paroles de chanson / Harjit Sidhu parole / Udari lyrics  | ENin English

Paroles de Udari

Interprètes Harjit SidhuSudesh Kumari

Paroles de la chanson Udari par Harjit Sidhu lyrics officiel

Udari est une chanson en Pendjabi

ਮੈਨੂੰ ਲੱਗਦਾ ਪਤਾ ਨੀ ਕਾਹਤੋਂ ਡਰ ਵੇ
ਮੇਰਾ ਘਰਦੇ ਵਿਆਹ ਨਾ ਦੇਣ ਕਰ ਵੇ
ਹਾ ਮੈਨੂੰ ਲੱਗਦਾ ਪਤਾ ਨੀ ਕਾਹਤੋਂ ਡਰ ਵੇ
ਮੇਰਾ ਘਰਦੇ ਵਿਆਹ ਨਾ ਦੇਣ ਕਰ ਵੇ
ਕਿਤੇ ਪੈ ਜੇ ਨਾ ਵਿਛੋੜਾ ਏਹ ਵਿਚਾਰ ਚੱਲੀਏ
ਵੇ ਗੱਲ ਮੰਨ ਲੈ
ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ
ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ

ਓ ਮੇਰੀ ਜਾਨ ਕਿਹੜੀ ਗੱਲੋਂ ਘਬਰਾਈ ਆ
ਸੋਹਣੇ ਮੁੱਖ ਤੇ ਉਦਾਸੀ ਕਾਹਤੋਂ ਛਾਈ ਆ
ਓ ਮੇਰੀ ਜਾਨ ਕਿਹੜੀ ਗੱਲੋਂ ਘਬਰਾਈ ਆ
ਸੋਹਣੇ ਮੁੱਖ ਤੇ ਉਦਾਸੀ ਕਾਹਤੋਂ ਛਾਈ ਆ
ਤੇਰੇ ਮਾਪਿਆਂ ਨੂੰ ਆਪੇ ਹੀ ਮਨਾਉ ਜੱਟ ਨੀ
ਤੈਨੂੰ ਵਾਜਿਆ
ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਤੈਨੂੰ ਵਾਜਿਆ
ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਨੀ ਬੈਂਡਵਾਜਿਆ

ਸਾਡਾ ਬਚਦਾ ਪਿਆਰ ਜੇ ਬਚਾ ਲੀਏ
ਵੇ ਕਿਸੇ court ਵਾਲਾ ਕੁੰਡਾ ਖੜਕਾ ਲੀਏ
ਸਾਡਾ ਬਚਦਾ ਪਿਆਰ ਜੇ ਬਚਾ ਲੀਏ
ਵੇ ਕਿਸੇ court ਵਾਲਾ ਕੁੰਡਾ ਖੜਕਾ ਲੀਏ
ਹਾਏ ਵੇ ਚੱਲ ਕੋਰਟ ਵਾਲਾ ਕੁੰਡਾ ਖੜਕਾ ਲੀਏ
ਮੁੱਲ ਲੱਗੀਆਂ ਮੁਹੱਬਤਾਂ ਦਾ ਤਾਰ ਚੱਲੀਏ
ਵੇ ਗੱਲ ਮੰਨ ਲੈ
ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ
ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ

ਨਾ ਹੀ ਲੋਕਾਂ ਕੋਲੋਂ ਉਂਗਲਾਂ ਕਰਾਉਣੀਆਂ
ਨਾ ਹੀ ਬਾਪੂ ਜੀ ਤੋਂ ਨੀਵੀਆਂ ਪਵਾਉਣੀਆਂ
ਨਾ ਹੀ ਲੋਕਾਂ ਕੋਲੋਂ ਉਂਗਲਾਂ ਕਰਾਉਣੀਆਂ
ਨਾ ਹੀ ਬਾਪੂ ਜੀ ਤੋਂ ਨੀਵੀਆਂ ਪਵਾਉਣੀਆਂ
ਸਾਰੇ ਰਸਮਾਂ ਰਿਵਾਜ ਵੀ ਪਗਾਉ ਜੱਟ ਨੀ
ਤੈਨੂੰ ਵਾਜਿਆ
ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਤੈਨੂੰ ਵਾਜਿਆ
ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਬੈਂਡਵਾਜਿਆ ਨੀ

ਮਾਪੇ ਮੰਨੇ ਨਾ ਕਰਾ ਗੇ ਆਪਾਂ ਕੀ ਵੇ
ਇਕ ਦੂਜੇ ਤੋਂ ਬਿਨਾਂ ਨੀ ਹੋਣਾ ਜੀ ਵੇ
ਮਾਪੇ ਮੰਨੇ ਨਾ ਕਰਾ ਗੇ ਆਪਾਂ ਕੀ ਵੇ
ਇਕ ਦੂਜੇ ਤੋਂ ਬਿਨਾਂ ਨੀ ਹੋਣਾ ਜੀ ਵੇ
ਹਾਏ ਵੇ ਇਕ ਦੂਜੇ ਤੋਂ ਬਿਨਾਂ ਨੀ ਹੋਣਾ ਜੀ ਵੇ
ਸਾਡੇ ਤਪਦੇ ਕਲੇਜਿਆ ਨੂੰ ਠਾਰ ਚੱਲੀਏ
ਵੇ ਗੱਲ ਮੰਨ ਲੈ
ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ
ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ

ਤੈਨੂੰ ਕਰਕੇ ਵਿਖਾਉ ਤੇਰੇ ਹਾਣ ਦਾ
ਢੰਗ ਸੇਮਾ ਤਲਵੰਡੀ ਵਾਲਾ ਜਾਣਦਾ
ਤੈਨੂੰ ਕਰਕੇ ਵਿਖਾਉ ਤੇਰੇ ਹਾਣ ਦਾ
ਢੰਗ ਸੇਮਾ ਤਲਵੰਡੀ ਵਾਲਾ ਜਾਣਦਾ
ਕੋਈ ਲੱਭ ਕੇ ਵਿਚੋਲਾ ਵਿਚ ਪਾਉ ਜੱਟ ਨੀ
ਤੈਨੂੰ ਵਾਜਿਆ
ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਨੀ ਬੈਂਡਵਾਜਿਆ

ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ

ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਨੀ ਬੈਂਡਵਾਜਿਆ

ਮੰਨ ਲੈ ਉਡਾਰੀ ਆਪਾਂ ਮਾਰ ਚੱਲੀਏ
ਵੇ ਗੱਲ ਮੰਨ ਲੈ

ਵਾਜਿਆ ਦੇ ਨਾਲ ਲੈਕੇ ਜਾਉ ਜੱਟ ਨੀ
ਤੈਨੂੰ ਵਾਜਿਆ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Jassi Bros
Copyright: Phonographic Digital Limited (PDL)

Commentaires sur les paroles de Udari

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la cible
2| symbole à droite de l'oeil
3| symbole à droite de la croix
grid grid grid
grid grid grid
grid grid grid