paroles de chanson / Gurnam Bhullar parole / Sakoon lyrics  | ENin English

Paroles de Sakoon

Interprètes Gurnam BhullarDaddy Beats

Paroles de la chanson Sakoon par Gurnam Bhullar lyrics officiel

Sakoon est une chanson en Pendjabi

ਹੋਸ਼ਾਂ ਨਾਲੋ ਮਸਤੀ ਚੰਗੀ ਰਖਦੀ ਸਦਾ ਟਿਕਾਣੇ

ਹਰ ਪਲ ਨਸ਼ਾ ਚੜਾਈ ਰਖਦੇ ਨੈਨੇ ਦੇ ਮਹਿਖ਼ਾਨੇ

ਏ ਗੁੱਜੀਆਂ ਬਾਤਾਂ ਪੜ੍ਹੀਆਂ ਨੇ
ਕ੍ਯਾ ਖੂਬ ਏ ਲੋਰਾਂ ਚੜੀਆਂ ਨੇ ਤੇਰੇ ਨਾਲ ਨਾਲ ਨਾਲ
ਸਕੂਨ ਦੀਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਸਕੂਨ ਦੀਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਤੇਰੇ ਨਾਲ ਨਾਲ ਨਾਲ ਤੇਰੇ ਨਾਲ ਨਾਲ ਨਾਲ

ਓ ਓ ਓ ਓ ਓ ਓ ਓ

ਗੁਲਾਬ ਦਿਆਂ ਫੁੱਲਾਂ ਵਿਚ ਕਿਥੋਂ ਚਾਸ਼ਣੀ ਘੋਲ ਲਿਆਯਾ ਏ
ਚੰਨ ਦੇ ਝੂਠੇ ਪਾਣੀ ਵਿਚ ਅੱਖ ਕਾਸ਼ਨੀ ਘੋਲ ਲਿਆਯਾ ਏ
ਤੂ ਦਿਲ ਦੀਆਂ ਨਬਜ਼ਾਂ ਪੜ੍ਹੀਆਂ ਨੇ
ਮੇਰੇ ਇਸ਼੍ਕ਼ ਨੂ ਚਾਵਾਂ ਚੜਿਆਂ ਨੇ
ਰੁਕ ਗਈਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਸਕੂਨ ਦੀਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਸਕੂਨ ਦੀਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਤੇਰੇ ਨਾਲ ਨਾਲ ਨਾਲ ਤੇਰੇ ਨਾਲ ਨਾਲ ਨਾਲ

ਪੁਛਦੇ ਲੋਕ ਇਰਾਦਾ ਮੈਨੂ ਮੈਂ ਕਿ ਹਾਲ ਸੁਣਾਵਾਂ
ਤੇਰੀਆਂ ਜ਼ੁਲਫਾਂ ਛਾਂਵੇ ਕਟ ਜੇ ਓਹਨੀ ਜ਼ਿੰਦਗੀ ਚਾਹਵਾਂ
ਮੈਂ ਜੇ ਸ਼ਾਯਰ ਹੋਵਾਂ ਤਾ ਸੂਰਮੇ ਦੀ ਕਲਮ ਬਨਾਵਾ
ਦਿਲ ਜੇ ਮੇਰਾ ਵਰਕਾ ਹੋਵੇ ਨਾਮ ਤੇਰਾ ਲਿਖ ਜਾਵਾਂ
ਕਾਏਨਾਤ ਦੀਆਂ ਸਬ ਪਰੀਆਂ ਨੇ ਤੇਰੇ ਪੈਰਾਂ ਵਿਚ ਆ ਖੜੀਆਂ ਨੇ
ਸਬ ਬੁਰੀਆਂ ਨਜ਼ਰਾਂ ਸੜੀਆਂ ਨੇ ਤੇਰੇ ਨਾਲ ਨਾਲ ਨਾਲ
ਸਕੂਨ ਦੀਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਸਕੂਨ ਦੀਆਂ ਸਬ ਘੜੀਆਂ ਨੇ ਤੇਰੇ ਨਾਲ ਨਾਲ ਨਾਲ
ਤੇਰੇ ਨਾਲ ਨਾਲ ਨਾਲ ਤੇਰੇ ਨਾਲ ਨਾਲ ਨਾਲ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sakoon

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'horloge
2| symbole en bas du téléviseur
3| symbole en bas de la poubelle
grid grid grid
grid grid grid
grid grid grid