paroles de chanson / Jaz Dhami parole / Charkha lyrics  | ENin English

Paroles de Charkha

Interprètes Mitika KanwarJaz Dhami

Paroles de la chanson Charkha par Jaz Dhami lyrics officiel

Charkha est une chanson en Pendjabi

ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾ
ਵੇ ਮੈ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾ
ਵੇ ਮੈ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾ
ਚਰਖੇ ਦੇ ਸ਼ੀਸ਼ੇਆਂ ਚ ਦਿਖੇ ਤੇਰਾ ਮੁਖ ਵੇ
ਵੇਖ ਵੇਖ ਮਿਟਦੀ ਨਾ ਅੱਖੀਆਂ ਦੀ ਭੁੱਖ ਵੇ
ਅੱਖੀਆਂ ਦੀ ਭੁੱਖ ਵੇ
ਅੱਖੀਆਂ ਦੀ ਭੁੱਖ ਵੇ
ਸੀਨਾ ਦੇ ਵਿੱਚ ਰੜਕ ਦੀਆਂ ਇਹ ਸੋਨੇ ਦੀਆਂ ਮੇਖਾ
ਸੀਨਾ ਦੇ ਵਿੱਚ ਰੜਕ ਦੀਆਂ ਇਹ ਚਰਖੇ ਦੀਆਂ ਮੇਖਾ
ਵੇ ਮੈ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ
ਵੇ ਮੈ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ
ਜਦ ਚਰਖੇ ਵੱਲ ਵੇਖਾਂ
ਜਦ ਚਰਖੇ ਵੱਲ ਵੇਖਾਂ
ਜਦ ਚਰਖੇ ਵੱਲ ਵੇਖਾਂ
ਚਰਖਾ ਮੇਰਾ ਰੰਗਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Deep Araicha, Inderjeet Hassanpuri
Copyright: Royalty Network

Commentaires sur les paroles de Charkha

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la maison
2| symbole en bas de l'étoile
3| symbole à droite de l'oeil
grid grid grid
grid grid grid
grid grid grid