paroles de chanson / Jassa Dhillon parole / Angel lyrics  | ENin English

Paroles de Angel

Interprète Jassa Dhillon

Paroles de la chanson Angel par Jassa Dhillon lyrics officiel

Angel est une chanson en Pendjabi

ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਜਾਨ ਜਾਨ ਅੱਖਾਂ ਤੂੰ ਯਕੀਨ ਕਰ ਸੋਹਣੀਏ ਨੀ
ਤੇਰੇ ਪਿੱਛੇ ਪਹਿਲਾਂ ਹੀ ਆ ਕਰੀ ਬੈਠੇ ਬੇਵਫਾਈ
ਤੇਰੇ ਪਿੱਛੇ ਪਹਿਲਾਂ ਹੀ ਆ ਕਰੀ ਬੈਠੇ ਬੇਵਫਾਈ
ਹੋਇ ਜਾਵੇ ਉੱਤੋਂ ਤੂੰ ਹਸੀਨ ਹੋਰ ਸੋਹਣੀਏ ਨੀ
ਹੋਇ ਜਾਵੇ ਉੱਤੋਂ ਤੂੰ ਹਸੀਨ ਹੋਰ ਸੋਹਣੀਏ ਨੀ
ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਹਿੱਕ ਨਾਲ ਲੱਗ ਜਾ ਤਾਵੀਤ ਬੰਨ ਸੋਹਣੀਏ ਨੀ

ਗੋਰਾ ਰੰਗ ਤੇਰੇ ਤੇ ਗੂੜੇ ਰੰਗ ਫਬਦੇ
ਤੈਥੋਂ ਸੋਹਣੇ ਅੱਜ ਕਲ ਤਾਰੇ ਵੀ ਨਾ ਲੱਗਦੇ
ਆਸ਼ਿਕ਼ ਤੇਰੇ ਤਾਂ ਬਿੱਲੋ ਰਹਿਣ ਤੈਨੂੰ ਲੱਬਦੇ
ਪਰ ਤੈਨੂੰ ਯਾਰਾਂ ਦੇ ਹੀ ਚੇਤੇ ਰਹਿਣੇ ਠੱਗਦੇ
ਸਾਡੇ ਨਾਲ ਲੱਗਦਾ ਐ ਦਿਲ ਤੇਰਾ ਮਿੱਠੀਏ ਨੀ
ਲੋਕਾਂ ਨਾਲ ਲੱਗਦੀ ਤੂੰ mean ਸੋਹਣੀਏ
ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਜਾਨ ਜਾਨ ਅੱਖਾਂ ਤੂੰ ਯਕੀਨ ਕਰ ਸੋਹਣੀਏ ਨੀ
ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਹਿੱਕ ਨਾਲ ਲੱਗ ਜਾ ਤਵੀਤ ਬੰਨ ਸੋਹਣੀਏ ਨੀ
ਹਾਂ ਤਵੀਤ ਬੰਨ ਸੋਹਣੀਏ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Angel

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la loupe
2| symbole en bas du nuage
3| symbole à gauche de la valise
grid grid grid
grid grid grid
grid grid grid