paroles de chanson / Kambi Rajpuria parole / Kinna kardi lyrics  | ENin English

Paroles de Kinna kardi

Interprète Kambi Rajpuria

Paroles de la chanson Kinna kardi par Kambi Rajpuria lyrics officiel

Kinna kardi est une chanson en Pendjabi

ਜਿਸ ਦਿਨ ਨੀ ਤੂ ਦਿੱਸਦਾ
ਤੇਰੀ ਯਾਦ ਚ ਮਾਰਦੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ
ਸੁਣ ਕਾਂਬਈ ਤੇਰੇ ਆਂ
ਕਦੇ ਦੂਰ ਨਾ ਕਰੀ
ਓਏ ਅੱਸੀ ਪਿਹਲਾ ਹੀ ਟੁਟੇ ਆਂ
ਹੁਣ ਚੂਰ ਨਾ ਕਰੀ
ਹਰ ਦੁਖ ਮੈਂ ਸੇਹ ਲੂੰਗੀ
ਬੱਸ ਧੋਖੇ ਤੋਂ ਡੱਰਦੀ ਯਾ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ

ਗੂਸੇ ਹੋਵੇ ਗੱਲ ਲੌਣਾ ਵੀ ਨੀ ਔਂਦਾ
ਕਰਾ ਕਿੰਨਾ ਜਤੌਣਾ ਵੀ ਨੀ ਔਂਦਾ
You ਨੋ ਜੱਟਾ ਹੱਲੇ ਪਿਹਲਾ ਪਿਹਲਾ ਪ੍ਯਾਰ
ਸਾਨੂ ਤਾਂ ਸੱਜਣਾ ਮਨੌਣਾ ਵੀ ਨੀ ਔਂਦਾ
ਗੂਸੇ ਹੋਵੇ ਗੱਲ ਲੌਣਾ ਵੀ ਨੀ ਔਂਦਾ
ਕਰਾ ਕਿੰਨਾ ਜਤੌਣਾ ਵੀ ਨੀ ਔਂਦਾ
You ਨੋ ਜੱਟਾ ਹੱਲੇ ਪਿਹਲਾ ਪਿਹਲਾ ਪ੍ਯਾਰ
ਸਾਨੂ ਤਾਂ ਸੱਜਣਾ ਮਨੌਣਾ ਵੀ ਨੀ ਔਂਦਾ
ਹੋ ਸਾਨੂ ਲਗਦਾ ਆਏ ਤੂ ਸੋਹਣਾ
ਤਾਂ ਹੀ ਆਕਡ਼ ਜਰਦੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ

ਹੋ ਚੰਗੀ ਭਲੀ ਕੁੜੀ ਜੱਟਾ ਕਰੇਗਾਂ ਝੱਲੀ
ਮਾਪੇਯਾ ਦੀ ਲਾਡਲੀ ਆ ਕੱਲੀ ਕੱਲੀ
ਐਥੇ ਕਿਹਡੀ ਗੱਲੋਂ ਲੱੜ ਪੈਣਾ ਵੇ
ਦੱਸ ਕੇ ਵੀ ਜਾਵਾ ਜੇ ਮੈਂ ਕਿੱਥੇ ਆਂ ਚੱਲੀ
ਹੋ ਚੰਗੀ ਭਲੀ ਕੁੜੀ ਜੱਟਾ ਕਰੇਗਾ ਝੱਲੀ
ਮਾਪੇਯਾ ਦੀ ਲਾਡਲੀ ਆ ਕੱਲੀ ਕੱਲੀ
ਐਥੇ ਕਿਹਦੀ ਗੱਲੋਂ ਲੱੜ ਪੈਣਾ ਵੇ
ਦੱਸ ਕੇ ਵੀ ਜਾਵਾ ਜੇ ਮੈਂ ਕਿਥੇ ਯਾ
ਹੋ ਦੇਣਾ ਪਿਛਹੇ ਹਟਨ ਨਹੀ
ਹੁਣ ਤਾਂ ਨਾਲ ਮੈਂ ਖੱੜ ਗਾਯੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ
ਮੇਰਾ ਅੱਲਾਹ ਜਾਂ’ਦਾ ਯਾ
ਵੇ ਤੇਰਾ ਕਿੰਨਾ ਕਰਦੀ ਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kinna kardi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la loupe
2| symbole à gauche du casque
3| symbole en haut de l'enveloppe
grid grid grid
grid grid grid
grid grid grid