paroles de chanson / Gurjazz parole / Nateeje lyrics  | ENin English

Paroles de Nateeje

Interprète Gurjazz

Paroles de la chanson Nateeje par Gurjazz lyrics officiel

Nateeje est une chanson en Pendjabi

Yeah The Litt Boy
ਯਾਰਾਂ ਦੇ ਤਾਂ ਯੋਗਣ ਵੀ ਯਾਰਾਂ ਨੂੰ ਕਬੂਲ ਨੇ
ਦੁਨੀਆਂ ਲਈ ਭਾਮੇ ਅਹਿਏ ਗੱਲਾਂ ਵੀ ਫਜੂਆਲ ਨੇ
ਯਾਰਾਂ ਦੇ ਤਾਂ ਯੋਗਣ ਵੀ ਯਾਰਾਂ ਨੂੰ ਕਬੂਲ ਨੇ
ਦੁਨੀਆਂ ਲਈ ਭਾਮੇ ਅਹਿਏ ਗੱਲਾਂ ਵੀ ਫਜੂਆਲ ਨੇ
ਅੱਜ ਤਕ ਉਥੇ ਉਥੇ ਹੁੰਦੀਆਂ ਨੇ ਗੱਲਾਂ
ਜਿਥੇ ਜਿਥੇ ਨੀ ਰਕਾਣੇ ਅਸੀਂ ਅੜ੍ਹੇ ਤੇ ਲਾੜੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਜਿਦੇ ਨਾਲ ਖੜੇ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਕੀਤੀ ਪ੍ਰਵਾਹ ਨੀ ਕਦੇ ਨਫ਼ੇ ਨੁਕਸਾਨ ਦੀ
ਯਾਰੀਆਂ ਚ ਗੱਲ ਸਾਰੀ ਹੁੰਦੀ ਐ ਜੁਵਾਨ ਦੀ
ਕੀਤੀ ਪ੍ਰਵਾਹ ਨੀ ਕਦੇ ਨਫ਼ੇ ਨੁਕਸਾਨ ਦੀ
ਯਾਰੀਆਂ ਚ ਗੱਲ ਸਾਰੀ ਹੁੰਦੀ ਐ ਜੁਵਾਨ ਦੀ
ਕਰਿਆ ਨੀ ਕਾਠ ਕਦੇ ਲਿਆ ਰਾਂ ਤੇ ਕਤੀਦਾਨ ਦਾ
ਬਣਿਆ ਨੀ ਜੱਟ ਤੇਰਾ ਹਿੱਸਾ ਕਦੇ ਭੀੜਣ ਦਾ
ਦੇਖ ਦੀ ਜਾਇ ਨੀ ਤੀਨ ਚੜ੍ਹ ਹੀ ਵੱਡੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ
ਮੰਜਿਲਾਨ ਲਈ ਯਾਰਾਂ ਨੂੰ ਬਣਾਇਆ ਨਾਇਯੋ ਪੌੜੀਆਂ
ਕਹਿ ਕੇ ਬਗਾਰ ਮੱਥੇ ਪਾਈਆਂ ਨਾਇਯੋ ਟਿਊਦੀਆਂ
ਅਧੇ ਬੋਲ ਜਾਇ ਐ ਹੋਵੇ ਦਿਨ ਚਾਹੇ ਰਾਤ ਨੀ
ਜਾਣੇ ਸਾਡਾ ਰਬ ਸਾਡੀ ਕਿੰਨੀ ਕੁ ਔਕਾਤ ਨੀ
ਓਏ ਪਿਠ ਨੀ ਦਿਖੋਨੀ ਗੱਲ ਏਨੀ ਹੀ ਪੜ੍ਹੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ

ਅੱਜ ਦੇ ਨੀ ਕੱਠੇ ਅਸੀਂ ਹੋ ਗਏ ਵੱਡੇ ਸਾਲ ਨੀ
ਬੰਦੀ ਆ ਸਾਡੀ ਬੱਸ ਸਿੰਮੇ ਹੋਰਾਂ ਨਾਲ ਨੀ
ਅੱਜ ਦੇ ਨੀ ਕੱਠੇ ਅਸੀਂ ਹੋ ਗਏ ਵੱਡੇ ਸਾਲ ਨੀ
ਬੰਦੀ ਆ ਸਾਡੀ ਬੱਸ ਸਾਡੇ ਜੇਹਾ ਨਾਲ ਨੀ
ਦਿਲ ਤੇ ਦਿਮਾਗ ਚ ਨਾ ਰੱਖਿਆ ਸੱਚੀਮਾ ਨੇ
ਡੱਬਾਨ ਵਿਚ ਅਸਲੇ ਤੇ ਡੱਬੀਆਂ ਚ ਫੀਮਨ ਨੇ
ਜੋਤਾ ਪਾ ਦੇ ਸਰਾਵਾਣਾ ਖੋਟਤੇ ਯਾਂ ਖਾਰੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
ਜਿੰਨਾ ਨਾਲ ਵੀ ਖੜੇ ਆ ਅਸੀਂ ਖੁਲਕੇ ਖੜੇ ਆ
ਕੀ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Simma Ghuman
Copyright: Phonographic Digital Limited (PDL)

Commentaires sur les paroles de Nateeje

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du téléviseur
2| symbole en bas de l'oeil
3| symbole à droite de l'appareil photo
grid grid grid
grid grid grid
grid grid grid