕਾਜਲ ਜੋ
ਦਿਲ ਨੂ ਤਾਂ ਠੱਗ ਦਾ ਹੀ ਜਾਵੇ
ਜ਼ੁਲਫ਼ਾਂ ਦੇ ਚਾਲ ਸੁੰਨਾਰੀ
ਮੁੰਡਾ ਫਿਰ ਬਚ ਨਾ ਪਾਵੇ
ਨੀ silky silky ਰੰਗ ਦੀ milky
ਜੀਨ ਵਿਚ ਫਬਦੀ ਸੂਟ ਵਿਚ ਖਿਲਦੀ
ਤੂ end ਕਰਵਾਉਨੀ ਏ

ਹਾਂ ਦਿੱਲੀ ਵਿਚ ਮਾਰੇ ਠੁੱਮਕਾ ਨੀ ਤੂ ਲਹੋਰ ਹਲੌਨੀ ਏ
ਦਿੱਲੀ ਵਿਚ ਮਾਰੇ ਠੁੱਮਕਾ ਨੀ ਤੂ ਲਹੋਰ ਹਲੌਨੀ ਏ

ਤੁਰਦੀ ਏ ਠੁਮਕ ਠੁਮਕ ਕੇ ਪਿਛਹੇ ਮੁੰਡੇਯਾ ਨੂ ਲਾਵੇ
ਹੱਸ ਹੱਸ ਕੇ ਗੱਲਾਂ ਕਰਦੀ ਕਿੱਸੇ ਦੇ ਹਥ ਨਾ ਆਵੇ
ਨੀ ਪਾਕੇ gown ਤੂ ਫਿਰਦੀ town
ਤੇਰੇ ਪਿਛੇ ਤੇਲ ਦਾ meter down
ਗੇੜੇ ਲਗਵੌਨੀ ਏ

ਹਾਂ ਦਿੱਲੀ ਵਿਚ ਮਾਰੇ ਠੁੱਮਕਾ ਨੀ ਤੂ ਲਹੋਰ ਹਲੌਨੀ ਏ
ਦਿੱਲੀ ਵਿਚ ਮਾਰੇ ਠੁੱਮਕਾ ਨੀ ਤੂ ਲਹੋਰ ਹਲੌਨੀ ਏ

ਤੋਡ਼ੀ ਤੇ ਤਿਲ ਜੋ ਕਾਲਾ
ਕਰਦਾ ਪੂਰੀ ਸਰਦਾਰੀ
ਨੱਕ ਵਿਚ ਜਿਹੜਾ ਕੋਕਾ ਪਾਯਾ
ਸਾਡੇ ਤੇ ਰਿਹੰਦਾ ਭਾਰੀ
ਮੁੰਡਾ ਸੀ cool ਤੂ ਕਰਤਾ fool
ਨੀ ਦੱਸ ਤੈਨੂ ਪੱਟਣੇ ਦਾ ਕਿ rule
ਕਾਹਤੋਂ ਤੜਫਾਉਨੀ ਏ

ਦਿੱਲੀ ਵਿਚ ਦਿੱਲੀ ਵਿਚ
ਹਾਂ ਦਿੱਲੀ ਵਿਚ ਮਾਰੇ ਠੁੱਮਕਾ ਨੀ ਤੂ ਲਹੋਰ ਹਲੌਨੀ ਏ
ਦਿੱਲੀ ਵਿਚ ਮਾਰੇ ਠੁੱਮਕਾ ਨੀ ਤੂ ਲਹੋਰ ਹਲੌਨੀ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Thumka

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'étoile
2| symbole à droite de l'horloge
3| symbole en bas du nuage
grid grid grid
grid grid grid
grid grid grid