paroles de chanson / Jaggi Jagowal parole / Steering lyrics  | ENin English

Paroles de Steering

Interprètes Jaggi JagowalRaman Romana

Paroles de la chanson Steering par Jaggi Jagowal lyrics officiel

Steering est une chanson en Pendjabi

ਆ ਮਾਨਤਾ ਨਾ ਰੱਖਣਾ ਪੈਂਦਾ ਯਾਰਾਂਦਾ
ਦੂਰਾਹ ਓ Doctor ਸਾਬ ਨਾ ਚਲੂ ਗ੍ਲੱਸੀ ਅੱਜ

ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ
ਵੇ ਤੈਥੋਂ ਹਾਣੀਆਂ Steering ਨਾ ਜਾਣਾ ਸਾਂਭੇਆ
ਵੇ ਗੱਡੀ ਜੱਟੀ ਨੂ ਚਲਾ ਲੈਂਣ ਦੇ
ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ
ਵੇ ਤੈਨੂ ਸਿਰੇ ਦੇ ਸ਼ਰਾਬੀਆਂ ਚੋ ਮਸਾ ਹੀ ਲੇ ਆਯੀ
ਉੱਤੇ ਸੀਟ ਤੇ ਬਿੱਠਾ ਲੈਂਣ ਦੇ
ਓ ਮੇਰੇ ਤੋਂਹੀ ਸਿਖੀਆ !
ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ
ਵੇ ਤੈਥੋਂ ਹਾਣੀਆਂ Steering ਨਾ ਜਾਣਾ ਸਾਂਭੇਆ
ਵੇ ਗੱਡੀ ਜੱਟੀ ਨੂ ਚਲਾ ਲੈਂਣ ਦੇ
ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ

ਓ ਪਤਾ ਏ ਮੈਨੂ ਭੀਡ ਚ break ਵੀ ਨਾ ਲਗਨੀ !

ਓ ਕੇਹੜਾ ਰੋਜ ਦੱਟ ਬੋਤਲ਼ਾਂ ਦੇ ਖੋਲ ਦਾ
ਮੈਂ ਤਾ ਛੱਡ ਦੀ ਕਦੋ ਦੀ ਝੂਟ ਬੋਲ ਦਾ
ਓ ਦੱਟਾ ਕਦੇ ਕਦੇ ਕਰ ਲੈਂਦੇ ਯਾਰ ਨੀ
ਵੇ ਤੇਰਾ ਦੇਖ ਕੇ ਗਲਾਸੀ ਦਿਲ ਡੋਲ ਦਾ

ਹੋ ਅੱਜ ਐਨੀ ਵੀ ਨਾ ਚੜੀ ਜਿੰਨੀ ਲਗ ਦੀਆ ਤੈਨੂ
ਬਸ ਸਿਰ ਜੇ ਘੁਮਾ ਲੈਣ ਦੇ
ਵੇ ਤੈਥੋਂ ਹਾਣੀਆਂ Steering ਨਾ ਜਾਣਾ ਸਾਂਭੇਆ
ਵੇ ਗੱਡੀ ਜੱਟੀ ਨੂ ਚਲਾ ਲੈਣ (ਓ ਠੋਕ ਨਾ ਦੇਈ ਕਦੇ !)
ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ
ਵੇ ਤੈਥੋਂ ਹਾਣੀਆਂ Steering ਨਾ ਜਾਣਾ ਸਾਂਭੇਆ
ਵੇ ਗੱਡੀ ਜੱਟੀ ਨੂ ਚਲਾ ਲੈਂਣ ਦੇ

ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ (ਲੌਨੀ ਆ ਪੀਤੀ ਥੋਡੀ)

ਹੋ ਕਿੰਨੀ ਕਰਦੀ ਏ care ਬਿੱਲੋ ਜੱਟ ਦੀ
ਤੈਨੂ ਸੋਹਣੇਯਾ ਮੈਂ ਸਾਂਭ ਸਾਂਭ ਰਖਦੀ
ਹੋ ਮਿਨਿਟ 15 ਤੂ ਬਿਹ ਜਾ ਬਸ ਬਲੀਏ
ਵੇ ਦਾਰੂ ਹੋਰ ਨਾ ਮੈਂ ਪੀਣ ਦੇ ਸਕਦੀ

ਹੋ ਪੁਰ ਹੋਸ਼ ਵਿਚ ਬਿੱਲੋ ਤੇਰਾ ਜੱਗੀ ਜਗੋਵਾਲ
Hello ਸਬਨੂ ਬੁਲਾ ਲੈਣ ਦੇ
ਵੇ ਤੈਥੋਂ ਹਾਣੀਆਂ Steering ਨਾ ਜਾਣਾ ਸਾਂਭੇਆ
ਵੇ ਗੱਡੀ ਜੱਟੀ ਨੂ ਚਲਾ ਲੈਣ

ਓਏ ਐਵੇ ਵਿਹਮ ਹੋਗਿਆ ਤੈਨੂ ਸ਼ਰਾਬੀ ਸ਼ੁਰਬੀ ਨਹੀ ਹੋਯਾ !

ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ
ਵੇ ਤੈਥੋਂ ਹਾਣੀਆਂ Steering ਨਾ ਜਾਣਾ ਸਾਂਭੇਆ
ਵੇ ਗੱਡੀ ਜੱਟੀ ਨੂ ਚਲਾ ਲੈਂਣ ਦੇ
ਜੇ ਗੱਡੀ ਤੂ ਹੀ ਚਲੌਣੀ ਨਾਲ ਮਿੱਤਰਾਂ ਦੇ
ਪੈਗ ੩-੪ ਹੋਰ ਲਾ ਲੈਂਣ ਦੇ

ਓ ਕਮਲੀਏ ਰੋਜ਼ ਰੋਜ਼ ਮਿਲਣਾ ਕਿਦੇ doctor ਸਾਬ ਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Steering

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la valise
2| symbole en bas du pouce en l'air
3| symbole en haut du téléviseur
grid grid grid
grid grid grid
grid grid grid