paroles de chanson / Karamjit Anmol parole / Maa Di Roti lyrics  | ENin English

Paroles de Maa Di Roti

Interprète Karamjit Anmol

Paroles de la chanson Maa Di Roti par Karamjit Anmol lyrics officiel

Maa Di Roti est une chanson en Pendjabi

ਜਗ-ਜੁਗ ਜਗ ਉੱਤੇ ਜੀ ਮਾਏ ਮੇਰੀਏ
ਕੀ ਆਟੇ ਵਿਚ ਗੁੰਨਦੀ ਏ ਕੀ ਮਾਏ ਮੇਰੀਏ
ਜਗ-ਜੁਗ ਜਗ ਉੱਤੇ ਜੀ ਮਾਏ ਮੇਰੀਏ
ਕੀ ਆਟੇ ਵਿਚ ਗੁੰਨਦੀ ਏ ਕੀ ਮਾਏ ਮੇਰੀਏ
ਤਸੱਲ ਤੇਰੇ ਹੱਥੋ ਖਾਦੇ
ਤਸੱਲ ਤੇਰੇ ਹੱਥੋ ਖਾਦੇ
ਬਾਂਗ ਕਾਤੋ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ

ਠੰਡੀਆਂ ਹਵਾਵਾਂ ਅਤੇ ਛਾਵਾਂ ਮੰਗੇ ਮੇਰੇ ਲਈ
ਤੂੰ ਮੰਗਦੀ ਏ ਜਦੋ ਵੀ ਦੁਵਾਵਾਂ ਮੰਗੇ ਮੇਰੇ ਲਈ
ਤੂੰ ਮੰਗਦੀ ਏ ਜਦੋ ਵੀ ਦੁਵਾਵਾਂ ਮੰਗੇ ਮੇਰੇ ਲਈ
ਤੈਨੂੰ ਆਪਣੇ ਤੋਂ ਪਹਿਲਾ ਮਾਏ
ਆਪਣੇ ਤੋਂ ਪਹਿਲਾ ਮਾਏ ਬੁਲਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ

ਨਵਾਂ ਸੂਟ ਤੈਨੂੰ ਹਰ ਸਾਲ ਭੁੱਲ ਜਾਂਦਾ ਵੇ
ਦੀਵਾਲੀ ਨੂੰ ਵੀ ਆਪਣਾ ਖਿਆਲ ਭੁੱਲ ਜਾਂਦਾ ਏ
ਦੀਵਾਲੀ ਨੂੰ ਵੀ ਆਪਣਾ ਖਿਆਲ ਭੁੱਲ ਜਾਂਦਾ ਵੇ
ਮੇਰੀ ਹਰ ਲੋਡ ਹਰ ਵੇਲੇ
ਹਰ ਲੋਡ ਹਰ ਵੇਲੇ ਯਾਦ ਕਦੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ

Deep Kandiara ਤੇਰੀ ਸੋ ਖਾ ਕੇ ਕਹਿੰਦਾ ਆ
ਤੇਰੇ ਬਿਨ ਜਗ ਤੇ ਹਨੇਰ ਪਿਆ ਰਹਿੰਦਾ ਏ
ਤੇਰੇ ਬਿਨ ਜਗ ਤੇ ਹਨੇਰ ਪਿਆ ਰਹਿੰਦਾ ਏ
ਮੇਰੀ ਤੇਰੇ ਨਾਲ ਦੁਨੀਆ
ਤੇਰੇ ਨਾਲ ਦੁਨੀਆ ਆਬਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
ਦੱਸ ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: KULDEEP KANDIARA, R D BEAT
Copyright: Raleigh Music Publishing LLC

Commentaires sur les paroles de Maa Di Roti

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du nuage
2| symbole à droite de la calculatrice
3| symbole en haut de l'ampoule
grid grid grid
grid grid grid
grid grid grid