paroles de chanson / Hashmat Sultana parole / Yaari Na Qabool Teri lyrics  | ENin English

Paroles de Yaari Na Qabool Teri

Interprète Hashmat Sultana

Paroles de la chanson Yaari Na Qabool Teri par Hashmat Sultana lyrics officiel

Yaari Na Qabool Teri est une chanson en Pendjabi

ਹੋ ਅਕਲ ਨੀ ਔਣੀ ਤੈਨੂ ਓਹ੍ਨਾ ਚਿਰ ਵੇ
ਜੋ ਮੇਰੇ ਨਾਲ ਕੀਤਾ ਤੇਰਾ ਨਾਲ ਹੋਣਾ ਏ
JP ਮਾਫ ਨਿਓ ਕਰਨਾ ਮੈਂ ਕਿਸੇ ਹਾਲ ਵੇ
ਜਿਸ੍ਮਾ ਨੂ ਪ੍ਯਾਰਾ ਨਾਲੋ ਵਧ ਚਾਹੁਣਾ ਏ
ਮੇਰੇ ਕੋਲ ਔਣਾ ਏ, ਮੈਨੂ ਮਨੌਣਾ ਏ
ਲੈਕੇ ਜੋ ਦੇਣਾ ਮੈਨੂ, ਮਿਹੰਗੇ ਜੇ ਤੋਹਫੇ ਵੇ
ਮਿਠਿਯਾ ਤੂ ਮਾਰਦਾ, ਮੈਨੂ ਤੂ ਏ ਚਾਰਦਾ
ਪਤਾ ਜੋ ਲਗੇਯਾ, ਕੀਤੇ ਆਯਾ ਹੋਕੇ ਵੇ
ਪਤਾ ਜੋ ਲਗੇਯਾ, ਕਿਤੋ ਆਯਾ ਹੋਕੇ ਵੇ

ਸੁਧਾਰਨੀ ਏ ਸੁਧਾਰਨੀ ਏ ਹੋਯੀ ਮੈਥੋਂ ਭੁਲ ਜਿਹੜੀ
ਯਾਰੀ ਯਾਰੀ ਯਾਰੀ ਯਾਰੀ ਯਾਰੀ ਨਾ ਕ਼ਬੂਲ ਤੇਰੀ
ਯਾਰੀ ਯਾਰੀ ਯਾਰੀ ਨਾ ਹਾਏ ਯਾਰੀ ਨਾ ਹਾਏ ਕ਼ਬੂਲ ਤੇਰੀ
ਹੋ ਯਾਰੀ ਯਾਰੀ ਯਾਰੀ ਨਾ ਯਾਰੀ ਨਾ ਕ਼ਬੂਲ ਤੇਰੀ

ਛੱਡਿਆ ਮੈਂ ਸਬ ਕੁਝ ਛੱਡੀ ਸੰਘ ਵੇ
ਰੰਗੇਯਾ ਸੀ ਖੁਦ ਨੂ ਮੈਂ ਤੇਰੇ ਰੰਗ ਵੇ
ਜਿੱਦਾਂ ਕਰੇ ਦਿਲ ਓਵੇ ਟੁੱਰ ਲੇਨਾ ਏ
ਚਲੌਂਨ ਦਾ ਏ ਮੈਨੂ ਤੇਰੇ ਕੋਲ ਢੰਗ ਵੇ
ਸਖਿਆ ਨੇ ਦੱਸੇਯਾ, ਤੂ ਦਲਦਲ ਚ ਧਸੇਯਾ
ਕੀਤੇ ਤੇ ਕੀਹਦੇ ਨਾਲ, ਕਿਵੇਈਂ ਜਿਹੇ ਹਸੇਯਾ
ਤੂ ਕਰਦੇ ਨਵੇਡੇ ਵੇ, ਝਗੜੇ ਨੇ ਜਿਹਡੇ ਵੇ
ਲਾਕੇ ਬਹਾਨੇ ਜਾਵੇ, ਗੈਰਾਂ ਦੇ ਵੇਹੜੇ ਵੇ
ਲਾਕੇ ਬਹਾਨੇ ਜਾਵੇ, ਗੈਰਾਂ ਦੇ ਵੇਹੜੇ ਵੇ

ਸੁਧਾਰਨੀ ਏ ਸੁਧਾਰਨੀ ਏ ਹੋਯੀ ਮੈਥੋਂ ਭੁਲ ਜਿਹੜੀ
ਯਾਰੀ ਯਾਰੀ ਯਾਰੀ ਯਾਰੀ ਯਾਰੀ ਨਾ ਕ਼ਬੂਲ ਤੇਰੀ
ਯਾਰੀ ਯਾਰੀ ਯਾਰੀ ਨਾ ਹਾਏ ਯਾਰੀ ਨਾ ਹਾਏ ਕ਼ਬੂਲ ਤੇਰੀ
ਹੋ ਯਾਰੀ ਯਾਰੀ ਯਾਰੀ ਨਾ ਯਾਰੀ ਨਾ ਕ਼ਬੂਲ ਤੇਰੀ

ਜਾਣਿਯਾ…

ਨਾ ਸੋਚਿਆ ਸੀ ਯਾਰ ਕਦੇ, ਗੈਰਾਂ ਸੰਗ ਹੋਣ’ਗੇ
ਬੇ-ਮੌਸਮੀ ਜੀ ਰੁੱਤ ਅਔ, ਨੈਣ ਸਾਡੇ ਰੋਣ ਗੇ
ਟੱਪਣ ਨੀ ਦੇਣੀ ਦਿਲ ਵਾਲੀ ਦੇਹਲੀਜ਼ ਹੁਣ
ਮੁੜਕੇ ਜੇ ਪੈਰ ਕਦੇ ਸਾਡੇ ਵੱਲ ਔਣ’ਗੇ
ਓ ਪਾਪਿਯਾ ਵੇ ਪਾਪ ਕਰੇ, ਦਿਲ ਨੂ ਨਾ ਸਾਫ ਕਰੇ
ਹੋਣਾ ਨਹਿਯੋ ਤੇਰੇ ਹੁਣ, ਸਾਨੂ ਵੀ ਤੂ ਮਾਫ ਕਰੇ
ਦੇਖ ਲੇਯਾ ਤੈਨੂ ਯਾਰਾ, ਬਣ’ਦਾ ਤੂ ਕ੍ਯੂਂ ਵਿਚਾਰਾ
ਤੇਰੇ ਕਰਕੇ ਆਵੇ ਜਿਹਡਾ , ਨੈਨਾ ਚੋਂ ਪਾਣੀ ਖਾਰਾ
ਤੇਰੇ ਕਰਕੇ ਆਵੇ ਜਿਹਡਾ , ਨੈਨਾ ਚੋਂ ਪਾਣੀ ਖਾਰਾ

ਸੁਧਾਰਨੀ ਏ ਸੁਧਾਰਨੀ ਏ ਹੋਯੀ ਮੈਥੋਂ ਭੁਲ ਜਿਹੜੀ
ਯਾਰੀ ਯਾਰੀ ਯਾਰੀ ਯਾਰੀ ਯਾਰੀ ਨਾ ਕ਼ਬੂਲ ਤੇਰੀ
ਯਾਰੀ ਯਾਰੀ ਯਾਰੀ ਨਾ ਹਾਏ ਯਾਰੀ ਨਾ ਕ਼ਬੂਲ ਤੇਰੀ
ਹੋ ਯਾਰੀ ਯਾਰੀ ਯਾਰੀ ਨਾ ਯਾਰੀ ਨਾ ਕ਼ਬੂਲ ਤੇਰੀ

ਯਾਰੀ ਨਾ ਕ਼ਬੂਲ ਤੇਰੀ ਯਾਰੀ ਨਾ ਕ਼ਬੂਲ ਤੇਰੀ
ਤੇਰੀ…
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Yaari Na Qabool Teri

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'enveloppe
2| symbole en haut de la maison
3| symbole en haut du téléviseur
grid grid grid
grid grid grid
grid grid grid