paroles de chanson / Hero And King Of Jhankar Studio parole / Mor lyrics  | ENin English

Paroles de Mor

Interprètes Hero And King Of Jhankar StudioDavinder Davy

Paroles de la chanson Mor par Hero And King Of Jhankar Studio lyrics officiel

Mor est une chanson en Pendjabi

Yeah Sulfa

ਹੁੰਦਾ ਜੀਵੇ ਸੋਹਣਿਆਂ ਕੋਈ ਪੰਛੀ ਪਿਆਸਾ ਵੇ
ਤੇਰੇ ਬਿਨਾ ਐਦਾ ਦਾ ਤਾਂ ਹੋਇਆ ਸਾਡਾ ਹਾਸਾ ਵੇ
ਮੰਗਦਾ ਬੰਬੀਹਾ ਜਿਦਾ ਬੱਦਲਾਂ ਤੋਂ ਪਾਣੀ ਵੇ
ਤੇਰੇ ਬਿਨਾ ਉੰਜ ਵੀ ਤਾਂ ਕੁੜੀ ਮਰਜਾਣੀ ਵੇ
ਵੇ ਤੂੰ ਐਦਾ ਸਾਡਾ ਦਿਲ ਲੁੱਟਿਆ ਜੋ ਘਰੇ ਵੜ ਚੋਰ ਲੁੱਟਦੇ ਵੇ ਸੋਹਣਿਆਂ
ਜੋ ਘਰੇ ਵੜ ਚੋਰ ਲੁੱਟਦੇ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ

ਕੋਇਲਾਂ ਤੋਂ ਸੁਰ ਮੰਗੇ ਤੇਰੇ ਲਈ ਉਧਾਰੇ ਵੇ
ਇੱਕ ਪਾਸੇ ਤੂੰ ਏ ਚੰਨਾ ਇੱਕ ਪਾਸੇ ਸਾਰੇ ਵੇ
ਤੇਰੇ ਉੱਤੇ ਪੂਰੀ ਤਰ੍ਹਾਂ ਮਰੇ ਤੇਰੇ ਹਾਂ ਦੀ
ਤੇਰੇ ਨਾਲੋਂ ਵੱਧ ਕੇ ਮੈਂ ਜੱਟਾ ਤੈਨੂੰ ਜਾਣ ਦੀ
ਹਾਂ ਕੋਇਲਾਂ ਤੋਂ ਸੁਰ ਮੰਗੇ ਤੇਰੇ ਲਈ ਉਧਾਰੇ ਵੇ
ਇੱਕ ਪਾਸੇ ਤੂੰ ਏ ਚੰਨਾ ਇੱਕ ਪਾਸੇ ਸਾਰੇ ਵੇ
ਤੇਰੇ ਉੱਤੇ ਪੂਰੀ ਤਰ੍ਹਾਂ ਮਰੇ ਤੇਰੇ ਹਾਂ ਦੀ
ਤੇਰੇ ਨਾਲੋਂ ਵੱਧ ਕੇ ਮੈਂ ਜੱਟਾ ਤੈਨੂੰ ਜਾਣ ਦੀ

ਵੇ ਜਦੋ ਤੇਰੇ 'ਚ ਧਿਆਨ ਹੁੰਦਾ ਏ ਬਾਕੀਆਂ ਤੋਂ ਗੌਰ ਉੱਡਦੇ ਵੇ ਸੋਹਣਿਆਂ
ਬਾਕੀਆਂ ਤੋਂ ਗੌਰ ਉੱਡਦੇ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ

ਤੈਨੂੰ ਪਾ ਕੇ ਮੁੱਕ ਗਈ ਆ ਮੇਰੀ ਤਾਂ ਤਲਾਸ਼ ਵੇ
ਮੈਂ ਆਮ ਜਹੀ ਕੁੜੀ ਤੇ ਤੂੰ ਖਾਸ ਤੋਂ ਵੀ ਖਾਸ ਵੇ
ਐਨਾ ਤਾਂ ਮੈਂ ਸਾਹਾਂ ਉੱਤੇ ਕਰਦੀ ਭਰੋਸਾ ਨਾ
ਜਿਨਾ ਕਰੀ ਬੈਠੀ ਤੇਰੇ ਉੱਤੇ ਵਿਸ਼ਵਾਸ ਵੇ
ਓ ਤੈਨੂੰ ਪਾ ਕੇ ਮੁੱਕ ਗਈ ਆ ਮੇਰੀ ਤਾਂ ਤਲਾਸ਼ ਵੇ
ਮੈਂ ਆਮ ਜਹੀ ਕੁੜੀ ਤੇ ਤੂੰ ਖਾਸ ਤੋਂ ਵੀ ਖਾਸ ਵੇ
ਐਨਾ ਤਾਂ ਮੈਂ ਸਾਹਾਂ ਉੱਤੇ ਕਰਦੀ ਭਰੋਸਾ ਨਾ
ਜਿਨਾ ਕਰੀ ਬੈਠੀ ਤੇਰੇ ਉੱਤੇ ਵਿਸ਼ਵਾਸ ਵੇ
ਬਸ Davy Davy ਕਰਦੀ ਫਿਰਾ ਰੱਖ ਕੇ smile ਮੁਖ ਤੇ ਵੇ ਸੋਹਣਿਆਂ
ਰੱਖ ਕੇ smile ਮੁਖ ਤੇ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ
ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਜੇਹੜੇ ਵੇਲੇ ਮੋਰ ਉੱਠਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mor

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du smiley
2| symbole en haut de la maison
3| symbole en haut du casque
grid grid grid
grid grid grid
grid grid grid