paroles de chanson / Jawed Gill parole / Pagol lyrics  | ENin English

Paroles de Pagol

Interprète Jawed Gill

Paroles de la chanson Pagol par Jawed Gill lyrics officiel

Pagol est une chanson en Pendjabi

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
Once again

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ

Deep Jandu, Bohemia, J Statik on the beat

ਮੰਗਦੀ ਸੀ ਓ ride ਏ ਦਿਲ ਵਿਚ ਕੀ hide ਏ
ਮਿੱਤਰਾਂ ਨੇ ਕਰ ਦਿਤੀ side ਏ ਚੱਲਦਾ ਨਾ bullshit ਨੀ
Same ਯਾਰ same ਸਾਡਾ time ਏ
ਪਿਹਲਾਂ ਵਾਂਗੂ peg ਹੁੰਦੇ rhyme ਏ
ਤੂੰ ਦਸ ਤੇਰੀ ਕਿਨੀ shine ਏ ਯਾਦ ਸਾਡੀ ਕਰੇ Hit ਨੀ
ਮੂਡ ਦੇ ਨੀ ਪੰਛੀ ਜੋ fly ਹੋ ਗਾਏ, target ਸਾਡੇ ਤਾਂ sky ਹੋ ਗਏ
ਸੱਜੇ-ਖੱਬੇ ਉੱਤੇ ਥੱਲੇ ਖਡ਼ੇ ਹੋਕੇ ਯਾਰ ਚੱਲੇ, ਦੇਖੇਯਾ ਨਾ ਅੱਗੇ ਪਿਛੇ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ

So much ਕਰੇ ਸਾਨੂੰ phone ਨੀ, ਹੁਣ ਕਾਹਤੋਂ ਔਂਦਾ ਨਾ ਸੁਕੂਨ ਨੀ
ਕਿਥੇ ਗਏ ਤੇਰੇ ਚੰਨ moon ਨੀ, ਲਿਸ਼ਕੇ star ਸਾਡੇ ਨੀ
ਬਡੇ ਦਿਲਬਰ ਕੀਯੇ ਤੂਨੇ change ਹੈ, ਕਿਸਮਤ ਕਾ ਸਬ game ਹੈ
ਤੇਰੇ ਹੋਠੌ ਪੇ ਬਸ ਮੇਰਾ name ਹੈ, miss ਕਰਦੀ ਪਿਆਰ ਸਾਡਾ ਨੀ
ਰਾਹ ਬਸ ਨਵੇ invent ਹੋ ਗਾਏ, ਸਮਝੀ ਨਾ ਅਸੀ arrogant ਹੋ ਗਏ
Inch-inch, pinch-pinch ਕਰਕੇ ਤੂੰ ਗਈ ditch, ਆਈ ਬਸ pain ਹਿੱਸੇ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ

ਜੇਡੇ ਗੱਡੀ ਚ ਤੇਰੇ ਨਾਲ ਦਿਸ੍ਦਾ ਸੀ ਮੈਂ
ਓਸੀ ਗੱਡੀ ਚ ਤੂੰ ਕੱਲੀ, ਹੁਣ speaker’ਆਂ ਚ ਮੈਂ
ਓਦੋਂ ਕਿਹੰਦੀ ਸੀ ਕੇ ਮੈਂ ਕੋਲੋ stress ਹੋ ਗਈ ਤੂੰ
ਹੁਣ ਮੈਂ ਨਈ ਤੇ ਮੇਰੇ ਨਾਲ obsess ਹੋ ਗਈ ਤੂੰ
ਪਰ ਹੁਣ ਗੱਡੀ ਚ ਤੂੰ ਜਿਨਿ ਵਾਰੀ ਤੂੰ play ਕਰੇ ਮੇਰੇ ਗਾਨੇ
ਤੇਰੇ ਦਿਲ ਤੇ ਕਿ ਬੀਤੇ, ਏ ਮੈਂ ਜਾਣਾ ਹੋਰ ਕੋਈ ਨੀ ਜਾਣੇ
ਕੀਤੀ ਯਾਰੀ break ਤੂੰ ਕਿਨੀ ਵੱਡੀ mistake
ਤੂੰ ਮੇਰਾ lifestyle ਹੁਣ ਕਦੀ ਆਕੇ ਦੇਖ ਤੂੰ
ਹੁਣ ਮੈਂ ਐਨਾ ਮਸ਼ੂਰ ਕਾਰਾਂ ਜੋ ਚਾਵਾਂ ਜ਼ਰੂਰ
ਮੈਨੂ follow ਕਰਨ fan, ਕਾਰਾਂ worldwide tour
ਹੁਣ ਮੇਰੀ ਯਾਦਾਂ ਤੇ ਤੈਨੂ ਨਈਓ ਕਾਬੂ, ਹੁਣ ਪਾਗਲ ਹੋਏ ਜਬ

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pagol

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la maison
2| symbole en bas de l'enveloppe
3| symbole en bas du coeur
grid grid grid
grid grid grid
grid grid grid