paroles de chanson / Jazzy B parole / Chambal De Daku lyrics  | ENin English

Paroles de Chambal De Daku

Interprète Jazzy B

Paroles de la chanson Chambal De Daku par Jazzy B lyrics officiel

Chambal De Daku est une chanson en Pendjabi

Scene ਸੋਹਣੀਏ ਮੈਂ ਤੈਨੂੰ ਇਕ ਗੱਲ ਦੱਸਾਂ
ਨਿੱਤ ਵਾਕੇ ਨਵੇਂ ਕਰਾਉਣ ਅੱਖਾਂ
ਤੱਕ ਲੈਂਦੀਆਂ ਜਿਨ੍ਹਾਂ ਨੂੰ ਵੀ ਅੱਖ ਭਰ ਕੇ
ਤੱਕ ਲੈਂਦੀਆਂ ਜਿਨ੍ਹਾਂ ਨੂੰ ਵੀ ਅੱਖ ਭਰ ਕੇ
ਫਿਰ ਦਿੰਦੀਆਂ ਨਹੀਂ ਅੱਖ ਲਾਉਣ ਅੱਖਾਂ
ਫਿਰ ਦਿੰਦੀਆਂ ਨਹੀਂ ਅੱਖ ਲਾਉਣ ਅੱਖਾਂ

ਲੁੱਟ ਲੈਂਦੇ ਦਿਨੇ ਦਿਹਾਡੇ
ਲੁੱਟ ਲੈਂਦੇ ਦਿਨੇ ਦਿਹਾਡੇ ਬੜੇ ਅਫਲਾਤੁ ਆ
ਨੈਨ ਤੇਰੇ ਤਾਂ ਜੱਟੀਆਂ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਜੱਟੀਆਂ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਜੱਟੀਆਂ

ਅੱਖਾਂ ਦੋਨਾਲੀਆਂ ਚ ਭਰਿਆ ਬਰੂਦ ਤੂੰ
ਚੋਟੀ ਦੇ ਜੱਟ ਦੇ ਦਿਲ ਵਿੱਚ ਪਾਇਆ ਖਰੂਦ ਤੂੰ
ਅੱਖਾਂ ਦੋਨਾਲੀਆਂ ਚ ਭਰਿਆ ਬਰੂਦ ਤੂੰ
ਚੋਟੀ ਦੇ ਜੱਟ ਦੇ ਦਿਲ ਵਿੱਚ ਪਾਇਆ ਖਰੂਦ ਤੂੰ
ਮੁੰਡਾ ਵੀ ਜ਼ਹਿਰੀ ਰੱਜ ਕੇ
ਮੁੰਡਾ ਵੀ ਜ਼ਹਿਰੀ ਰੱਜ ਕੇ ਸੱਪਾਂ ਦਾ ਬਾਪੂ ਆ
ਨੈਨ ਤੇਰੇ ਤਾਂ ਜੱਟੀਆਂ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਜੱਟੀਆਂ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਜੱਟੀਆਂ

ਕਰਦੀ ਫਿਰੇ ਸੀਨਾ ਜੋਰੀਆਂ ਢਾਕੀ ਹੱਥ ਧਰਕੇ ਨੀ
ਫਿਰਦੀਆਂ ਸੁਰਖੀਆਂ ਖੱਟਦੀ ਖਬਰ ਤੇਰੀ ਤੜਕੇ ਨੀ
ਕਰਦੀ ਫਿਰੇ ਸੀਨਾ ਜੋਰੀਆਂ ਢਾਕੀ ਹੱਥ ਧਰਕੇ ਨੀ
ਫਿਰਦੀਆਂ ਸੁਰਖੀਆਂ ਖੱਟਦੀ ਖਬਰ ਤੇਰੀ ਤੜਕੇ ਨੀ
ਪੜ੍ਹ ਲੈਂਦਾ ਦਿਲ ਦੀ ਗੱਲ ਨੂੰ
ਪੜ੍ਹ ਲੈਂਦਾ ਦਿਲ ਦੀ ਗੱਲ ਨੂੰ ਗੱਬਰੂ ਪੜ੍ਹਾਕੂ ਆ
ਨੈਨ ਤੇਰੇ ਤਾਂ ਬੱਲੀਏ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਬੱਲੀਏ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਬੱਲੀਏ

ਮੈਂ ਵੀ ਪੱਟੀਆਂ ਦਾ ਰਾਜਾ ਹੁਸਨ ਤੇਰਾ ਡਾਕੂ ਨੀ
ਚੇਲਾ ਮਾਣਕ ਦਾ ਜੱਟ ਨੂੰ ਕੇਹੜਾ ਨਾ ਆਖੁ ਨੀ
ਮੈਂ ਵੀ ਪੱਟੀਆਂ ਦਾ ਰਾਜਾ ਹੁਸਨ ਤੇਰਾ ਡਾਕੂ ਨੀ
ਚੇਲਾ ਮਾਣਕ ਦਾ ਜੱਟ ਨੂੰ ਕਿਹੜਾ ਨਾ ਆਖੁ ਨੀ
ਜੈਜ਼ੀ ਬ ਕਹਿੰਦੇ ਬੱਲੀਏ
ਜੈਜ਼ੀ ਬ ਕਹਿੰਦੇ ਬੱਲੀਏ ਪਿਆਰ ਦਾ ਟਾਪੂ ਆ
ਨੈਨ ਤੇਰੇ ਤਾਂ ਜੱਟੀਆਂ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਬੱਲੀਏ ਚੰਬਲ ਦੇ ਡਾਕੂਆਂ
ਨੈਨ ਤੇਰੇ ਤਾਂ ਜੱਟੀਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Chambal De Daku

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du casque
2| symbole en haut de la cible
3| symbole en bas de la croix
grid grid grid
grid grid grid
grid grid grid