paroles de chanson / Gurdas Maan parole / Teri Akh Nu Salamaan Hundiyan lyrics  | ENin English

Paroles de Teri Akh Nu Salamaan Hundiyan

Interprète Gurdas Maan

Paroles de la chanson Teri Akh Nu Salamaan Hundiyan par Gurdas Maan lyrics officiel

Teri Akh Nu Salamaan Hundiyan est une chanson en Pendjabi

ਸੋਹਣੀਏ ਨੀ ਦੱਸ ਤੇਰੀ ਕਰਾ ਕਿ ਤਾਰੀਫ
ਸੋਹਣੀਏ ਨੀ ਦੱਸ ਤੇਰੀ ਕਰਾ ਕਿ ਤਾਰੀਫ
ਇਕ ਇਕ ਤੰਦ ਕੱਟੀ ਰੱਬ ਨੇ ਬਰੀਕ
But let me tell you something about you ,you
ਤੇਰੀ ਅੱਖ ਨੂੰ ਸਲਾਮਾਂ ਹੁੰਦੀਆ
ਤੇਰੀ ਅੱਖ ਨੂੰ
ਤੇਰੀ ਅੱਖ ਨੂੰ ਸਲਾਮਾਂ ਹੁੰਦੀਆਂ
ਨੀ ਕੁੜੀਏ ਬਲੋਰੀ ਅੱਖੀਆਂ ਨੀ ਤੇਰਾ ਸੂਰਮਾ
ਸੂਰਮਾ ਟਿੱਕਣ ਨਾ ਦੇ-ਵੇ
ਦਿਲ ਕਿ ਟਿਕਾਣੇ ਰਖੀਏ ਨੀ ਤੇਰੀ ਗਾਨੀ
ਗਨੀ ਏ ਖਾਸ ਨਿਸ਼ਾਨੀ
ਨੀ ਮਾਂ ਦੀਏ ਮੋਮਬੱਤੀਏ
ਤਰਜਾ ਤਰਜਾ
ਇਕ ਤੇਰੀ ਜਿੰਦ ਬਦਲੇ ਮੈਂ ਮਰਜਾ
ਇਕ ਤੇਰੀ ਜਿੰਦ ਬਦਲੇ ਮੈਂ ਮਰਜਾ
ਇਕ ਤੇਰੀ ਜਿੰਦ ਬਦਲੇ ਮੈਂ ਮਰਜਾ

ਤੇਰੀ ਚੁੰਮ ਚੁੰਮ ਕੇ ਹਥਾ ਦੀ ਮਿਹੰਦੀ ਮਿਹੰਦੀ ਮਿਹੰਦੀ
ਤੇਰੀ ਚੁੰਮ ਕੇ ਹਥਾ ਦੀ ਮਿਹੰਦੀ
ਬੋਤਲ਼ਾਂ ਸ਼ਰਾਬੀ ਹੋ ਗਾਇਆ ਬਿਨਾ ਪੀਤੇਆ
ਬਿਨਾ ਪਿਤੇਆ ਖੁਮਾਰੀ ਚੜ ਗਈ
ਓ ਨਜ਼ਰਾਂ ਨਵਾਬੀ ਹੋ ਗਾਇਆ ਤੇਰੀ ਵੇਖ ਕੇ
ਵੇਖ ਕੇ ਬੁਲਾ ਦੀ ਲਾਲੀ
ਗੱਲ ਵੀ ਗੁਲਾਬੀ ਹੋ ਗਇਆ
ਹੋ ਗਇਆ ਹੋ ਗਾਇਆ
ਦਿਲ ਵੱਟੇ ਦਿਲ ਮਿਲ ਗਏ
ਗੱਲਾਂ ਹੋ ਗਾਇਆ
ਦਿਲ ਵੱਟੇ ਦਿਲ ਮਿਲ ਗਏ
ਗੱਲਾਂ ਹੋ ਗਾਇਆ
ਦਿਲ ਵੱਟੇ ਦਿਲ ਮਿਲ ਗਏ
ਗੱਲਾਂ ਹੋ ਗਾਇੀਆ

ਦਿਲ ਕੀਲ ਕੇ ਪਿਟਾਰੀ ਵਿਚ ਪਾਵੇ ਦਿਲ ਕੀਲ ਕੇ
ਕੀਲ ਕੇ ਪਟਾਰੀ ਵਿਚ ਪਾਵੇ
ਅੱਖ ਤੇਰੀ ਜਾਦੂਗਰਣੀ ਜਾਦੂਗਰਣੀ
ਜਾਦੂਗਰਣੀ ਸਮਝ ਨਾ ਆਵੇ
ਮਿਹੰਦੀ ਵੱਲੇ ਪੈਰੀ ਝਾਂਜਰਾ ਪੈਰੀ ਝਾਂਜਰਾ
ਝਾਂਜਰਾ ਮੜਕ ਦੀ ਜਾਵੇ
ਨੀ ਇਕ ਤੇਰਾ ਰੰਗ ਮੁਸ਼ਕੀ
ਮੁਸ਼ਕੀ.. ਮੁਸ਼ਕੀ
ਛੜੇਆ ਦੂਰ ਕਰੇ ਨੀ ਖਂਗ ਖੁਸ਼ਕੀ
ਛੜੇਆ ਦੂਰ ਕਰੇ ਨੀ ਖਂਗ ਖੁਸ਼ਕੀ
ਛੜੇਆ ਦੂਰ ਕਰੇ ਨੀ ਖਂਗ ਖੁਸ਼ਕਿ

ਤੇਰੀ ਚਾਲ ਮੋਡਲਾ ਵਰਗੀ ਵਰਗੀ.. ਵਰਗੀ.
ਤੇਰੀ ਚਾਲ ਮੋਡਲਾ ਵਰਗੀ
ਕੰਨਾ ਚ ਬਲੌਰ ਨੱਚਦੇ
ਤੇਰੀ ਟੌਰ
ਤੇਰੀ ਟੌਰ ਨੇ ਪੱਟੇ ਪਟਵਾਰੀ
ਪੇਲਾ ਪਾਕੇ ਮੋਰ ਨੱਚਦੇ ਮੋਰ ਨੱਚਦੇ
ਨੱਚਦੇ ਆਸ਼ਕਾ ਵਿਹੜੇ
ਗਵਾੰਡਿਆ ਦੇ ਚੋਰ ਨਛੱਦੇ
ਲਛੀਏ ਲਛੀਏ
ਤੇਰੇ ਵਿਚ ਕਿ ਸਿਫਤਾ ਕਿ ਦੱਸੀਏ
ਤੇਰੇ ਵਿਚ ਕਿ ਸਿਫਤਾ ਕਿ ਦੱਸੀਏ
ਤੇਰੇ ਵਿਚ ਕਿ ਸਿਫਤਾ ਕਿ ਦੱਸੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Teri Akh Nu Salamaan Hundiyan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'oeil
2| symbole en haut de la maison
3| symbole à gauche de la loupe
grid grid grid
grid grid grid
grid grid grid