paroles de chanson / HOMEBOY parole / Below lyrics  | ENin English

Paroles de Below

Interprètes HOMEBOYYeah Proof

Paroles de la chanson Below par HOMEBOY lyrics officiel

Below est une chanson en Pendjabi

Yeah Proof !

ਨਾ ਨਾ ਨਾ
ਨਾ ਨਾ ਨਾ

ਕਦੇ ਸੁਪਨਾ ਸੀ ਗੱਡੀਆਂ ਕਾਰਾਂ
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ Nike Jordan
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ first class
ਅੱਜ ਹਰ week ਹੋਵਾਂ ਬਦਲਾਂ ਦੇ ਉੱਤੇ ਨੀ ਮੈਂ
ਕਦੇ ਜਿੰਨਾਂ ਤੋਂ ਸੀ ਥੱਲੇ ਓਹੀਓ
ਵੇਖ ਅੱਜ ਥੱਲੇ ਏ
ਜੀਬ ਲੋਕਾਂ ਦੀ
ਦੰਦਾਂ ਥੱਲੇ ਚਬੀ ਏ ਨੀ
ਮਿੱਤਰਾਂ ਨੇ ਗੱਡੀ ਏ ਨੀ
ਸੜਕ ਤੇ ਕੱਡੀ ਏ
ਮੇਰੇ ਨਤੀ ਓਹਦੇ ਨੱਥ
ਪਾਇਆ ਹੱਥਾਂ ਵਿੱਚ ਹੱਥ
ਨਾਰ ਮਿੱਤਰਾਂ ਦੀ ਤੁਰੇ ਫੁੱਲਾਂ ਉੱਤੇ ਅੱਡੀ ਏ
ਬੁੱਲਾਂ ਉੱਤੇ ਜੱਟੀ ਦੇ ਆ ਗਾਣੇ ਜੱਟ ਦੇ ਨੀ
ਅੱਧੇ ਕ ਨੇ ਨੱਚਦੇ ਤੇ
ਅੱਧੇ ਕ ਨੇ ਮੱਚਦੇ ਨੀ
ਕੱਚੇ ਕਲਾਕਾਰ ਆਂ ਤੇ ਪੱਕੇ ਕੁਰੇ ਯਾਰ ਆ ਨੀ
ਸਾਡੇ ਆਲੇ ਸਾਡੇ ਨਾਲ ਰਕਾਨੇ ਖੜੇ ਫੱਬਦੇ
ਲੀਕ ਮੋੜਕੇ ਤਾਲੀਆਂ ਤੋਂ
ਆਏ ਆਂ ਟੁੱਟੀਆਂ ਗਲੀਆਂ ਚੋਂ
ਵੇਖੇ ਆ ਰੰਗ ਗੋਰੀਏ ਸਾਰੇ ਨੀ
ਭੀੜਾਂ ਰਲੀਆਂ ਮਿਲੀਆਂ ਚੋਂ
ਉਧੜੇ ਸੀ ਬੂਟ ਮਾਰ੍ਹਕ ਨਾ ਛੱਡੀ
ਮੈਂ ਬਣ ਕੇ ਯਾਰ ਰੜਕ ਨਾ ਕੱਢੀ
ਗੁੱਸੇਖੋਰ ਬਹੁਰੇ ਠਾਰੇ
ਮੈਂ ਫੁਕਰੀ ਵਿੱਚ ਬੜਕ ਨਾ ਛੱਡੀ
ਮੇਰੇ
ਪਾਟੇ ਆ ਪੈਰ ਵੇਖ ਲੈ ਬੁੱਲਾਂ ਉੱਤੇ ਚੱਲੇ ਏ
ਇੱਜ਼ਤਾਂ ਯਾਰੀਆਂ ਬਹੁਤ ਕਮਾਈਆਂ ਕੱਲੇ ਨੋਟ ਨਾ ਪੱਲੇ ਏ
ਕਦੇ ਸੁਪਨਾ ਸੀ ਗੱਡੀਆਂ ਕਾਰਾਂ
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ ਲੂਈ ਵੀ Jordan
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ first class
ਅੱਜ ਹਰ ਵੀਕ ਹੋਵਾਂ ਬਦਲਾਂ ਦੇ ਉੱਤੇ ਨੀ ਮੈਂ
ਕਦੇ ਜਿੰਨਾਂ ਤੋਂ ਸੀ ਥੱਲੇ ਓਹੀਓ
ਵੇਖ ਅੱਜ ਥੱਲੇ ਏ

Situation ਸੀ ਵਿਗੜੀ
ਮੈਂ ਛੱਡ ਦਿੱਤਾ ਕਾਲਜ ਤੇ ਡਿਗਰੀ
Family ਤੋਂ ਦੂਰ ਹੋ ਗਏ ਜਿਗਰੀ
ਤਜੁਰਬਾ ਦਿਖਾ ਕੇ ਮੈਥੋਂ ਜ਼ਿੰਦਗੀ ਨੇ ਖੋਹ ਲਈ ਬੇਫਿਕਰੀ
ਮੈਂ ਨਾ ਫੁਕਰੇ ਨਾਲ ਅਗਰੀ
ਕੱਲ ਜਿੱਥੇ ਵਿਗੜੀ ਸੀ (ਵਿਗੜੀ)
ਅੱਜ ਵੀ ਆ ਵਿਗੜੀ
ਕਾਲੇ ਕਚ ਇੱਕੋ ਟਚ ਮੰਗਦੀ ਮਸ਼ੀਨਰੀ
ਚੁੱਪ ਮੁੰਡਾ ਕਾਮਯਾਬੀ ਚੀਕਦੀ
ਸਾਹਮਣੇ ਸਟੇਜ ਮੈਨੂੰ ਡੀਕਦੀ
ਵਾਕਿਫ ਨਾ ਕੋਈ ਮੇਰਾ ਜਿੱਧਰ ਨੂੰ ਲਾਂਘਾ
ਰੇਂਜ ਤੂੰ ਲੈਆੰਦੀ ਵੇਖ ਚੇਂਜ ਮੈਂ ਲਿਆਂਦਾ
ਰੱਖੀ ਖੁਦ ਲਈ ਬਚਾਕੇ ਕੋਈ ਤਰਸ ਨਹੀਂ ਖਾਂਦਾ
ਮੇਰੇ ਘਰ ਵਿੱਚ ਰੱਬ ਕਿੱਠੇ ਹੋਰ ਨਹੀਂ ਮੈਂ ਜਾਂਦਾ
ਜੀਵਾਂ ਨਾ ਮਰ ਕੇ
ਇਤਬਾਰ ਵੇਖੇ ਕਰਕੇ
ਸੱਚ ਵਾਂਗੂ ਆਵਾਂ ਨਾ ਪਸੰਦ ਐਸੇ ਕਰਕੇ
ਮੈਨੂੰ ਮਾ ਮੇਰੀ ਕਹਿੰਦੀ ਪੁੱਤ ਵਾਲ ਨਾ ਕਟਾਈ
ਕਦੇ ਕਦੇ ਪੱਗ ਬੰਨ ਲਵਾਂ ਬਸ ਓਹਦੇ ਕਰਕੇ
ਜਿਹੜੇ ਹੁਣ
ਕਦੇ ਸੁਪਨਾ ਸੀ ਗੱਡੀਆਂ ਕਾਰਾਂ
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ Nike Jordan
ਵੇਖ ਅੱਜ ਥੱਲੇ ਏ
ਕਦੇ ਸੁਪਨਾ ਸੀ first class
ਅੱਜ ਹਰ ਵੀਕ ਹੋਵਾਂ ਬਦਲਾਂ ਦੇ ਉੱਤੇ ਨੀ ਮੈਂ
ਕਦੇ ਜਿੰਨਾਂ ਤੋਂ ਸੀ ਥੱਲੇ ਓਹੀਓ
ਵੇਖ ਅੱਜ ਥੱਲੇ ਏ
ਨਾ ਨਾ ਨਾ
ਨਾ ਨਾ ਨਾ

Yeah Proof !
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Below

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la loupe
2| symbole à droite de la cible
3| symbole à droite de la poubelle
grid grid grid
grid grid grid
grid grid grid