paroles de chanson / Kadir Thind parole / Tainu Sunda Ni lyrics  | ENin English

Paroles de Tainu Sunda Ni

Interprètes Kadir ThindKartik DevGaurav Dev

Paroles de la chanson Tainu Sunda Ni par Kadir Thind lyrics officiel

Tainu Sunda Ni est une chanson en Pendjabi

ਮੇਰੀ ਗੱਡੀ ਪੋ ਪੋ ਕਰਦੀ
ਮੇਰਾ ਦਿਲ ਪੈ ਆ ਧੱਕ ਧੱਕ ਕਰਦਾ
ਨੀ ਮੈਂ ਬੋਲ ਬੋਲ ਕੇ ਥੱਕ ਗਯਾ
ਹਾਏ ਕਿੰਨਾ ਤੇਰੇ ਤੇ ਮਰਦਾ
ਨੀ ਤੂੰ ਕਿੰਨੀ sweet
ਤੇਰਾ ਨਾਮ ਹੀ repeat ਤੇਰੀ ਜਵਾਨ
ਹੋ ਤੇਰੇ ਪਿੱਛੇ ਪਿੱਛੇ ਰੋਜ
ਉੱਚੀ ਉੱਚੀ love song ਗਵਾਨ
ਹੋ ਮੈਂ ਕਯਾ ਤੈਨੂੰ ਸੁਣਦਾ ਨੀ
ਹੂ ਕਿੰਨਾ ਤੇਰੇ ਤੇ
ਤੇਰੇ ਤੇਰੇ ਤੇਰੇ ਉੱਤੇ ਮਰਦਾ

ਨੀ ਮੈਂ ਤੋਂ ਤੈਨੂੰ ਹੱਸ ਕੇ ਤੱਕਦਾ
ਤੂੰ ਨਖਰੇ ਸੋਂ ਸੋਂ ਕਰਦੀ
ਵੈਸੇ ਕੁੜੀ ਤੂੰ ਲੜਾਈ
ਮੇਰੇ ਨਾਲ ਅੰਖ ਨਾ ਲੜਦੀ
ਮੈਨੂੰ ਦੱਸ ਕੋਈ ਲੋਡ
ਤੇਰੇ ਦਿਲ ਦੀ clos ਕਿੰਨੇ ਮੈਂ ਆਵਾਨ
ਤੇਰੇ ਪਿੱਛੇ ਪਿੱਛੇ ਰੋਜ
ਅੱਛੇ ਅੱਛੇ love song ਗਵਾਨ
ਹੋ ਮੈਂ ਕਯਾ ਤੈਨੂੰ ਸੁਣਦਾ ਨੀ
ਹੂ ਕਿੰਨਾ ਤੇਰੇ ਤੇ
ਤੇਰੇ ਤੇਰੇ ਤੇਰੇ ਉੱਤੇ ਮਰਦਾ

ਉਹ ਮੈਂ ਕਿਵੇਂ ਤੈਨੂੰ ਸਮਝਾਵਾਂ ਕੇ ਸੋਣੀਏ
ਰਵੀ ਰਾਜ ਤੇਰਾ ਦੀਵਾਨਾ
ਮੈਂ ਬਿੱਲੀਅਨ ਦੇ ਬਿੱਲੀਓਂ Dollar ਧੀਮੇ ਧੀਮੇ
ਤੇਰੇ ਤੋਂ ਉਡਾ ਵੇ ਜਵਾਨ
ਵੇ ਮੈਂ ਪਰ ਦੇ ਲਿਬਾਸ
ਤੈਨੂੰ I love you ਬੋਲਜਾਵਾਂ
ਤੇਰੇ ਪਿੱਛੇ ਪਿੱਛੇ ਰੋਜ
ਉੱਚੀ ਉੱਚੀ love song ਗਵਾਨ
ਹੂ ਕਿੰਨਾ ਤੇਰੇ ਤੇ
ਤੇਰੇ ਤੇਰੇ ਤੇਰੇ ਉੱਤੇ ਮਰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tainu Sunda Ni

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la loupe
2| symbole en haut de la croix
3| symbole à droite de la cible
grid grid grid
grid grid grid
grid grid grid