paroles de chanson / Karma parole / Ambran De Taare lyrics  | ENin English

Paroles de Ambran De Taare

Interprète Karma

Paroles de la chanson Ambran De Taare par Karma lyrics officiel

Ambran De Taare est une chanson en Pendjabi

ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ
ਤੀਰ ਤਿੱਖੇ ਦੇ ਵਰਗੀਆਂ ਨਜ਼ਰਾਂ
ਦਿਲ ਨੂੰ ਚੀਰ ਕੇ ਲੰਗਦੀਆਂ ਨੇ
ਮੈਂ ਹੋ ਦੀ ਕੀ ਦੱਸ ਸਿਫ਼ਤ ਕਰਾ
ਜਿਨੋਂ ਪਰੀਆਂ ਵੀ ਕੁੱਝ ਮੰਨਦੀਆਂ ਨੇ
ਤੂੰ ਬੈਠ ਕੇ ਮੇਰੇ ਕੰਨ ਵਿੱਚ ਗੱਲਾਂ ਕਹਿ
ਕੇ ਚੱਲੇ ਜਾ ਦੇ ਹਾੰ ਨਾ ਦੁਨੀਆ ਤੋਂ
ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ
ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ

ਖੂਬਸੂਰਤ ਇਹ ਹੱਸਣਾ ਤੇਰਾ
ਖਾਮੋਸ਼ ਤੂੰ ਜਚਦੀ ਨਾ
ਉਸ ਦਿਨ ਫੁੱਲ ਖਿਲਣਾ ਭੁੱਲ ਜਾਂਦੇ
ਜਦ ਨਜ਼ਰ ਓਹਨਾ ਨੂੰ ਤੱਕਦੀ ਨਾ
ਤੂੰ ਕਮਲਾ ਆਸ਼ਿਕ ਇਹਦਾ ਰੱਖਿਆ
ਹੋਰ ਕੋਈ ਜਿਦਾ ਰੱਖਦੀ ਨਾ
ਤੂੰ ਜਿੰਨਾ ਮੇਰੇ ਨਾਲ ਜਚੇ
ਕੋਈ ਹੋਰ ਹੁੰਦੀ ਤਾਂ ਜਚਦੀ ਨਾ
ਤੂੰ ਰਹਿਣਾ ਉੱਤੇ ਦਿਲ ਵਿੱਚ ਆ ਕੇ ਰਹਿ
ਕੇ ਰੱਖਲਾ ਲੁਕਾ ਇਹ ਦੁਨੀਆ ਤੋਂ
ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ
ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ

ਜੇ ਲਿਖਣਾ ਹੋਵੇ ਤੇਰੇ ਤੇ
ਲਿਖ ਲਿਖ ਨਹੀਂ ਓ ਥੱਕਦਾ ਮੈਂ
ਪਰ ਡਰਦਾ ਨਾ ਕੋਈ ਵੇਖ ਲਵੇ
ਤੇਰੇ ਬਾਰੇ ਨਹੀਂ ਬਸ ਦੱਸਦਾ ਮੈਂ
ਤੂੰ ਕਲਮ ਵੀ ਹੈ ਤੂੰ ਗੀਤ ਵੀ ਹੈ
ਤੈਨੂੰ ਗਲ ਨਾਲ ਲਾਕ ਰੱਖਦਾ ਮੈਂ
ਪਰ ਡਰਦਾ ਨਾ ਕੋਈ ਵੇਖ ਲਵੇ
ਤੇਰੇ ਬਾਰੇ ਨਹੀਂ ਬਸ ਦੱਸਦਾ ਮੈਂ
ਤੂੰ ਕਰਮਾ ਦੇ ਗੀਤਾਂ ਵਿੱਚੋਂ ਸੁਣ ਲੈ
ਤੂੰ ਵੱਖਰਾ ਮੁਕਾ ਮੈਂ ਦੁਨੀਆ ਤੋਂ
ਕੇ ਅੰਬਰਾ ਦੇ
ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ
ਕੇ ਅੰਬਰਾ ਦੇ ਤਾਰੇ ਵੀ ਗਵਾਹ ਸਾਰੇ ਨੇ
ਕੇ ਤੇਰਾ ਮੇਰਾ ਪਿਆਰ ਵੱਖ ਦੁਨੀਆ ਤੋਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ambran De Taare

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du smiley
2| symbole en bas de l'oeil
3| symbole à gauche de l'appareil photo
grid grid grid
grid grid grid
grid grid grid