paroles de chanson / Jasbir Jassi parole / Ek Kudi Utte Aaya Mera lyrics  | ENin English

Paroles de Ek Kudi Utte Aaya Mera

Interprètes Jasbir JassiMiss Pooja

Paroles de la chanson Ek Kudi Utte Aaya Mera par Jasbir Jassi lyrics officiel

Ek Kudi Utte Aaya Mera est une chanson en Pendjabi

ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਆਇਆ ਮੇਰਾ ਦਿਲ ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਜਿਹਦੇ ਚੋਰ ਨੈਣਾ ਨੇ ਚੁਰਾਇਆ ਮੇਰਾ ਦਿਲ
ਚੁਰਾਇਆ ਮੇਰਾ ਦਿਲ
ਜਿਹਦੇ ਚੋਰ ਨੈਣਾ ਨੇ ਚੁਰਾਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ

ਤੱਲੀ ਉੱਤੇ ਦਿਲ ਨੂੰ ਟਿਕਾਈ ਫਿਰਦੇ
ਟਿਕਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ
ਤੱਲੀ ਉੱਤੇ ਦਿਲ ਨੂੰ ਟਿਕਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ
ਮੱਲੋ ਮੱਲੀ ਆਪਣੀ ਬਣਾਈ ਫਿਰਦੇ
ਬਣਾਈ ਫਿਰਦੇ
ਮੱਲੋ ਮੱਲੀ ਆਪਣੀ ਬਣਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ
ਤੱਲੀ ਉੱਤੇ ਦਿਲ ਨੂੰ ਟਿਕਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ

ਗੋਰੀਆਂ ਵੀ ਵੇਖੀਆਂ ਤੇ ਕਾਲੀਆਂ ਵੀ ਵੇਖੀਆਂ
ਕੁੜੀਆਂ ਕੁੜੀਆਂ
ਬਲੋਰੀ ਅੱਖਾਂ ਵਾਲੀਆਂ ਵੀ ਵੇਖੀਆਂ
ਗੋਰੀਆਂ ਵੀ ਵੇਖੀਆਂ ਤੇ ਕਾਲੀਆਂ ਵੀ ਵੇਖੀਆਂ
ਕੁੜੀਆਂ ਬਲੋਰੀ ਅੱਖਾਂ ਵਾਲੀਆਂ ਵੀ ਵੇਖੀਆਂ
ਅੱਜ ਮੇਥੋਂ ਗਿਆ ਨਾ ਬਚਾਇਆ ਮੇਰਾ ਦਿਲ
ਬਚਾਇਆ ਮੇਰਾ ਦਿਲ
ਅੱਜ ਮੇਥੋਂ ਗਿਆ ਨਾ ਬਚਾਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ

ਹਰ ਸੋਹਣੀ ਕੁੜੀ ਤੇ ਜਾਨ ਜਿੰਦ ਵਾਰ ਨੇ
ਇੱਕ ਇੱਕ ਹਾਏ ਵਹ ਇੱਕ ਇੱਕ ਕੁੜੀ ਦੇ
ਅਨੇਕਾ ਦਾਅਵੇਦਾਰ ਨੇ
ਹਰ ਸੋਹਣੀ ਕੁੜੀ ਤੇ ਜਾਨ ਜਿੰਦ ਵਾਰ ਨੇ
ਇੱਕ ਇੱਕ ਕੁੜੀ ਦੇ ਅਨੇਕਾ ਦਾਅਵੇਦਾਰ ਨੇ

ਚਾਰਾਂ ਪਿੱਛੇ ਨਾ ਲਿਖਵਾਈ ਫਿਰਦੇ
ਲਿਖਵਾਈ ਫਿਰਦੇ
ਚਾਰਾਂ ਪਿੱਛੇ ਨਾ ਲਿਖਵਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ
ਤੱਲੀ ਉੱਤੇ ਦਿਲ ਨੂੰ ਟਿਕਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ

ਜਿਵੇਂ ਹੀਰ ਜੱਟੀ ਕੁਝੀ ਰਹੇ ਨਾ ਹਜ਼ਾਰੋਂ ਤੋਂ
ਓਹ ਵੀ ਕੁੜੀ ਓਹ ਵੀ ਕੁੜੀ
ਵੱਖਰੀ ਏ ਸਭ ਮੁਟਿਆਰਾਂ ਤੋਂ
ਜਿਵੇਂ ਹੀਰ ਜੱਟੀ ਕੁਝੀ ਰਹੇ ਨਾ ਹਜ਼ਾਰੋਂ ਤੋਂ
ਓਹ ਵੀ ਕੁੜੀ ਵੱਖਰੀ ਏ ਸਭ ਮੁਟਿਆਰਾਂ ਤੋਂ
ਜਿੰਨੇ ਯਾਰੋ ਚਕਰਾ ਚ ਪਾਇਆ ਮੇਰਾ ਦਿਲ
ਪਾਇਆ ਮੇਰਾ ਦਿਲ
ਜਿੰਨੇ ਯਾਰੋ ਚਕਰਾ ਚ ਪਾਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ

ਫੈਸ਼ਨਾਂ ਦੇ ਪੱਤੇ ਰਹਿੰਦੇ
ਚਾਰਾਂ ਤੇ ਸਵਾਰ ਨੇ
ਇੱਕ ਨਈਂ ਹਾ ਇੱਕ ਨਈਂ
ਸਾਰੇ ਬਾਲੀਵੁਡ ਦੇ ਸਟਾਰ ਨੇ
ਹਾ ਫੈਸ਼ਨਾਂ ਦੇ ਪੱਤੇ ਰਹਿੰਦੇ
ਚਾਰਾਂ ਤੇ ਸਵਾਰ ਨੇ
ਇੱਕ ਨਈਂ ਸਾਰੇ ਬਾਲੀਵੁਡ ਦੇ ਸਟਾਰ ਨੇ
ਝੂਠੀਆਂ ਉਮੀਦਾਂ ਐਵੇ ਲਾਈ ਰਖਦੇ
ਹਾ ਲਾਈ ਰਖਦੇ
ਝੂਠੀਆਂ ਉਮੀਦਾਂ ਐਵੇ ਲਾਈ ਰਖਦੇ
ਏਹਨਾ ਮੁੰਡਿਆਂ ਦਾ ਕੀ

ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਆਇਆ ਮੇਰਾ ਦਿਲ ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ ਜਿਹਦੇ ਚੋਰ ਨੈਣਾ ਨੇ ਚੁਰਾਇਆ ਮੇਰਾ ਦਿਲ
ਚੁਰਾਇਆ ਮੇਰਾ ਦਿਲ
ਜਿਹਦੇ ਚੋਰ ਨੈਣਾ ਨੇ ਚੁਰਾਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਤੱਲੀ ਉੱਤੇ ਦਿਲ ਨੂੰ ਟਿਕਾਈ ਫਿਰਦੇ
ਟਿਕਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ
ਤੱਲੀ ਉੱਤੇ ਦਿਲ ਨੂੰ ਟਿਕਾਈ ਫਿਰਦੇ
ਏਹਨਾ ਮੁੰਡਿਆਂ ਦਾ ਕੀ
ਮੱਲੋ ਮੱਲੀ ਆਪਣੀ ਬਣਾਈ ਫਿਰਦੇ

ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
ਇਕ ਕੁੜੀ ਉੱਤੇ ਯਾਰੋ ਆਇਆ ਮੇਰਾ ਦਿਲ
ਪਰ ਦੱਸਣਾ ਨਈਂ ਨਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: BABLOO KUMAR, BABU SINGH MAAN, SUKSHINDER SHINDA
Copyright: Sony/ATV Music Publishing LLC

Commentaires sur les paroles de Ek Kudi Utte Aaya Mera

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la maison
2| symbole en haut de la poubelle
3| symbole à gauche de la calculatrice
grid grid grid
grid grid grid
grid grid grid