paroles de chanson / Gulab Sidhu parole / Masle lyrics  | ENin English

Paroles de Masle

Interprète Gulab Sidhu

Paroles de la chanson Masle par Gulab Sidhu lyrics officiel

Masle est une chanson en Pendjabi

ਓ ਧੂਆ ਮਾਰਦੇ ਨੇ ਲੋਕ ਕੱਚਾ ਮਿਠੀਆਂ
ਡੋਲੇ ਉੱਤੇ ਫੋਟੋ ਖੁਨਵਾਈ ਦੇਖ ਕੇ
ਬਣਦਾ ਤਜਾਬ ਬਿੱਲੋ ਅੱਧੇ ਪਿੰਡ ਨੂੰ
ਓ ਸਿੰਧੂਆਂ ਦੇ ਮੁੰਡੇ ਦੀ ਚੜਾਈ ਦੇਖ ਕੇ
ਓ ਯਾਰਾਂ ਨਾਲ ਖੜੇ ਹਿਲੇ ਇੰਚ ਵੀ ਨਾ ਪੈਰ
ਮੇਰਾ ਜਿਵੇਂ ਖੜਾ ਹੁੰਦਾ ਬਿਲੋ ਤੂਤ ਵੱਟ ਤੇ ਨੀ ਨਿੱਕੇ ਮੋਟੇ ਮੱਸਲੇ
ਓ ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ
ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ

ਓ ਜੁਰਤ ਜਵਾਨੀ ਖੂਨ ਤੱਤਾ ਮਿਠੀਆਂ
ਨਾਮ ਜਾਣੇ ਸਾਡਾ ਬੱਚਾ ਬੱਚਾ ਮਿਠੀਆਂ
ਲੋਕਾਂ ਦੀ ਨਾ ਜਿੱਥੇ ਕੋਈ ਵਾਹ ਚਲਦੀ
ਓਥੇ ਸਾਡਾ ਚਲ ਜਾਂਦਾ ਧੱਕਾ ਮਿਠੀਆਂ
ਰਹਿੰਦੀ ਖਤਰੇ ਚ body ਤਾ ਵੀ body ਤੇ ਹੰਢਾਵਾ
ਕੁੜੇ favourite ਜਿੰਨੇ ਵੀ brand ਅਖ ਦੇ ਨੀ ਨਿੱਕੇ ਮੋਟੇ ਮੱਸਲੇ
ਓ ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ
ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ

ਪੈਰ ਜਿੰਦਗੀ ਦੇ ਚੰਗੇ ਮਾੜੇ ਰਾਹਾਂ ਤੇ
ਕਫ਼ ਚਾੜ ਕੇ ਰੱਖੀ ਦੇ ਟੈਟੂ ਬਾਹਾਂ ਤੇ
ਅੱਧੇ ਬੋਲ ਉੱਤੇ ਆਉਣ ਵਾਲੇ ਹੋਮੀ ਨੀ
ਰਖਾਂ ਨਬਜ਼ ਤੇ ਕੋਸਟਲੀ Tommy ਨੀ
ਨਾਲ ਖੜੇ ਨਾਲ ਬਠਿੰਡੇ ਸੁਖ ਲੋਟੇ ਨਾਲ ਰਹਿੰਦੇ
ਓਹੋ ਸਾਰੇ ਸੰਘਰੂਰ ਦਾ slang ਰੱਖਦੇ ਨੀ ਨਿੱਕੇ ਮੋਟੇ ਮੱਸਲੇ
ਓ ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ
ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ

ਓ 12 ਮਗਜ਼ ਤੇ ਦਰਜ਼ਨ ਯਾਰਾਂ ਦੀ
ਜਿੱਥੇ ਜਾਵਾਂ line ਟੁੱਟਦੀ ਨਾ ਕਾਰਾਂ ਦੀ
ਜਮਦੂਤਾਂ ਨਾਲ ਪਾਉ ਕੇਡਾ ਵੈਰ ਨੀ
ਖੂਨ ਪੀਂਦੀ ਸਾਡੇ ਪਿੰਡ ਵਾਲੀ ਨੈਰ ਨੀ
ਨੇੜੇ ਬੰਦਾ ਟਾਵਾਂ ਟਾਵਾਂ ਨੀ ਮੈਂ ਕਿਕਲੀ ਪਵਾਵਾਂ
ਤੇਰੇ ਸਿੱਧੂ ਵਾਲ ਜੇਡੇ ਦੇਖ ਦੇਖ ਮਚਦੇ ਨੀ ਨਿੱਕੇ ਮੋਟੇ ਮੱਸਲੇ
ਓ ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ
ਮੱਸਲੇ ਨਬੇੜ ਦੇ ਆ ਚੇਲੇ ਜੱਟ ਦੇ ਨੀ ਨਿੱਕੇ ਮੋਟੇ ਮੱਸਲੇ

ਓ ਜੱਟ ਮੂਡ ਮੱਤ ਜਿਦੀ ਪੈਂਦੀ ਕਰਵਾਹੀ ਸਿੱਧੀ
ਕੁੱਤੇ ਸ਼ੌਂਕ ਨਾਲ ਰੱਖੇ ਅਸੀਂ ਕਈ ਲੱਖ ਦੇ ਨੀ ਨਿੱਕੇ ਮੋਟੇ ਮੱਸਲੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Masle

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'horloge
2| symbole en haut de la loupe
3| symbole en haut du nuage
grid grid grid
grid grid grid
grid grid grid