paroles de chanson / Jaskaran Riar parole / Mil Ke Jaani Aan lyrics  | ENin English

Paroles de Mil Ke Jaani Aan

Interprètes Jaskaran RiarSudesh Kumari

Paroles de la chanson Mil Ke Jaani Aan par Jaskaran Riar lyrics officiel

Mil Ke Jaani Aan est une chanson en Pendjabi

ਓ ਜੱਟਾ ਵੇ ਜੱਟਾ ਵੇ ਤੂ ਤਾ ਮਾਰ ਮਿਠੀਆ
ਮਿਠੀਆ ਗਲਾਂ ਦੇ ਵਿਚ ਲਾਯੀ ਹੋਯੀ ਆਂ
ਤੇਰੇ ਬਾਰੇ ਤੇਰੇ ਬਾਰੇ ਸੁਣ ਸੁਣ ਕੇ
ਤੈਨੂ ਵੇਖ ਵੇਖ ਸੋਹਣੇਯਾ ਸ਼ੂਦਯੀ ਹੋਯੀ ਆ
ਮੇਰਾ ਲਗਦਾ ਨੀ ਜੀ ਸੋਹਣੇਯਾ
ਫਿਰੇ ਕਰਨੇ ਨੂ ਕਿ ਸੋਹਣੇਯਾ
ਤੇਰੇ ਨਾਮ ਦਾ ਬੁਖਾਰ ਰਿਹੰਦਾ ਰੋਜ਼ ਛੱਡਦਾ
ਹਨ ਜਦ ਮਿਲ ਕੇ ਜਾਣੀ ਆਂ ਤੈਨੂ ਵੇ
ਮੇਰਾ ਫੇਰ ਮਿਲਣ ਨੂ ਜੀ ਕਰਦਾ
ਮਿਲ ਕੇ ਜਾਣੀ ਆਂ ਤੈਨੂ ਵੇ
ਮੇਰਾ ਫੇਰ ਮਿਲਣ ਨੂ ਜੀ ਕਰਦਾ

ਹੋ ਮੁੰਡਾ ਆ ਨੀ ਰੇਸ਼ਮੀ ਕੁੜੇ
ਉੱਤੋਂ ਰੱਬ ਨੇ ਬਣਾਯਾ ਸਰਦਾਰ ਕੁੜੇ
ਜਿਹਦਾ ਮਿਲਤੇ ਨੀ ਸਾਡਾ ਹੋਕੇ ਰਿਹ ਜਾਂਦਾ ਆ
ਤੇਰੇ ਨਾਲ ਤਾਂ ਵੇ ਪਈ ਗਯਾ ਪ੍ਯਾਰ ਕੁੜੇ
ਹੋ ਚਾਰੇ ਪੈਸੇ ਅੱਜ ਘਰੇ ਜੱਟ ਦੇ
ਹੋ ਵੈਰੀ ਕਰਦੇ ਫਿਕਰ ਜੱਟ ਦੇ
ਹੋ ਮੁੱਛਾਂ ਦੇ ਟੀਕਾਯਾ ਆ ਗੁਰੂਰ ਬਲੀਏ
ਹੋ ਜੱਟ ਚੀਜ਼ ਹੀ ਐਸੀ ਆ
ਤੇਰਾ ਨੀ ਕਸੂਰ ਬਲੀਏ
ਹੋ ਜੱਟ ਚੀਜ਼ ਹੀ ਐਸੀ ਆ
ਤੇਰਾ ਨੀ ਕਸੂਰ ਬਲੀਏ

ਐਨਾ ਵੀ ਨਾ ਕਰੀ ਜਾਵੇ ਥੋਡਾ ਘੱਟ ਰਿਹਨ ਦੇ
ਆਪੇ ਬੋਲੇ ਜਾਣਾ ਏ ਮੈਨੂ ਵੀ ਬੋਲ ਲੈਣ ਦੇ
ਸੋਹਣੇ ਸੋਹਣੇ ਮੁੰਡੇਯਾ ਦੀ ਗਲ ਜਦੋਂ ਟੂਰੂਗੀ
ਜੱਟ ਦਾ ਨੀ ਮਾਨ ਲੋਕਿ ਪਿਹਲਿਆ ਚ ਲੈਣਗੇ

ਜੇ ਤੈਨੂ ਵੇਖਣੇ ਦੀ ਉਥੇ ਰੀਝ ਵੇ
ਵੇਖਣ ਓਹਨੂ ਦੇ ਕੋਈ ਐਸੀ ਚੀਜ਼ ਵੇ
ਲੈਲੇ ਮੂੰਦਰੀ ਤੇ ਦੇਡੇ ਛੱਲਾ ਤੇਰੇ ਵਰਗਾ
ਹਨ ਜਦ ਮਿਲ ਕੇ ਜਾਣੀ ਆਂ ਤੈਨੂ ਵੇ
ਮੇਰਾ ਫੇਰ ਮਿਲਣ ਨੂ ਜੀ ਕਰਦਾ
ਮਿਲ ਕੇ ਜਾਣੀ ਆਂ ਤੈਨੂ ਵੇ
ਮੇਰਾ ਫੇਰ ਮਿਲਣ ਨੂ ਜੀ ਕਰਦਾ
ਹਨ ਭੱਜੀ ਭੱਜੀ ਆਵਾਂ
ਮੈਂ ਤੇ ਏਕ ਆਵਾਜ ਤੇ ਰਿਰਰ ਸਾਬ
ਤਾਂ ਮਿਲਦਾ ਨੀ ਮੇਲ ਕਦੇ ਵੀ

ਹੋ ਜਾਣਾ ਪੈਂਦਾ ਯਾਰਾਂ ਦੀ ਅਧੀ ਆਵਾਜ ਤੇ
ਮੋਡਾ ਜਿਥੇ ਖੇਹ ਗਯਾ ਕਲੇਸ਼ ਜਾਦੇ ਹੀ

ਐਨਾ ਕਾਹਤੋਂ ਬੰਦਾ ਏ ਅਸਲਾ ਪ੍ਰੇਮੀ ਤੂ
ਰਖੇ ਲੋਡ ਕਰਕੇ ਵੇ ਕਿਹਦੀ ਜਾਂ ਲੈਣੀ ਤੂ

ਹੋ ਘੋਡੇਆ ਤੇ ਹੁੰਦੇ ਜੀ ਨੀ ਅੱਜ ਕੱਲ ਕਰਨ ਤੇ
ਮਾਝੇ ਆਲਾ ਬਾਕੀ ਬਿਲੋ Anti ਸਰਕਾਰਾਂ ਦੇ
ਹੋ ਤੋਨੂ ਛੱਡਣੇ ਨਾ ਔਂਦੇ ਪੈਰ ਨੀ
ਹੋ 32 ਬੋਰੇ ਮੇਰਾ ਦਾਵੇ ਕੇਹਰ ਨੀ
ਹੋ ਦਿੱਲੀ ਵੀ ਨਾ ਲੱਗੇ ਬੋਹਤੀ ਦੂਰ ਬਲੀਏ
ਹੋ ਜੱਟ ਚੀਜ਼ ਹੀ ਐਸੀ ਆ
ਤੇਰਾ ਨੀ ਕਸੂਰ ਬਲੀਏ
ਹੋ ਜੱਟ ਚੀਜ਼ ਹੀ ਐਸੀ ਆ
ਤੇਰਾ ਨੀ ਕਸੂਰ ਬਲੀਏ

ਪੰਜ ਫੁਟ 7 ਇੰਚ ਕੁੜੀ ਬਿਨਾ ਹੀਲ ਤੋਂ
ਹੋ ਮੁੰਡੇ ਦੀ smile ਦੀ ਵੀ fan ਜਨਤਾ
ਪਰ ਲੋਡ ਤੋਂ ਵੀ ਜ਼ਯਾਦਾ ਜੱਟੀ ਪੱਕੀ ਏ ਜ਼ੁਬਾਨ ਦੀ
ਜੁੜਤਾਂ ਦੇ ਗਬਰੂ ਰੇਕਾਰ੍ਡ ਬੰਦਾ

ਸਾਡੀ ਜੋਡ਼ੀ ਲੱਗੂ ਤਾ ਵੇਖ ਲਯੀ
ਸਾਡਾ ਹੋਣਾ ਏ ਵਿਆਹ ਵੇਖ ਲਯੀ
ਵੇਖੀ ਪਿੰਡ ਤੇ ਰਸੋਲੀ ਗਾਟੀ ਵੇਖ ਸੜਦਾ
ਹਨ ਜਦ ਮਿਲ ਕੇ ਜਾਣੀ ਆਂ ਤੈਨੂ ਵੇ
ਮੇਰਾ ਫੇਰ ਮਿਲਣ ਨੂ ਜੀ ਕਰਦਾ
ਮਿਲ ਕੇ ਜਾਣੀ ਆਂ ਤੈਨੂ ਵੇ
ਮੇਰਾ ਫੇਰ ਮਿਲਣ ਨੂ ਜੀ ਕਰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Jaskaran Riar
Copyright: Phonographic Digital Limited (PDL), Raleigh Music Publishing LLC

Commentaires sur les paroles de Mil Ke Jaani Aan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la maison
2| symbole à gauche de l'enveloppe
3| symbole à gauche de l'oeil
grid grid grid
grid grid grid
grid grid grid