paroles de chanson / Gurjeewan Sidhu parole / Dream lyrics  | ENin English

Paroles de Dream

Interprètes Gurjeewan SidhuDeepak Dhillon

Paroles de la chanson Dream par Gurjeewan Sidhu lyrics officiel

Dream est une chanson en Pendjabi

ਘੈਂਟ ਜਿਹੀ look ਤੂੰ
ਦੇਸੀ ਤੋਂ branded..
ਘੈਂਟ ਜਿਹੀ look ਤੂੰ
ਦੇਸੀ ਤੋਂ branded.
ਘੈਂਟ ਜਿਹੀ look ਤੂੰ ਬਨਾਈ ਫਿਰੇ ਵੇ
ਦੇਸੀ ਤੋਂ branded ਕਹਾਉਣ ਲੱਗਿਆ
Attitude ਰੱਖੇ Salman ਵਰਗਾ
ਕੁੜੀਆਂ ਦੇ ਦਿਲ ਭਰਮਾਉਂ ਲੱਗਿਆ
ਤੇਰਾ ਵੇ style ਮੇਰਾ ਦਿਲ ਮੋਹ ਗਿਆ
ਇਸ਼ਕੇ ਦੀ ਮੇਰੇ ਨਾਲ ਕਰ deal ਵੇ
ਜੱਟੀ ਤੇਰੇ ਜੱਟਾ ਵੇਖਦੀ dream ਵੇ
ਮੇਰੇ ਨਾਲ ਪਿਆਰ ਦੀ ਨਾਂ ਲੈਂਦਾ feel ਵੇ
ਜੱਟੀ ਤੇਰੇ ਜੱਟਾ ਵੇਖਦੀ dream ਵੇ
ਮੇਰੇ ਨਾਲ ਪਿਆਰ ਦੀ ਨਾਂ ਲੈਂਦਾ feel ਵੇ

ਉਹ ਦੁਨੀਆਂ ਨੂੰ ਪੈਣਾ ਐ prove ਕਰਨਾ
ਗੱਬਰੂ ਨੇ ਮੂਡ ਤੋਂ ਜੋ ਸ਼ੌਂਖ ਰੱਖਿਆ
ਏਕ ਦਿਨ show ਤਾਂ ਪੈਣਾ ਐ ਕਰਨਾ
ਦਿਲ ਵਿਚ ਜਿਹੜਾ ਏਹ ਤੂਫ਼ਾਨ ਦਬਿਆ
ਵੱਡੇ ਵੱਡੀਆਂ ਨੂੰ ਜੱਟ ਪਾਯੂ ਪੜ੍ਹਨੇ
ਮੇਹਨਤ ਨਾਲ ਸਪਨੇ ਆ ਸੱਚ ਕਰਨੇ
ਅਥਰੇ ਜਿਹੜੇ ਪਾਲੇ ਆ dream ਜੱਟ ਨੇ
ਕਰਕੇ ਪਿਆਰ ਨਹੀਓ ਪੁੱਰੀ ਚੜ੍ਹਨੇ
ਅਥਰੇ ਜਿਹੜੇ ਪਾਲੇ ਆ dream ਜੱਟ ਨੇ
ਕਰਕੇ ਪਿਆਰ ਨਹੀਓ ਪੁਰ ਚੜ੍ਹਨੇ

ਜੱਟੀ ਨੇ ਵੀ ਸ਼ੌਂਕੀ ਅਥਰੇ ਜੇ ਪਾਲੇ ਸੀ
ਪਿਆਰ ਤੇਰਾ ਮੇਰਾ ਵੀ dream ਹੋ ਗਿਆ
ਅਲੱੜ ਨੂੰ ਫਿਰੇ ignore ਮਾਰਦਾ
ਮੇਰੇ ਨਾਲੋਂ ਵੱਧ ਕੇਹੜਾ ਐਮ ਹੋ ਗਿਆ
ਵੇਖਦੇ ਖਵਾਬ ਤੇਰੇ ਬਿੰਦ ਬਿੰਦ ਮੈਂ
Filmy ਜਾ ਕੋਈ ਬੰਨ ਜਾਂਦਾ seen ਵੇ
ਜੱਟੀ ਤੇਰੇ ਜੱਟਾ ਵੇਖਦੀ dream ਵੇ
ਮੇਰੇ ਨਾਲ ਪਿਆਰ ਦੀ ਨਾਂ ਲੈਂਦਾ feel ਵੇ
ਜੱਟੀ ਤੇਰੇ ਜੱਟਾ ਵੇਖਦੀ dream ਵੇ
ਮੇਰੇ ਨਾਲ ਪਿਆਰ ਦੀ ਨਾਂ ਲੈਂਦਾ feel ਵੇ

ਮੇਹਨਤ ਨੂੰ ਬੂਰ ਬੱਸ ਪਾ ਦੇ ਰਬ ਨੀ
ਵੱਖਰੀ ਜਿਹੀ ਸੋਹਣੀਏ ਪੇਸ਼ਾਨ ਬਣ ਜਏ
ਝੁੰਡ ਵਿਚ ਕਦੇ ਨਹੀਓ ਸ਼ੇਰ ਚੱਲਦੇ
ਮਾਨਸਾ ਦੇ ਜੱਟਾ ਦਾ ਵੀ ਨਾਮ ਬਣਜੇ
ਮਾਪਿਆਂ ਦਾ ਬਿੱਲੋ ਚਮਕਾਉਣਾ ਨਾਮ ਨੀ
ਸੂਰਜਾਂ ਦੇ ਮੂਰੇ ਨੀ ਹਨੇਰੇ ਖੱਡਣੇ
ਅਥਰੇ ਜਿਹੜੇ ਪਾਲੇ ਆ dream ਜੱਟ ਨੇ
ਕਰਕੇ ਪਿਆਰ ਨਹੀਓ ਪੁੱਰੀ ਚੜ੍ਹਨੇ
ਅਥਰੇ ਜਿਹੜੇ ਪਾਲੇ ਆ dream ਜੱਟ ਨੇ
ਕਰਕੇ ਪਿਆਰ ਨਹੀਓ ਪੁਰ ਚੜ੍ਹਨੇ

ਨੀਤਾਂ ਹੋਣ ਸਾਫ ਰਬ ਬਾਂਹ ਫੱੜ ਦਾ
ਓਹਦੀ ਰੱਜਾ ਬਿਨ ਨਹੀਓ ਪੱਤਾ ਹਿਲਦਾ
ਕੱਢੋਨ ਤੇਰੀ ਵੇ ਮੈਂ ਹਕ਼ਦਾਰ ਬਣੂਗੀ
ਜੱਟੀ ਦਾ ਵੀ ਸੁਪਨਾ ਐ ਬੜੇ ਚਿਰ ਦਾ
ਨਾਮ ਲਿਖਵਾਦੇ ਤੇਰੇ ਜਿੰਦ ਜਾਨ ਵੇ
ਰੱਖ ਦਿੱਤਾ ਕੁੜੀ ਦਾ ਤੂੰ ਦਿਲ ਕਿਲ ਵੇ
ਜੱਟੀ ਤੇਰੇ ਜੱਟਾ ਵੇਖਦੀ dream ਵੇ
ਮੇਰੇ ਨਾਲ ਪਿਆਰ ਦੀ ਨਾਂ ਲੈਂਦਾ feel ਵੇ
ਜੱਟੀ ਤੇਰੇ ਜੱਟਾ ਵੇਖਦੀ dream ਵੇ
ਮੇਰੇ ਨਾਲ ਪਿਆਰ ਦੀ ਨਾਂ ਲੈਂਦਾ feel ਵੇ

ਗੁੰਜੇ ਜਦੋਂ ਜੱਟ ਦੇ ਨੀ ਗੀਤ ਸੋਹਣੀਏ
ਪਿੰਡ ਮਾਖਾ ਸੁਰੱਖਿਆ ਵਿਚ ਆਊਗਾ
ਤੇਰਾ ਵੀ dream ਜੱਟ ਪੂਰਾ ਕਰਦੂ
PB 31 ਵਾਲਾ ਆਪਣੀ ਬਣਾਉਗਾ
ਹਾਲੇ ਬੱਸ teaser ਦਿਖਾਇਆ ਨਖਰੋ
ਐੱਦੋ ਬਾਅਦ ਗੀਤਾ ਵਾਲੇ ਵੱਟ ਕੱਢਣੇ
ਅਥਰੇ ਜਿਹੜੇ ਪਾਲੇ ਆ dream ਜੱਟ ਨੇ
ਕਰਕੇ ਪਿਆਰ ਨਹੀਓ ਪੁੱਰੀ ਚੜ੍ਹਨੇ
ਅਥਰੇ ਜਿਹੜੇ ਪਾਲੇ ਆ dream ਜੱਟ ਨੇ
ਕਰਕੇ ਪਿਆਰ ਨਹੀਓ ਪੁਰ ਚੜ੍ਹਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dream

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole en bas de la poubelle
3| symbole en haut du cadenas
grid grid grid
grid grid grid
grid grid grid