paroles de chanson / Harpinder Gill parole / Raniye lyrics  | ENin English

Paroles de Raniye

Interprète Harpinder Gill

Paroles de la chanson Raniye par Harpinder Gill lyrics officiel

Raniye est une chanson en Pendjabi

ਨੀਂ ਤੂੰ ਨਜ਼ਰਾਂ ਮਿਲਾ ਵੇ ਨਾ ਤੇ ਫਿਰੇ ਸੰਗ ਦੀ
ਬੋਲ ਦੀ ਨਾ ਮੁਹੋ ਮੇਰਾ ਦਿਲ ਮੰਗਦੀ
ਨੀਂ ਤੂੰ ਨਜ਼ਰਾਂ ਮਿਲਾ ਵੇ ਨਾ ਤੇ ਫਿਰੇ ਸੰਗ ਦੀ
ਬੋਲ ਦੀ ਨਾ ਮੁਹੋ ਮੇਰਾ ਦਿਲ ਮੰਗਦੀ
ਕਿੱਸਾ ਤੇਰੇ ਮੇਰੇ ਪਿਆਰ ਵਾਲਾ ਨੀਂ
ਲੋਕੀ ਕਰਨਗੇ ਯਾਦ ਮਰ ਜਾਣੇ
ਹਾਏ ਨੀਂ ਮੁੱਕ ਜਾਂਦੀ ਮੇਰੀ ਦੁਨੀਆਂ
ਮੁੱਕ ਜਾਂਦੀ ਤੈਥੋਂ ਬਾਦ ਮੇਰੀ ਰਾਣੀਏ
ਹਾਏ ਨੀਂ ਮੁੱਕ ਜਾਂਦੀ ਮੇਰੀ ਦੁਨੀਆਂ
ਮੁੱਕ ਜਾਂਦੀ ਤੈਥੋਂ ਬਾਦ ਮੇਰੀ ਰਾਣੀਏ

ਜੇ ਮੈਨੂੰ ਜਾਨ ਤੋਂ ਪਿਆਰਾ ਕਿਸੇ ਪੁੱਛੇ ਆ
ਨੀਂ ਮੈ ਕਰਦੂ ਇਸ਼ਾਰਾ ਤੇਰੇ ਵੱਲ ਨੀਂ
ਜੇ ਕਿਸੇ ਪੁੱਛੇ ਆ ਸਹੀਨਾ ਕਿੱਥੇ ਵੱਸਦਾ
ਨੀਂ ਮੈ ਦਸਾਂ ਨੂੰ ਗੱਲਾ ਕੇ ਤੇਰੇ ਗੱਲ ਨੀਂ
ਜੇ ਮੈਨੂੰ ਜਾਨ ਤੋਂ ਪਿਆਰਾ ਕਿਸੇ ਪੁੱਛੇ ਆ
ਨੀਂ ਮੈ ਕਰਦੂ ਇਸ਼ਾਰਾ ਤੇਰੇ ਵੱਲ ਨੀਂ
ਜੇ ਮੈਨੂੰ ਪੁੱਛੇ ਆ ਸਹੀਨਾ ਕਿੱਥੇ ਵੱਸਦਾ
ਨੀਂ ਮੈ ਦਸਾਂ ਨੂੰ ਗੱਲਾ ਕੇ ਤੇਰੇ ਗੱਲ ਨੀਂ
ਹੋ ਤੈਨੂੰ ਰੱਬ ਕੋਲੋਂ ਇਨ੍ਹਾਂ ਮੰਗੀਆਂ
ਬਹੁਤ ਕੀਤੀ ਫ਼ਰਿਆਦ ਮਰ ਜਾਣੀ ਏ
ਹਾਏ ਨੀਂ ਮੁੱਕ ਜਾਂਦੀ ਮੇਰੀ ਦੁਨੀਆਂ
ਮੁੱਕ ਜਾਂਦੀ ਤੈਥੋਂ ਬਾਦ ਮੇਰੀ ਰਾਣੀਏ
ਹਾਏ ਨੀਂ ਮੁੱਕ ਜਾਂਦੀ ਮੇਰੀ ਦੁਨੀਆਂ
ਮੁੱਕ ਜਾਂਦੀ ਤੈਥੋਂ ਬਾਦ ਮੇਰੀ ਰਾਣੀਏ

ਦੱਸ ਬਾਕੀ ਦੁਨੀਆਂ ਦਾ ਕੀ ਮੈ ਕਰਨਾ
ਤੇਰੀ ਅੱਖੀਆਂ ਚ ਵੱਸਦਾ ਜਹਾਨ ਨੀਂ
ਮੇਰੇ ਕਲੇ ਕਲੇ ਸਾ ਦਾ ਲੇਲਾ ਹੱਕ ਤੂੰ
ਕਰ ਤੋਹਫਾ ਮੇਰੇ ਵੱਲੋਂ ਪਰਵਾਨ ਨੀ
ਦੱਸ ਬਾਕੀ ਦੁਨੀਆਂ ਦਾ ਕੀ ਮੈ ਕਰਨਾ
ਤੇਰੀ ਅੱਖੀਆਂ ਚ ਵੱਸਦਾ ਜਹਾਨ ਨੀਂ
ਮੇਰੇ ਕਲੇ ਕਲੇ ਸਾ ਦਾ ਲੇਲਾ ਹੱਕ ਤੂੰ
ਤੋਹਫਾ ਮੇਰੇ ਵੱਲੋਂ ਕਰ ਪਰਵਾਨ ਨੀ
ਚਿੱਤ ਕਰੇ ਤੇਰੇ ਨਾਮ ਕਰਦਾ
ਜਾਨ ਉੰਜ ਵੇ ਤਾਂ ਇੱਕ ਦਿਨ ਜਾਣੀ ਹੈ
ਹਾਏ ਨੀਂ ਮੁੱਕ ਜਾਂਦੀ ਮੇਰੀ ਦੁਨੀਆਂ
ਮੁੱਕ ਜਾਂਦੀ ਤੈਥੋਂ ਬਾਦ ਮੇਰੀ ਰਾਣੀਏ
ਹਾਏ ਨੀਂ ਮੁੱਕ ਜਾਂਦੀ ਮੇਰੀ ਦੁਨੀਆਂ
ਮੁੱਕ ਜਾਂਦੀ ਤੈਥੋਂ ਬਾਦ ਮੇਰੀ ਰਾਣੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Raniye

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la calculatrice
2| symbole en haut de la cible
3| symbole à droite de la loupe
grid grid grid
grid grid grid
grid grid grid