paroles de chanson / HUSTINDER parole / Zamana lyrics  | ENin English

Paroles de Zamana

Interprètes HUSTINDERSavraj

Paroles de la chanson Zamana par HUSTINDER lyrics officiel

Zamana est une chanson en Pendjabi

ਹਾਂ
Savraj
ਹਾਂ

ਨਾ ਨਾ ਨਾ ਨਾ ਨਾ olow ਕਰ bother ਨਾ ਕਰ ਨਾ ਹੀ follow ਕਰ
ਹਾਏ ਇੱਕੋ ਗੱਲ 'ਚ ਗੱਲ ਨਬੇੜਾ ਨਾ ਲਾਰਾ ਨਾ ਬਹਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ

ਸਾਡੇ ਨਾਲ ਜ਼ਮਾਨਾ ਬਿੱਲੋ

ਹੋ ਜਿੰਨਾ ਪਹਿਲਾਂ time ਨਾ ਦਿੱਤਾ
ਫਿਰਦੇ ਓਹੀ number ਮੰਗਦੇ
ਦੁਨੀਆ ਜੇਹੜਾ ਰੰਗ ਵਟੌਂਦੀ
ਯਾਰ ਵੀ ਹੋ ਜਾਣ ਓਸੇ ਰੰਗ ਦੇ
ਕੋਈ beef ਨਹੀਂ ਕੋਈ race ਨਹੀਂ
ਸਾਡੀ ਆਪਣੀ ਮੌਜ ਰਕਾਨੇ
ਸ਼ੁਰੂ ਕੀਤਾ ਸੀ ਬਸ ਅਡਿਓ ਹੁਣ
Life ਆ business launch ਰਕਾਨੇ
ਲੈਣੇ ਹੋਣਗੇ ਬੜਿਆਂ ਤੋਂ
ਨਾ ਦੇਣਾ ਕਿਸੇ ਦਾ ਆਣਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ

ਸਾਡੇ ਨਾਲ ਜ਼ਮਾਨਾ ਬਿੱਲੋ

ਰਾਹਾਂ ਵਿੱਚ ਹੀ ਰਹਿ ਜਾਣਾ ਸੀ
ਜੇ ਹੁਸਨਾਂ ਦੇ ਹਥ ਆ ਜਾਂਦੇ
ਪੂਰੇ ਸੁਪਨੇ ਕਿੰਜ ਕਰਦੇ
ਜੇ ਕਿਸੇ ਸਰਾਹਣੇ ਰੱਖ ਆ ਜਾਂਦੇ
ਕਈਆਂ ਦੇ ਲਈ ਯਾਦ ਬਣੇ
ਬੜੀਆਂ ਦੇ ਬਣੇ ਆ ਖ਼ਾਬ ਰਕਾਨੇ
ਸਿਰ ਨੂੰ ਚੜੇ ਨੇ ਐਬ ਬੜੇ
ਪਰ ਚੜ੍ਹਿਆ ਨਹੀਂ ਸ਼ਬਾਬ ਰਕਾਨੇ
ਜਾਮ ਅੱਖਾਂ ਦੇ ਪਾਸੇ ਰੱਖ
ਸਾਨੂੰ ਦੇਖ ਮੈਖਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ

ਸਾਡੇ ਨਾਲ ਜ਼ਮਾਨਾ ਬਿੱਲੋ

ਸਾਡੇ ਤੇ ਨਾ ਹੁਕਮ ਕਿਸੇ ਦਾ
ਯਾਰ ਕਹਿਣ ਕੁਝ ਮਨ ਲੈਣੇ ਆ
ਪਿੰਡ ਬਦੌਰ 'ਚ ਅੜੀ ਬੁਰੀ ਕੋਈ
ਆਕੜੇ ਪੈਰੋਂ ਬੰਨ ਲੈਣੇ ਆ
India ਗਰਮੀ ਕੱਡ ਦੇ ਨਹੀਂ ਹੁਣ
Worldwide touchdown ਰਕਾਨੇ
ਪਤਝੜ ਲੰਘਣਾ ਬੀਸੀ ਵਿੱਚ
Sydney ਲੰਘਿਆ ਸੌਂ ਰਕਾਨੇ
Phone ਹਰ ਇੱਕ ਦਾ ਚੱਕਦਾ ਨਹੀਂ
ਜਦ ਯਾਰ ਬੁਲਾਉਣ ਤਾਂ ਜਾਣਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਅਸੀਂ ਕਿਸੇ ਦੇ ਨਾਲ ਨਹੀਂ
ਪਰ ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ
ਸਾਡੇ ਨਾਲ ਜ਼ਮਾਨਾ ਬਿੱਲੋ

ਸਾਡੇ ਨਾਲ ਜ਼ਮਾਨਾ ਬਿੱਲੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Harnek Nain, Parampreet Singh
Copyright: Sony/ATV Music Publishing LLC

Commentaires sur les paroles de Zamana

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'enveloppe
2| symbole à gauche du cadenas
3| symbole à gauche du nuage
grid grid grid
grid grid grid
grid grid grid